25 C
Patiāla
Monday, April 29, 2024

ਦੇਸ਼ ’ਚ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਦੌਰਾਨ ਸੋਨੇ ਦੀ ਦਰਾਮਦ 17 ਫ਼ੀਸਦ ਘੱਟ ਕੇ 24 ਅਰਬ ਡਾਲਰ ਪੁੱਜੀ

Must read


ਨਵੀਂ ਦਿੱਲੀ, 27 ਨਵੰਬਰ

ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (ਅਪਰੈਲ-ਅਕਤੂਬਰ) ਦੌਰਾਨ ਦੇਸ਼ ’ਚ ਸੋਨੇ ਦੀ ਦਰਾਮਦ 17.38 ਫੀਸਦੀ ਘੱਟ ਕੇ 24 ਅਰਬ ਡਾਲਰ ਰਹਿ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਸੋਨੇ ਦੀ ਦਰਾਮਦ 29 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ ਅਕਤੂਬਰ ‘ਚ ਸੋਨੇ ਦੀ ਦਰਾਮਦ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 27.47 ਫੀਸਦੀ ਘੱਟ ਕੇ 3.7 ਅਰਬ ਡਾਲਰ ਰਹਿ ਗਈ। ਇਸੇ ਤਰ੍ਹਾਂ ਅਕਤੂਬਰ ‘ਚ ਚਾਂਦੀ ਦੀ ਦਰਾਮਦ ਵੀ 34.80 ਫੀਸਦੀ ਘੱਟ ਕੇ 58.5 ਕਰੋੜ ਡਾਲਰ ਰਹਿ ਗਈ।



News Source link

- Advertisement -

More articles

- Advertisement -

Latest article