27 C
Patiāla
Thursday, May 9, 2024

ਬੈਂਕ ਮੁਲਾਜ਼ਮਾਂ ਦੀ ਸ਼ਨਿਚਰਵਾਰ ਨੂੰ ਹੜਤਾਲ, ਕੰਮਕਾਜ ਹੋ ਸਕਦਾ ਹੈ ਪ੍ਰਭਾਵਿਤ

Must read


ਨਵੀਂ ਦਿੱਲੀ, 17 ਨਵੰਬਰ

ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦਾ ਕੰਮ ਸ਼ਨਿਚਰਵਾਰ ਨੂੰ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਬੈਂਕ ਯੂਨੀਅਨ ਏਆਈਬੀਈਏ ਨੇ ਨੌਕਰੀਆਂ ਦੀ ਲਗਾਤਾਰ ਆਊਟਸੋਰਸਿੰਗ ਦੇ ਵਿਰੋਧ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਹਾਲਾਂਕਿ ਅਧਿਕਾਰੀ ਹੜਤਾਲ ਦਾ ਹਿੱਸਾ ਨਹੀਂ ਹਨ ਪਰ ਨਕਦੀ ਜਮ੍ਹਾਂ ਅਤੇ ਕਢਵਾਉਣ, ਚੈੱਕਾਂ ਦੀ ਕਲੀਅਰਿੰਗ ਵਰਗੀਆਂ ਸੇਵਾਵਾਂ ‘ਤੇ ਕੁਝ ਅਸਰ ਪੈ ਸਕਦਾ ਹੈ। ਬੈਂਕ ਆਫ ਬੜੌਦਾ ਅਤੇ ਪੰਜਾਬ ਐਂਡ ਸਿੰਧ ਬੈਂਕ ਸਮੇਤ ਕਈ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ 19 ਨਵੰਬਰ ਦੀ ਹੜਤਾਲ ਦੇ ਲਾਗੂ ਹੋਣ ‘ਤੇ ਸੇਵਾਵਾਂ ‘ਤੇ ਹੋਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਸੂਚਿਤ ਕਰ ਦਿੱਤਾ ਹੈ। 



News Source link

- Advertisement -

More articles

- Advertisement -

Latest article