31.9 C
Patiāla
Tuesday, May 7, 2024

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਕਰੋਨਾ

Must read


ਇਸਲਾਮਾਬਾਦ, 15 ਨਵੰਬਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਕੋਵਿਡ-19 ਨੂੰ ਕਰੋਨਾ ਹੋ ਗਿਆ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਅੱਜ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ। ਸ਼ਰੀਫ ਹਾਲ ਹੀ ‘ਚ ਲੰਡਨ ਤੋਂ ਪਰਤੇ ਸਨ, ਜਿੱਥੇ ਉਹ ਆਪਣੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਗਏ ਸਨ।





News Source link

- Advertisement -

More articles

- Advertisement -

Latest article