30.2 C
Patiāla
Tuesday, April 30, 2024

ਨੇਪਾਲ ਵਿੱਚ ਆਮ ਚੋਣਾਂ 20 ਨਵੰਬਰ ਨੂੰ ਹੋਣਗੀਆਂ

Must read


ਕਾਠਮੰਡੂ, 7 ਨਵੰਬਰ

ਨੇਪਾਲ ਵਿੱਚ ਸੰਸਦੀ ਅਤੇ ਸੂਬਾਈ ਵਿਧਾਨ ਸਭਾਵਾਂ ਲਈ ਚੋਣਾਂ 20 ਨਵੰਬਰ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਦਿਨੇਸ਼ ਕੁਮਾਰ ਥਪਲਈਆ ਨੇ ਅੱਜ ਕਿਹਾ ਕਿ ਦੇਸ਼ ਸ਼ਾਂਤਮਈ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਤਿਆਰ ਹੈ। ਸੰਸਦ ਮੈਂਬਰਾਂ ਅਤੇ ਵਿਧਾਨ ਸਭਾਵਾਂ ਲਈ ਚੋਣਾਂ ਇੱਕੋ ਗੇੜ ਵਿੱਚ ਹੋਣਗੀਆਂ।  





News Source link

- Advertisement -

More articles

- Advertisement -

Latest article