28 C
Patiāla
Saturday, May 4, 2024

ਡਿਜੀਟਲ ਰੁਪੀ ਦੇ ਪਹਿਲੇ ਪਾਇਲਟ ਪ੍ਰਾਜੈਕਟ ’ਚ ਕਈ ਬੈਂਕ ਸ਼ਾਮਲ

Must read


ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਸਰਕਾਰੀ ਜ਼ਾਮਨੀਆਂ ਦੇ ਲੈਣ ਦੇਣ ਲਈ ਲਾਂਚ ਕੀਤੇ ਡਿਜੀਟਲ ਰੁਪੀ ਦੇ ਪਹਿਲੇ ਪਾਇਲਟ ਪ੍ਰਾਜੈਕਟ ਵਿੱਚ ਆਈਸੀਆਈਸੀਆਈ ਬੈਂਕ ਤੇ ਬੈਂਕ ਆਫ਼ ਬੜੌਦਾ ਸਣੇ ਕਈ ਬੈਂਕਾਂ ਨੇ ਸ਼ਮੂਲੀਅਤ ਕੀਤੀ। ਸੂਤਰਾਂ ਮੁਤਾਬਕ ਆਈਸੀਆਈਸੀਆਈ ਬੈਂਕ ਨੇ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਦੀ ਵਰਤੋਂ ਨਾਲ ਆਈਡੀਐੱਫਸੀ ਫਸਟ ਬੈਂਕ ਨੂੰ ਜੀਐੱਸ 2027 ਜ਼ਾਮਨੀਆਂ ਵੇਚੀਆਂ। -ਪੀਟੀਆਈ



News Source link

- Advertisement -

More articles

- Advertisement -

Latest article