31.9 C
Patiāla
Tuesday, May 7, 2024

ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਘਾਤਕ ਸੜਕ ਹਾਦਸਿਆਂ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਏਗੀ

Must read


ਨਵੀਂ ਦਿੱਲੀ, 18 ਅਕਤੂਬਰ

ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨਐੱਚਏਆਈ) ਇੰਜਨੀਅਰਿੰਗ ਕੰਮਾਂ ਵਿਚ ਨੁਕਸ ਕਾਰਨ ਖਰਾਬ ਸੜਕਾਂ ਦੇ ਸਿੱਟ ਵਜੋਂ ਹੋਣ ਵਾਲੇ ਕਿਸੇ ਵੀ ਘਾਤਕ ਜਾਂ ਗੰਭੀਰ ਹਾਦਸਿਆਂ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਏਗੀ। ਅਥਾਰਟੀ ਨੇ ਸਰਕੂਲਰ ਵਿੱਚ ਕਿਹਾ ਕਿ ਉਸ ਨੇ ਆਰਜ਼ੀ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਐੱਨਐੱਚਏਆਈ ਦੇ ਨੁਮਾਇੰਦਿਆਂ ਦੁਆਰਾ ਡਿਊਟੀ ਵਿੱਚ ਅਣਗਹਿਲੀ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਨਾਲ ਰਾਹਗੀਰਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।



News Source link

- Advertisement -

More articles

- Advertisement -

Latest article