36.3 C
Patiāla
Thursday, May 2, 2024

ਜੰਮੂ: ਪਾਕਿਸਤਾਨ ਨੇ ਡੇਢ ਸਾਲ ਬਾਅਦ ਗੋਲੀਬੰਦੀ ਸਮਝੌਤੇ ਨੂੰ ਤੋੜਿਆ, ਬੀਐੱਸਐੱਫ ਜਵਾਨਾਂ ’ਤੇ ਗੋਲੀਬਾਰੀ

Must read


ਜੰਮੂ, 6 ਸਤੰਬਰ

ਪਾਕਿਸਤਾਨ ਨੇ ਡੇਢ ਸਾਲ ਦੇ ਵਕਫੇ ਦੀ ਸ਼ਾਂਤੀ ਤੋਂ ਬਾਅਦ ਜੰਮੂ ਦੀ ਅਰਨੀਆ ਕੌਮਾਂਤਰੀ ਸਰਹੱਦ ’ਤੇ ਗੋਲੀਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਤੇ ਬੀਐੱਸਐੱਫ ਜਵਾਨਾਂ ’ਤੇ ਬਗ਼ੈਰ ਕਿਸੇ ਕਾਰਨ ਗੋਲੀਬਾਰੀ ਕੀਤੀ। ਬੀਐੱਸਐੱਫ ਨੇ ਇਸ ਦਾ ਢੁਕਵਾਂ ਜੁਆਬ ਦਿੱਤਾ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।





News Source link

- Advertisement -

More articles

- Advertisement -

Latest article