35.6 C
Patiāla
Friday, May 3, 2024

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਜੀਡੀਪੀ ਵਿਕਾਸ ਦਰ ਦੇ ਨਤੀਜੇ ਨਿਰਾਸ਼ ਤੇ ਚਿੰਤਤ ਕਰਨ ਵਾਲੇ: ਸੁਬਾਰਾਓ

Must read


ਨਵੀਂ ਦਿੱਲੀ, 4 ਸਤੰਬਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਨੇ ਅੱਜ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ ਉਮੀਦ ਤੋਂ ਘੱਟ ਰਹੀ ਹੈ, ਜੋ ਨਿਰਾਸ਼ ਅਤੇ ਚਿੰਤਾ ਦੀ ਗੱਲ ਹੈ। ਮੌਜੂਦਾ ਵਿੱਤੀ ਸਾਲ 2022-23 ਦੀ ਅਪਰੈਲ-ਜੂਨ ਤਿਮਾਹੀ ‘ਚ ਭਾਰਤ ਦੀ ਜੀਡੀਪੀ ਵਿਕਾਸ ਦਰ 13.5 ਫੀਸਦੀ ਰਹੀ ਹੈ। ਸੁਬਾਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਅਪਰੈਲ-ਜੂਨ ਤਿਮਾਹੀ ‘ਚ ਵਿਕਾਸ ਦਰ 13.5 ਫੀਸਦੀ ਤੋਂ ਜ਼ਿਆਦਾ ਰਹਿਣ ਦੀ ਉਮੀਦ ਸੀ।



News Source link

- Advertisement -

More articles

- Advertisement -

Latest article