23.9 C
Patiāla
Tuesday, April 30, 2024

ਕੇਂਦਰ ਨੇ 8 ਸਾਲ ਦੌਰਾਨ ਮਨਰੇਗਾ ’ਤੇ 5 ਲੱਖ ਕਰੋੜ ਰੁਪਏ ਖਰਚੇ: ਨਿਰਮਲਾ

Must read


ਹੈਦਰਾਬਾਦ, 2 ਸਤੰਬਰ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿਚ ਕੇਂਦਰ ਨੇ ਮਨਰੇਗਾ ’ਤੇ 5 ਲੱਖ ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਵਿਚੋਂ 20 ਫੀਸਦੀ ਕੋਵਿਡ-19 ਮਹਾਮਾਰੀ ਦੌਰਾਨ ਖਰਚ ਕੀਤੇ ਗਏ ਸਨ।



News Source link

- Advertisement -

More articles

- Advertisement -

Latest article