33.5 C
Patiāla
Friday, May 3, 2024

ਏਸ਼ੀਆ ਕੱਪ: ਬੰਗਲਾਦੇਸ਼ ਨੇ ਸ੍ਰੀਲੰਕਾ ਨੂੰ ਦਿੱਤਾ 184 ਦੌੜਾਂ ਦਾ ਟੀਚਾ

Must read


ਦੁੁੁੁਬਈ, 1 ਸਤੰਬਰ

ਬੰਗਲਾਦੇਸ਼ ਨੇ ਇਥੇ ਏਸ਼ੀਆ ਕੱਪ ਦੇ ਗਰੁੱਪ ਬੀ ਵਿੱਚ ਸ੍ਰੀਲੰਕਾ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਬਣਾਈਆਂ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਟੂਰਨਾਮੈਂਟ ’ਚੋਂ ਬਾਹਰ ਹੋ ਜਾਵੇਗੀ। ਬੰਗਲਾਦੇਸ਼ ਦਾ ਸ੍ਰੀਲੰਕਾ ਖਿਲਾਫ ਕੌਮਾਂਤਰੀ ਟੀ-20 ਵਿੱਚ ਇਹ ਸਭ ਤੋਂ ਵੱਡਾ ਸਕੋਰ ਹੈ। ਪਾਰੀ ਦਾ ਆਗਾਜ਼ ਕਰਦਿਆਂ ਮੇਦੀ ਹਸਨ ਮਿਰਾਜ ਨੇ 26 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਅਫੀਕ ਹੁਸੈਨ(39), ਮਹਿਮੂਦੁੱਲ੍ਹਾ(27)ਅਤੇ ਮੋਸਾਦੇਕ ਹੁਸੈਨ(24) ਦੀਆਂ ਹਮਲਾਵਰ ਪਾਰੀਆਂ ਦੀ ਬਦੌਲਤ ਬੰਗਲਾਦੇਸ਼ ਸ੍ਰੀਲੰਕਾ ਖਿਲਾਫ਼ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿੱਚ ਸਫਲ ਰਿਹਾ। ਬੰਗਲਾਦੇਸ਼ ਨੇ ਅਖੀਰਲੇ ਪੰਜ ਓਵਰਾਂ ਵਿੱਚ 60 ਦੌੜਾਂ ਜੋੜੀਆਂ। ਕਪਤਾਨ ਸਾਕਿਬ ਅਲ ਹਸਨ ਨੇ 22 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। 





News Source link

- Advertisement -

More articles

- Advertisement -

Latest article