29.2 C
Patiāla
Sunday, April 28, 2024

ਫੀਫਾ ਨੇ ਆਈਏਐੱਸਐੱਫ ਤੋਂ ਪਾਬੰਦੀ ਹਟਾਈ

Must read


ਜਿਉਰਿਖ, 26 ਅਗਸਤ

ਫੀਫਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਆਈਏਐੱਸਐੱਫ) ’ਤੇ ਲਗਾਈ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਪ੍ਰਸ਼ਾਸਕਾਂ ਦੀ ਸਮਿਤੀ ਭੰਗ ਕਰ ਦਿੱਤੀ ਹੈ। ਫੀਫਾ ਦੇ ਇਸ ਫੈਸਲੇ ਨਾਲ ਭਾਰਤ ਵਿੱਚ ਮਹਿਲਾਵਾਂ ਦੇ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਰਸਤਾ ਸਾਫ ਹੋ ਗਿਆ ਹੈ। ਵਿਸ਼ਵ ਕੱਪ ਦੇ ਇਹ ਮੁਕਾਬਲੇ 11 ਅਕਤੂਬਰ ਤੋਂ 30 ਅਕਤੂਬਰ ਤਕ ਹੋਣਗੇ। -ਪੀਟੀਆਈ





News Source link

- Advertisement -

More articles

- Advertisement -

Latest article