26.9 C
Patiāla
Monday, May 13, 2024

ਗੜ੍ਹਸ਼ੰਕਰ: ਕਾਰ-ਕੈਂਟਰ ਦੀ ਟੱਕਰ ’ਚ ਬੱਚੀ ਤੇ ਦੋ ਔਰਤਾਂ ਸਣੇ 4 ਮੌਤਾਂ

Must read


ਜੰਗ ਬਹਾਦਰ ਸਿੰਘ

ਗੜ੍ਹਸ਼ੰਕਰ, 21 ਅਗਸਤ

ਇਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਕਸਬਾ ਸੈਲਾ ਖੁਰਦ ਨੇੜੇ ਪਿੰਡ ਨਰਿਆਲਾ ਕੋਲ ਅੱਜ ਸਵੇਰੇ ਕੈਂਟਰ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਚਾਰ ਸਾਲ ਦੀ ਬੱਚੀ, ਦੋ ਔਰਤਾਂ ਅਤੇ ਪੁਰਸ਼ ਸ਼ਾਮਲ ਹੈ। ਮਾਹਿਲਪੁਰ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ। 





News Source link

- Advertisement -

More articles

- Advertisement -

Latest article