31.6 C
Patiāla
Thursday, May 16, 2024

ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ ਸਾਗਰ ਅਹਿਲਾਵਤ ਨੂੰ ਚਾਂਦੀ ਦਾ ਤਗ਼ਮਾ

Must read


ਬਰਮਿੰਘਮ, 8 ਅਗਸਤ

ਭਾਰਤੀ ਮੁੱਕੇਬਾਜ਼ ਸਾਗਰ ਅਹਿਲਾਵਤ ਨੇ ਰਾਸ਼ਟਰਮੰਡਲ ਖੇਡਾਂ ਦੇ 92 ਕਿਲੋਗ੍ਰਾਮ ਤੋਂ ਵੱਧ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸਾਗਰ ਮੇਜ਼ਬਾਨ ਦੇਸ਼ ਦੇ ਡਿਲੀਸੀਅਸ ਓਰੀ ਤੋਂ ਫਾਈਨਲ ਮੁਕਾਬਲਾ 5-0 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਮੁੱਕੇਬਾਜ਼ ਨਿਖ਼ਤ ਜ਼ਰੀਨ, ਅਮਿਤ ਪੰਘਾਲ ਅਤੇ ਨੀਤੂ ਘਣਘਸ ਭਾਰਤ ਦੀ ਝੋਲੀ ਤਿੰਨ ਸੋਨ ਤਗ਼ਮੇ ਪਾ ਚੁੱਕੇ ਹਨ।





News Source link

- Advertisement -

More articles

- Advertisement -

Latest article