35.3 C
Patiāla
Thursday, May 2, 2024

ਆਕਾਸਾ ਏਅਰ 7 ਅਗਸਤ ਤੋਂ ਸ਼ੁਰੂ ਕਰੇਗੀ ਵਪਾਰਕ ਉਡਾਣਾਂ, ਟਿਕਟਾਂ ਦੀ ਵਿਕਰੀ ਸ਼ੁਰੂ

Must read


ਨਵੀਂ ਦਿੱਲੀ, 22 ਜੁਲਾਈ 

ਨਵੀਂ ਏਅਰਲਾਈਨ ਆਕਾਸਾ ਏਅਰ ਦੀਆਂ ਵਪਾਰਕ ਉਡਾਣਾਂ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਮਾਰਗ ’ਤੇ ਸ਼ੁਰੂ ਹੋਣਗੀਆਂ। ਪਹਿਲੀ ਉਡਾਣ ਬੋਇੰਗ 737 ਮੈਕਸ ਭਰੇਗਾ। ਕੰਪਨੀ ਨੇ ਬਿਆਨ ‘ਚ ਕਿਹਾ ਕਿ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਰੂਟ ‘ਤੇ 28 ਹਫਤਾਵਾਰੀ ਉਡਾਣਾਂ ਸ਼ੁਰੂ ਹੋ ਰਹੀਆਂ ਹਨ, ਜਿਸ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। 13 ਅਗਸਤ ਤੋਂ ਬੰਗਲੌਰ-ਕੋਚੀ ਮਾਰਗ ‘ਤੇ 28 ਹਫਤਾਵਾਰੀ ਉਡਾਣਾਂ ਵੀ ਸ਼ੁਰੂ ਹੋਣਗੀਆਂ।



News Source link

- Advertisement -

More articles

- Advertisement -

Latest article