30 C
Patiāla
Monday, April 29, 2024

ਵਿਸ਼ਵ ਚੈਂਪੀਅਨਸ਼ਿਪ: ਮੁਰਲੀ ਸ੍ਰੀਸ਼ੰਕਰ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾਂ ਲੌਂਗ ਜੰਪਰ ਪੁਰਸ਼ ਅਥਲੀਟ ਬਣਿਆ

Must read


ਯੂਜੀਨ (ਅਮਰੀਕਾ), 16 ਜੁਲਾਈ

ਮੁਰਲੀ ​​ਸ੍ਰੀਸ਼ੰਕਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਲੌਂਗ ਜੰਪਰ ਬਣ ਗਿਆ ਹੈ, ਜਦੋਂ ਕਿ 3000 ਮੀਟਰ ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲੇ ਨੇ ਇੱਥੇ ਟੂਰਨਾਮੈਂਟ ਦੇ ਪਹਿਲੇ ਦਿਨ ਆਸ ਮੁਤਾਬਕ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ।





News Source link

- Advertisement -

More articles

- Advertisement -

Latest article