24 C
Patiāla
Friday, May 3, 2024

ਬਠਿੰਡਾ: ਤਨਖਾਹ ਨਾ ਮਿਲਣ ਕਾਰਨ ਪੀਆਰਟੀਸੀ ਦੇ ਕਾਮਿਆਂ ਵੱਲੋਂ ਚੱਕਾ ਜਾਮ

Must read


ਮਨੋਜ ਸ਼ਰਮਾ

ਬਠਿੰਡਾ, 13 ਜੁਲਾਈ

ਤਨਖਾਹ ਨਾ ਮਿਲਣ ਕਾਰਨ ਅੱਜ ਇਥੇ ਪੀਆਰਟੀਸੀ ਕਾਮਿਆਂ ਨੇ ਬੱਸ ਸਟੈਂਡ ਦੇ ਮੁੱਖ ਗੇਟ ’ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ। ਇਸ ਕਾਰਨ ਬਠਿੰਡਾ ਸੜਕ ‘ਤੇ ਖੜ੍ਹੀਆਂ ਬੱਸਾਂ ਕਾਰਨ ਟ੍ਰੈਫਿਕ ਜਾਮ ‘ਚ ਫਸੇ ਯਾਤਰੀ ਪ੍ਰੇਸ਼ਾਨ ਹੋ ਗਏ।





News Source link

- Advertisement -

More articles

- Advertisement -

Latest article