36.1 C
Patiāla
Saturday, May 4, 2024

ਸਰਕਾਰ ਨੇ ਕਣਕ ਦਾ ਆਟਾ ਬਰਾਮਦ ਕਰਨ ਲਈ ਅੰਤਰ-ਮੰਤਰਾਲਾ ਕਮੇਟੀ ਤੋਂ ਇਜਾਜ਼ਤ ਲੈਣੀ ਲਾਜ਼ਮੀ ਕੀਤੀ

Must read


ਨਵੀਂ ਦਿੱਲੀ,7 ਜੁਲਾਈ

ਇਸ ਸਾਲ ਮਈ ਵਿੱਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਹੁਣ ਇਸ ਦੇ ਆਟੇ ਦੀ ਬਰਾਮਦ ਲਈ ਅੰਤਰ-ਮੰਤਰਾਲਾ ਕਮੇਟੀ ਦੀ ਮਨਜ਼ੂਰੀ ਜ਼ਰੂਰੀ ਕਰ ਦਿੱਤੀ ਹੈ। ਹੁਣ ਕਣਕ ਦੇ ਆਟੇ ਦੇ ਨਿਰਯਾਤਕਾਂ ਨੂੰ ਆਟਾ ਨਿਰਯਾਤ ਕਰਨ ਲਈ ਅੰਤਰ ਮੰਤਰਾਲਾ ਕਮੇਟੀ ਦੀ ਮਨਜ਼ੂਰੀ ਲੈਣੀ ਪਵੇਗੀ ਅਤੇ ਇਹ ਹੁਕਮ 12 ਜੁਲਾਈ ਤੋਂ ਲਾਗੂ ਹੋਣਗੇ।



News Source link

- Advertisement -

More articles

- Advertisement -

Latest article