33.1 C
Patiāla
Tuesday, May 7, 2024

ਮੱਧ ਪ੍ਰਦੇਸ਼ ਰਣਜੀ ਚੈਂਪੀਅਨ

Must read


ਬੰਗਲੂਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਣਜੀ ਟਰਾਫੀ ਜਿੱਤਣ ਮਗਰੋਂ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਮੱਧ ਪ੍ਰਦੇਸ਼ ਦੇ ਖਿਡਾਰੀ। ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਛੇ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ। ਮੁੰਬਈ ਨੇ ਪਹਿਲੀ ਪਾਰੀ ਵਿੱਚ 374 ਜਦਕਿ ਮੱਧ ਪ੍ਰਦੇਸ਼ ਨੇ ਜਵਾਬ ਵਿੱਚ 536 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿੱਚ ਮੁੰਬਈ ਦੀ ਟੀਮ 269 ਦੌੜਾਂ ’ਤੇ ਆਊਟ ਹੋ ਗਈ ਅਤੇ ਮੱਧ ਪ੍ਰਦੇਸ਼ ਨੇ 108 ਦੇ ਟੀਚੇ ਨੂੰ ਚਾਰ ਵਿਕਟਾਂ ਗੁਆ ਕੇ ਪੂਰਾ ਕਰਦਿਆਂ ਖਿਤਾਬ ’ਤੇ ਕਬਜ਼ਾ ਜਮਾ ਲਿਆ। -ਪੀਟੀਆਈ





News Source link

- Advertisement -

More articles

- Advertisement -

Latest article