42.4 C
Patiāla
Tuesday, May 7, 2024

ਯੂਕਰੇਨ ਨੂੰ ਆਧੁਨਿਕ ਮਿਜ਼ਾਇਲ ਪ੍ਰਣਾਲੀ ਮੁਹੱਈਆ ਕਰਵਾਏਗਾ ਬਰਤਾਨੀਆ

Must read


ਲੰਡਨ, 6 ਜੂਨ

ਬਰਤਾਨੀਆ ਨੇ ਅੱਜ ਕਿਹਾ ਕਿ ਉਹ ਰੂਸ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੂੰ ਆਧੁਨਿਕ ਮਿਜ਼ਾਇਲ ਪ੍ਰਣਾਲੀ ਮੁਹੱਈਆ ਕਰਵਾਏਗਾ। ਇਹ ਜਾਣਕਾਰੀ ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਐਮ 270 ਮਿਜ਼ਾਇਲਾਂ 80 ਕਿਲੋਮੀਟਰ ਦੀ ਦੂਰੀ ਤਕ ਨਿਸ਼ਾਨਾ ਲਾਉਣ ਦੇ ਸਮਰੱਥ ਹਨ। ਉਨ੍ਹਾਂ ਯੂਕਰੇਨ ਨੂੰ ਹੋਰ ਫੌਜੀ ਸਾਜ਼ੋ ਸਾਮਾਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਪੀਟੀਆਈ





News Source link

- Advertisement -

More articles

- Advertisement -

Latest article