39.5 C
Patiāla
Thursday, May 16, 2024

ਏਸ਼ੀਆ ਕੱਪ ਹਾਕੀ: ਮਲੇਸ਼ੀਆ ਤੇ ਦੱਖਣੀ ਕੋਰੀਆ ਵੱਲੋਂ ਜੇਤੂ ਸ਼ੁਰੂਆਤ

Must read


ਜਕਾਰਤਾ, 23 ਮਈ

ਏਸ਼ੀਆ ਕੱਪ ਹਾਕੀ ਦੇ ਅੱਜ ਪਹਿਲੇ ਦਿਨ ਜੀਬੀਕੇ ਏਰੀਨਾ ਵਿਚ ਮਲੇਸ਼ੀਆ ਤੇ ਦੱਖਣੀ ਕੋਰੀਆ ਨੇ ਜੇਤੂ ਸ਼ੁਰੂਆਤ ਕੀਤੀ ਹੈ। ਮਲੇਸ਼ੀਆ ਨੇ ਓਮਾਨ ਨੂੰ 7-0 ਜਦਕਿ ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 6-1 ਨਾਲ ਹਰਾਇਆ।





News Source link

- Advertisement -

More articles

- Advertisement -

Latest article