35.5 C
Patiāla
Friday, April 26, 2024

ਆਸਟਰੇਲੀਆ ਵਿੱਚ ਡੈਲਟਾਕਰੋਨ ਵੇਰੀਐਂਟ ਦੀ ਦਸਤਕ

Must read


ਹਰਜੀਤ ਲਸਾੜਾ

ਬ੍ਰਿਸਬੇਨ 10 ਅਪਰੈਲ

ਆਸਟਰੇਲੀਆ ਵਿੱਚ ਕੋਵਿਡ-19 ਦੇ ਇੱਕ ਨਵਾਂ ਰੂਪ ਡੈਲਟਾਕਰੋਨ ਖੋਜਿਆ ਗਿਆ ਹੈ, ਜਿਸ ਨੂੰ ਡੈਲਟਾ ਵੇਰੀਐਂਟ ਦੇ ਮਿਸ਼ਰਣ ਵਜੋਂ ਦਰਸਾਇਆ ਗਿਆ ਹੈ। ਇਹ ਨਵਾਂ ਰੂਪ ਫਰਵਰੀ ਮਹੀਨੇ ਫਰਾਂਸ ਵਿੱਚ ਖੋਜਿਆ ਗਿਆ ਸੀ ਅਤੇ ਹੁਣ ਸਮੁੱਚੇ ਯੂਰਪ ਅਤੇ ਸੰਯੁਕਤ ਰਾਜ ਵਿੱਚ ਲਗਾਤਾਰ ਦਿਖਾਈ ਦੇ ਰਿਹਾ ਹੈ। ਆਸਟਰੇਲੀਆ ਵਿੱਚ ਪਲੇਠਾ ਡੈਲਟਾਕਰੋਨ ਕੇਸ ਸੂਬਾ ਨਿਊ ਸਾਊਥ ਵੇਲਜ਼ ਵੱਲੋਂ ਰਿਪੋਰਟ ਕੀਤਾ ਗਿਆ ਸੀ ਅਤੇ ਹੁਣ ਕੁਈਨਜ਼ਲੈਂਡ ਹੈਲਥ ਨੇ ਵੀ ਕੇਸਾਂ ਦੀ ਪੁਸ਼ਟੀ ਕੀਤੀ ਹੈ। ਛੂਤ ਦੀਆਂ ਬੀਮਾਰੀਆਂ ਦੇ ਮਾਹਿਰ ਪ੍ਰੋਫੈਸਰ ਪਾਲ ਗ੍ਰਿਫਿਨ ਨੇ ਕਿਹਾ ਕਿ ਇਸ ਨਵੇਂ ਵੇਰੀਐਂਟ ਵਿੱਚ ਸੰਭਾਵਤ ਤੌਰ ’ਤੇ ਓਮੀਕਰੋਨ ਸਟ੍ਰੇਨ ਦਾ ਪ੍ਰੋਟੀਨ ਸਪਾਈਕ ਪਾਇਆ ਗਿਆ ਹੈ। 





News Source link

- Advertisement -

More articles

- Advertisement -

Latest article