ਹੈਦਰਾਬਾਦ: ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ, ਜਾਨੀ ਨੁਕਸਾਨ ਨਾ ਹੋਣ ਦਾਅਵਾ

0
189


ਹੈਦਰਾਬਾਦ (ਤਿਲੰਗਾਨਾ), 7 ਜੁਲਾਈ
ਇਥੇ ਬੋਮਾਈਪੱਲੀ ਅਤੇ ਪਗੀਦੀਪੱਲੀ ਵਿਚਕਾਰ ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ। ਸਾਰੇ ਯਾਤਰੀ ਰੇਲਗੱਡੀ ਤੋਂ ਉਤਰ ਗਏ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਕਾਰਨ ਤਿੰਨ ਬੋਗੀਆਂ, ਐੱਸ 4, ਐੱਸ 5 ਤੇ ਐੱਸ 6 ਸੜ ਗਈਆਂ।



News Source link