ਖੇਡਾਂ ਹਾਕਮ ਸਿੰਘ ਠੇਕੇਦਾਰ ਦੇ ਦਫ਼ਤਰ ਸਾਹਮਣੇ ਧਰਨਾ By Mehra Media Team March 11, 2025 0 95 Share Facebook Twitter Pinterest WhatsApp Must read Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ… May 30, 2026 RBI: ਨੋਟਬੰਦੀ ਦੇ 10 ਸਾਲ ਬਾਅਦ ਨਵੇਂ ਬਦਲਾਅ ਦੀ ਤਿਆਰੀ, ਨੋਟਾਂ ਨੂੰ ਲੈਕੇ ਨਵਾਂ ਪਲਾਨ ਬਣਾ ਰਿਹਾ RBI; ਬਦਲ ਸਕਦੇ ਨੋਟ May 30, 2026 Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲੀ-ਭਾਜਪਾ ਗੱਠਜੋੜ 'ਤੇ ਬੋਲੇ ਕੇਵਲ ਢਿੱਲੋਂ; ਸਪੱਸ਼ਟ ਕਰਦਿਆਂ ਕਿਹਾ… May 30, 2026 ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ ‘ਚ ਕਿਉਂ ਮੱਚਿਆ ਹੜਕੰਪ? May 30, 2026 Mehra Media Teamhttps://punjabimedia.in ਸੰਤੋਖ ਗਿੱਲ ਰਾਏਕੋਟ, 10 ਮਾਰਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਘਰ ਅਤੇ ਦਫ਼ਤਰ ਦੇ ਸਾਹਮਣੇ ਕਿਸਾਨਾਂ ਨੇ 11 ਵਜੇ ਤੋਂ 3 ਵਜੇ ਤੱਕ ਰੋਸ ਧਰਨਾ ਦਿੱਤਾ। ਧਰਨਾਕਾਰੀ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਠਧਰਮੀ ਛੱਡ ਕੇ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਭਵਿੱਖ ਵਿੱਚ ਸਖ਼ਤ ਐਕਸ਼ਨ ਕੀਤੇ ਜਾਣਗੇ। ਸਾਰੇ ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਖ਼ੁਦ ਬੁਲਾਈ ਮੀਟਿੰਗ ਵਿੱਚੋਂ ਹੰਕਾਰੀ ਢੰਗ ਨਾਲ ਉੱਠ ਕੇ ਚਲੇ ਜਾਣ ਅਤੇ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਸ਼ਾਂਤੀਪੂਰਨ ਢੰਗ ਨਾਲ ਦਿੱਤੇ ਜਾਣ ਵਾਲੇ ਧਰਨੇ ਨੂੰ ਅਸਫਲ ਕਰਨ ਲਈ ਅਪਣਾਏ ਗ਼ੈਰ-ਜਮਹੂਰੀ ਢੰਗ ਤਰੀਕੇ ਦੀ ਜ਼ੋਰਦਾਰ ਨਿੰਦਾ ਕੀਤੀ। ਭਾਕਿਯ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਕੁੱਲ ਹਿੰਦ ਕਿਸਾਨ ਸਭਾ (ਹਨਨਮੁੱਲ੍ਹਾ) ਦੇ ਬਲਜੀਤ ਸਿੰਘ ਗਰੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ, ਭਾਕਿਯੂ (ਕਾਦੀਆਂ) ਦੇ ਗੁਰਜੀਤ ਸਿੰਘ ਗਿੱਲ, ਭਾਕਿਯੂ (ਬੁਰਜ ਗਿੱਲ) ਦੇ ਸਤਵੀਰ ਸਿੰਘ, ਭਾਕਿਯੂ (ਧਨੇਰ) ਦੇ ਤਾਰਾ ਸਿੰਘ ਅੱਚਰਵਾਲ, ਮਜ਼ਦੂਰ ਆਗੂ ਹਰਪਾਲ ਸਿੰਘ, ਨੌਜਵਾਨ ਸਭਾ ਦੇ ਪ੍ਰਧਾਨ ਸੁਖਦੀਪ ਸਿੰਘ ਬੁਰਜ ਹਰੀ ਸਿੰਘ ਨੇ ਸੰਬੋਧਨ ਕੀਤਾ। News Source link Tagsਸਹਮਣਸਘਹਕਮਠਕਦਰਦਦਫ਼ਤਰਧਰਨ Share Facebook Twitter Pinterest WhatsApp Previous articleਪੁਲੀਸ ਦੇ ਡਰੋਂ ਨੌਜਵਾਨ ਨੇ ਦਰਿਆ ’ਚ ਛਾਲ ਮਾਰੀNext articleਧਰਨੇ ਦੌਰਾਨ ਮਾਣੂੰਕੇ ਦੇ ਘਰ ਅੱਗੇ ਬਿਜਲੀ ਦੀ ਤਾਰ ਨੂੰ ਪਾਈ ਕੁੰਡੀ ਦਾ ਮਾਮਲਾ ਭਖਿਆ - Advertisement - More articles IPL 2026: ਆਈਪੀਐੱਲ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਫੈਨਜ਼ ਨੂੰ ਵੱਡਾ ਝਟਕਾ, ਰਿਸ਼ਭ ਪੰਤ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ; ਜਾਣੋ ਕੌਣ ਸੰਭਾਲੇਗਾ LSG ਦੀ... May 30, 2026 SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ May 30, 2026 IPL 2026: ਮੁੰਬਈ ਇੰਡੀਅਨਸ 'ਚ ਇਤਿਹਾਸ ਦਾ ਸਭ ਤੋਂ ਵੱਡਾ ਤੂਫਾਨ, ਖਤਮ ਹੋਣ ਲੱਗਿਆ ਸਭ ਤੋਂ ਵੱਡਾ ਦੌਰ? May 29, 2026 - Advertisement - Latest article Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ… May 30, 2026 RBI: ਨੋਟਬੰਦੀ ਦੇ 10 ਸਾਲ ਬਾਅਦ ਨਵੇਂ ਬਦਲਾਅ ਦੀ ਤਿਆਰੀ, ਨੋਟਾਂ ਨੂੰ ਲੈਕੇ ਨਵਾਂ ਪਲਾਨ ਬਣਾ ਰਿਹਾ RBI; ਬਦਲ ਸਕਦੇ ਨੋਟ May 30, 2026 Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲੀ-ਭਾਜਪਾ ਗੱਠਜੋੜ 'ਤੇ ਬੋਲੇ ਕੇਵਲ ਢਿੱਲੋਂ; ਸਪੱਸ਼ਟ ਕਰਦਿਆਂ ਕਿਹਾ… May 30, 2026 ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ ‘ਚ ਕਿਉਂ ਮੱਚਿਆ ਹੜਕੰਪ? May 30, 2026 IPL 2026: ਆਈਪੀਐੱਲ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਫੈਨਜ਼ ਨੂੰ ਵੱਡਾ ਝਟਕਾ, ਰਿਸ਼ਭ ਪੰਤ ਨੇ ਕਪਤਾਨੀ ਤੋਂ ਦਿੱਤਾ ਅਸਤੀਫਾ; ਜਾਣੋ ਕੌਣ ਸੰਭਾਲੇਗਾ LSG ਦੀ... May 30, 2026