39.1 C
Patiāla
Monday, June 8, 2026

ਹਾਈ ਬਲੱਡ ਪ੍ਰੈਸ਼ਰ ਨਾਲ ਹੱਡੀਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ: ਅਧਿਐਨ

Must read


ਨਿਊਯਾਰਕ, 8 ਸਤੰਬਰ

ਖੋਜੀਆਂ ਦੀ ਟੀਮ ਨੇ ਅਧਿਐਨ ਰਾਹੀਂ ਸਿੱਟਾ ਕੱਢਿਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਨਾਲ ਹੱਡੀਆਂ ਦਾ ਨੁਕਸਾਨ ਹੋ ਸਕਦਾ ਹੈ। ਚੂਹਿਆਂ ’ਤੇ ਪ੍ਰਯੋਗਸ਼ਾਲਾ ਵਿੱਚ ਕੀਤੇ ਅਧਿਐਨਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ। ਇਸ ਵਿੱਚ ਹਾਈਪਰਟੈਨਸ਼ਨ ਵਾਲੇ ਚੂਹਿਆਂ ਵਿੱਚ ਹੱਡੀਆਂ ਦਾ ਨੁਕਸਾਨ ਹੋਇਆ, ਜਦ ਕਿ ਜਿਨ੍ਹਾਂ ਵਿੱਚ ਇਹ ਨਹੀਂ ਸੀ ਉਨ੍ਹਾਂ ਦੀਆਂ ਮਜ਼ਬੂਤ ਰਹੀਆਂ। 





News Source link

- Advertisement -

More articles

- Advertisement -

Latest article