ਹਰਿਆਣਾ: ਜੇਜੇਪੀ ਆਗੂ ਨੈਨਾ ਚੌਟਾਲਾ ਦੇ ਕਾਫਲੇ ’ਤੇ ਪਥਰਾਅ

Must read


ਚੰਡੀਗੜ੍ਹ, 10 ਮਈ

ਜਨਨਾਇਕ ਜਨਤਾ ਪਾਰਟੀ ਦੀ ਮੌਜੂਦਾ ਵਿਧਾਇਕ ਅਤੇ ਪਾਰਟੀ ਦੀ ਹਿਸਾਰ ਤੋਂ ਲੋਕ ਸਭਾ ਉਮੀਦਵਾਰ ਨੈਨਾ ਚੌਟਾਲਾ ਦੇ ਕਾਫ਼ਲੇ ’ਤੇ ਜੀਂਦ ਜ਼ਿਲ੍ਹੇ ਦੇ ਪਿੰਡ ਰੋਜ ਖੇੜਾ ਵਿਖੇ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਛੇ ਜ਼ਖ਼ਮੀ ਹੋ ਗਏ। ਇੱਕ ਵੀਡੀਓ ਸੰਦੇਸ਼ ਵਿੱਚ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦਿਗਵਿਜੇ ਚੌਟਾਲਾ ਨੇ ਦਾਅਵਾ ਕੀਤਾ ਕਿ ਗੁੰਡਿਆਂ ਦੀ ਪਛਾਣ ਕਾਂਗਰਸੀ ਵਰਕਰਾਂ ਵਜੋਂ ਹੋਈ ਹੈ। ਕਾਫਲਾ ਜੀਂਦ ਦੇ ਉਚਾਨਾ ਵੱਲ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਜਦਕਿ ਨੈਨਾ ਚੌਟਾਲਾ ਦਾ ਇਸ ਘਟਨਾ ਬਚਾਅ ਹੋ ਗਿਆ।



News Source link

- Advertisement -

More articles

- Advertisement -

Latest article