ਨਿਸ਼ਾ ਦਹੀਆ ਮਹਿਲਾ ਕੁਸ਼ਤੀ ’ਚ ਦੇਸ਼ ਲਈ ਪੰਜਵਾਂ ਓਲੰਪਿਕ ਕੋਟਾ ਪੱਕਾ ਕਰਨ ’ਚ ਸਫਲ – Punjabi Tribune

Must read


ਇਸਤਾਂਬੁਲ, 10 ਮਈ

ਨਿਸ਼ਾ ਦਹੀਆ ਨੇ ਇਥੇ ਵਿਸ਼ਵ ਓਲੰਪਿਕ ਕੁਆਈਫਾਇਰ ’ਚ 68 ਕਿਲੋ ਸੈਮੀਫਾਈਨਲ ’ਚ ਰੋਮਾਨੀਆ ਦੀ ਅਲੈਗਜ਼ਾਦਰਾ ਅਨਘੇਲ ਨੂੰ ਹਰਾਉਣ ਤੋਂ ਬਾਅਦ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪੰਜਵੀ ਭਾਰਤੀ ਮਹਿਲਾ ਪਹਿਵਾਨ ਬਣ ਗਈ।



News Source link

- Advertisement -

More articles

- Advertisement -

Latest article