Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

https://www.symbaloo.com/mix/agariounblockedschool?lang=EN

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

goldenbahis

Primebahis Giriş

betra

lordcasino

gobahis

marsbahis

luxbet

gobahis

İzmit Escort Bayan

kingroyal

jojobet giriş

jojobet

Hacklink panel

jojobet

holiganbet

jojobet

betra

onwin

betcio

كورة لايف

padişahbet

realbahis

sonbahis

cratosslot

mavibet giriş

kingroyal

betpark

maritbet

casibom giriş

holiganbet

bets10

uyuşturucu satın al

runtobet

runtobet giriş

1xbet

kralbet

holiganbet güncel giriş

goldenbahis

Grandpashabet

kingroyal

cratosroyalbet

sakarya escort bayan

casibom güncel giriş

koora live

Jojobet

pusulabet

betbox

casibom giriş

dedektör

jojobet

holiganbet giriş

jojobet

Antalya Escort Bayan

betsat güncel giriş

casibom

mavibet

jojobet giriş

setrabet

jojobet

anadoluslot

Antalya Escort Bayan

jojobet giriş

kingroyal

casibom

koora live

maritbet

Hacklink panel

test55

Hacklink panel

Hacklink giriş

trendbet

38.5 C
Patiāla
Tuesday, June 23, 2026

ਹਟਕੋਰੇ ਲੈਂਦੀ ਜ਼ਿੰਦਗੀ

Must read


ਰਵਿੰਦਰ ਸਿੰਘ ਸੋਢੀ

“ਹੈਲੋ”

“ਤਮੰਨਾ ਕਿੱਥੇ ਹੈ?” ਮੈਂ ਪੁੱਛਿਆ।

“ਉਹ ਤਾਂ ਰਾਤ ਦਸ ਵਜੇ ਦੀ ਗੈਸ ਸਟੇਸ਼ਨ ਗਈ ਹੋਈ ਹੈ। ਜਲਦੀ-ਜਲਦੀ ’ਚ ਮੋਬਾਈਲ ਭੁੱਲ ਗਈ।”

“ਹੈਂ! ਗੈਸ ਸਟੇਸ਼ਨ? ਕੱਲ੍ਹ ਸ਼ਾਮ ਨੂੰ ਤਾਂ ਉਹ ਛੇ ਵਜੇ ਆਪਣੇ ਕੰਮ ਤੋਂ ਆਈ ਸੀ। ਦਸ ਵਜੇ ਫੇਰ ਚਲੀ ਗਈ?” ਮੈਂ ਹੈਰਾਨੀ ਨਾਲ ਕਿਹਾ।

“ਹਾਂ, ਕੰਮ ਤੋਂ ਆਉਂਦੀ ਨੇ ਹੀ ਦੱਸਿਆ ਸੀ ਕਿ ਗੈਸ ਸਟੇਸ਼ਨ ਵਾਲਿਆਂ ਦਾ ਫੋਨ ਆਇਆ ਸੀ ਕਿ ਰਾਤ ਦੀ ਸ਼ਿਫ਼ਟ ਲਾ ਜਾ।”

“ਕਿਹੜੇ ਗੈਸ ਸਟੇਸ਼ਨ ’ਤੇ?”

“ਸਕਾਟ ਰੋਡ ਵਾਲੇ ’ਤੇ।”

“ਠੀਕ ਹੈ, ਮੈਂ ਉੱਧਰ ਹੀ ਜਾਣਾ ਹੈ। ਬੇਸਮੈਂਟ ਦੇ ਬਾਹਰੋਂ ਹੀ ਤੈਨੂੰ ਕਾਲ ਕਰਾਂਗਾ, ਉਸ ਦਾ ਮੋਬਾਈਲ ਫੜਾ ਜਾਈਂ।” ਇਹ ਕਹਿੰਦੇ ਮੈਂ ਫੋਨ ਬੰਦ ਕਰ ਦਿੱਤਾ।

ਮੈਂ ਘੜੀ ਦੇਖੀ। ਸੱਤ ਵਜੇ ਸੀ। ਮੇਰਾ ਅੰਦਾਜ਼ਾ ਸੀ ਕਿ ਉਸ ਦੀ ਸ਼ਿਫਟ ਅੱਠ ਵਜੇ ਤੱਕ ਹੋਵੇਗੀ। ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਐਨਾ ਕੰਮ ਕਿਵੇਂ ਕਰ ਲੈਂਦੀ ਹੈ? ਪਿਛਲੇ ਹਫ਼ਤੇ ਵੀ ਉਸ ਨੇ ਤਿੰਨ ਦਿਨ ਦੋ-ਦੋ ਸ਼ਿਫਟਾਂ ਲਾਈਆਂ ਸੀ। ਐਤਵਾਰ ਦੀ ਵੀ ਛੁੱਟੀ ਨਹੀਂ ਸੀ ਕੀਤੀ। ਪਹਿਲਾਂ ਵੀ ਉਹ ਅਕਸਰ ਇਸੇ ਤਰ੍ਹਾਂ ਕਰਦੀ ਸੀ। ਨਾ ਤਾਂ ਆਪਣੀ ਖੁਰਾਕ ਦਾ ਬਹੁਤਾ ਧਿਆਨ ਰੱਖਦੀ, ਨਾ ਸਿਹਤ ਦਾ। ਮੈਂ ਕਈ ਵਾਰੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਕੰਮ ਦੀ ਐਨੀ ਮਾਰੋ-ਮਾਰ ਨਾ ਕਰਿਆ ਕਰ, ਪਰ ਉਹ ਹੱਸ ਕੇ ਟਾਲ ਦਿੰਦੀ। ਦੋ ਕੁ ਬਾਰ ਤਾਂ ਮੈਂ ਉਸ ਨਾਲ ਬੇਸਮੈਂਟ ਵਿੱਚ ਰਹਿਣ ਵਾਲੀਆਂ ਕੁੜੀਆਂ ਦੇ ਸਾਹਮਣੇ ਹੀ ਉਸ ਨੂੰ ਗੁੱਸੇ ਹੋਇਆ ਸੀ। ਉਸ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਵੀ ਦੱਸਿਆ ਕਿ ਇਹ ਕਿਸੇ ਦੀ ਮੰਨਦੀ ਹੀ ਨਹੀਂ। ਕਈ ਵਾਰ ਤਾਂ ਭੁੱਖੀ ਹੀ ਕੰਮ ’ਤੇ ਚਲੀ ਜਾਂਦੀ ਹੈ। ਉਸ ਦੇ ਚਿਹਰੇ ਤੋਂ ਵੀ ਲੱਗਦਾ ਸੀ ਜਿਵੇਂ ਉਹ ਅੰਦਰੋਂ-ਅੰਦਰ ਕਿਸੇ ਗੱਲ ਤੋਂ ਪਰੇਸ਼ਾਨ ਹੈ। ਮੇਰੇ ਬਾਰ-ਬਾਰ ਪੁੱਛਣ ’ਤੇ ਵੀ ਉਸ ਨੇ ਆਪਣੇ ਦਿਲ ਦੀ ਘੁੰਡੀ ਨਹੀਂ ਸੀ ਖੋਲ੍ਹੀ। ਉਸ ਦੀਆਂ ਸਹੇਲੀਆਂ ਅਤੇ ਮੇਰੇ ਕਰੀਬੀ ਦੋਸਤਾਂ ਨੂੰ ਸਾਡੀ ਆਪਸੀ ਨੇੜਤਾ ਦਾ ਪਤਾ ਸੀ। ਮੈਂ ਤਮੰਨਾ ਨੂੰ ਕਈ ਬਾਰ ਕਿਹਾ ਸੀ ਕਿ ਇੱਕ ਦੂਜੇ ਦੇ ਨੇੜੇ ਹੋਣਾ, ਇੱਕ ਦੂਜੇ ਨੂੰ ਚਾਹੁਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੁਝ ਸਮਾਂ ਇਕੱਠੇ ਬਿਤਾ ਲਿਆ, ਸੈਰ-ਸਪਾਟਾ ਕਰਦੇ ਇੱਕ ਦੂਜੇ ਦੇ ਹੱਥ ਫੜ ਲਏ, ਇੱਕ ਦੂਜੇ ਨੂੰ ਗਲਵਕੜੀ ਪਾ ਕੇ ਮਿਲ ਲਏ। ਜਦੋਂ ਤੱਕ ਇੱਕ ਦੂਜੇ ਨੂੰ ਪਸੰਦ ਕਰਨ ਵਾਲੇ ਆਪਣੀਆਂ ਖੁਸ਼ੀਆਂ, ਆਪਣੇ ਦੁੱਖ ਸਾਂਝੇ ਨਾ ਕਰਨ ਤਾਂ ਅਜਿਹੀ ਨੇੜਤਾ ਬਹੁਤੀ ਦੇਰ ਨਹੀਂ ਚੱਲਦੀ। ਤਮੰਨਾ ਹੱਸ ਕੇ ਇਹ ਗੱਲਾਂ ਸੁਣ ਲੈਂਦੀ ਜਾਂ ਵੱਧ ਤੋਂ ਵੱਧ ਮੇਰੇ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਆਪਣੇ ਬੁੱਲ੍ਹਾਂ ਨਾਲ ਲਾ ਕੇ ਕਹਿੰਦੀ, “ਪ੍ਰਵੀਨ, ਤੂੰ ਨਾਂ ਦਾ ਹੀ ਪ੍ਰਵੀਨ ਨਹੀਂ, ਅਸਲ ਵਿੱਚ ਵੀ ਪ੍ਰਵੀਨ ਹੈਂ। ਤੇਰੀਆਂ ਗੱਲਾਂ ਫਿਲਾਸਫਰਾਂ ਵਾਲੀਆਂ ਹੁੰਦੀਆਂ ਨੇ। ਕਈ ਬਾਰ ਮੈਂ ਸੋਚਦੀ ਹਾਂ ਕਿ ਅਜਿਹੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਨਾਲ ਮੈਂ ਪੂਰੀ ਜ਼ਿੰਦਗੀ ਕਿਵੇਂ ਬਿਤਾਵਾਂਗੀ।” ਇਹ ਕਹਿੰਦੀ ਹੋਈ ਉਹ ਆਪਣਾ ਸਿਰ ਮੇਰੇ ਮੋਢਿਆਂ ’ਤੇ ਰੱਖ ਦਿੰਦੀ।

ਮੈਂ ਆਪਣਾ ਲੈਪਟੌਪ ਬੰਦ ਕੀਤਾ ਅਤੇ ਵਾਸ਼ਰੂਮ ਚਲਾ ਗਿਆ। ਮੇਰਾ ਬਹੁਤਾ ਕੰਮ ਘਰੋਂ ਹੀ ਹੁੰਦਾ ਸੀ। ਕੰਪਿਊਟਰ ’ਤੇ ਕੰਮ ਕਰਨ ਵਾਲਿਆਂ ਨੂੰ ਕੋਵਿਡ ਦੇ ਫੈਲਣ ਦਾ ਇਹ ਫਾਇਦਾ ਹੋਇਆ ਕਿ ਇਸ ਮਹਾਮਾਰੀ ’ਤੇ ਕਾਬੂ ਪਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਘਰੋਂ ਹੀ ਕੰਮ ਕਰਨ ਦੀ ਖੁੱਲ੍ਹ ਮਿਲ ਗਈ। ਦਸ ਪੰਦਰਾਂ ਦਿਨਾਂ ਬਾਅਦ ਜੇ ਲੋੜ ਪੈਂਦੀ ਤਾਂ ਦਫ਼ਤਰ ਦਾ ਚੱਕਰ ਲਾਉਣਾ ਪੈਂਦਾ।

ਵੀਹ ਕੁ ਮਿੰਟ ਵਿੱਚ ਤਿਆਰ ਹੋ ਕੇ ਮੈਂ ਤਮੰਨਾ ਦੀ ਸਹੇਲੀ ਖੁਸ਼ੀ ਨੂੰ ਫੋਨ ਕੀਤਾ ਕਿ ਮੈਂ ਆ ਰਿਹਾ ਹਾਂ। ਖੁਸ਼ੀ ਕਹਿਣ ਲੱਗੀ ਕਿ ਜੇ ਦਸ ਕੁ ਮਿੰਟ ਪਹਿਲਾਂ ਆ ਜਾਵੇ ਤਾਂ ਚੰਗਾ ਹੈ, ਤੇਰੇ ਨਾਲ ਤਮੰਨਾ ਬਾਰੇ ਗੱਲ ਕਰਨੀ ਹੈ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਮੈਨੂੰ ਤੌਖਲਾ ਜਿਹਾ ਲੱਗਿਆ ਕਿ ਖੁਸ਼ੀ, ਤਮੰਨਾ ਸਬੰਧੀ ਕੁਝ ਉਲਟੀ-ਸਿੱਧੀ ਗੱਲ ਨਾ ਦੱਸ ਦੇਵੇ, ਪਰ ਮੈਂ ਖੁਸ਼ੀ ਤੋਂ ਤਮੰਨਾ ਦਾ ਮੋਬਾਈਲ ਲੈਣ ਜਾਣਾ ਹੀ ਸੀ, ਇਸ ਲਈ ਉਸ ਦੀ ਗੱਲ ਵੀ ਸੁਣਨੀ ਹੀ ਪੈਣੀ ਸੀ। ਦਸ ਕੁ ਮਿੰਟ ਬਾਅਦ ਹੀ ਮੈਂ ਧੜਕਦੇ ਦਿਲ ਨਾਲ ਖੁਸ਼ੀ ਦੀ ਬੇਸਮੈਂਟ ਦੀ ਬੈਲ ਦਿੱਤੀ। ਉਹ ਮੇਰਾ ਇੰਤਜ਼ਾਰ ਹੀ ਕਰ ਰਹੀ ਸੀ।

ਅੰਦਰ ਜਾ ਕੇ ਮੈਂ ਲਿਵਿੰਗ ਰੂਮ ਵਿੱਚ ਪਈਆਂ ਤਿੰਨ ਕੁਰਸੀਆਂ ਵਿੱਚੋਂ ਇੱਕ ’ਤੇ ਬੈਠ ਗਿਆ ਅਤੇ ਕਿਹਾ ਕਿ ਚਾਹ ਮੈਂ ਪੀ ਕੇ ਆਇਆ ਹਾਂ, ਇਸ ਲਈ ਕਿਸੇ ਫਾਰਮੈਲਿਟੀ ਵਿੱਚ ਨਾ ਪਵੇ। ਖੁਸ਼ੀ ਵੀ ਮੇਰੇ ਕੋਲ ਪਈ ਕੁਰਸੀ ’ਤੇ ਬੈਠ ਗਈ। ਅਸਲ ਵਿੱਚ ਤਾਂ ਇਹ ਲਿਵਿੰਗ ਰੂਮ ਰਸੋਈ ਦਾ ਹੀ ਹਿੱਸਾ ਸੀ। ਦੋ ਛੋਟੇ-ਛੋਟੇ ਹੋਰ ਕਮਰੇ ਸਨ ਜਿਨ੍ਹਾਂ ਵਿੱਚ ਤਮੰਨਾ, ਖੁਸ਼ੀ ਅਤੇ ਦੋ ਹੋਰ ਕੁੜੀਆਂ ਰਹਿੰਦੀਆਂ ਸਨ। ਤਮੰਨਾ ਹੀ ਵਰਕ ਪਰਮਿਟ ’ਤੇ ਸੀ, ਬਾਕੀ ਤਿੰਨ ਕੁੜੀਆਂ ਤਾਂ ਅਜੇ ਪੜ੍ਹਾਈ ਹੀ ਕਰ ਰਹੀਆਂ ਸਨ। ਮੈਂ ਤਮੰਨਾ ਨੂੰ ਕਈ ਬਾਰ ਕਿਹਾ ਸੀ ਕਿ ਹੁਣ ਉਸ ਨੂੰ ਕਿਸੇ ਵੱਡੀ ਬੇਸਮੈਂਟ ਵਿੱਚ ਰਹਿਣ ਵਾਲੀਆਂ ਕੁੜੀਆਂ ਕੋਲ ਸ਼ਿਫ਼ਟ ਹੋ ਜਾਣਾ ਚਾਹੀਦਾ ਹੈ, ਪਰ ਉਸ ਦਾ ਕਹਿਣਾ ਸੀ ਕਿ ਇਹ ਤਿੰਨੋਂ ਕੁੜੀਆਂ ਚੰਗੀਆਂ ਹਨ, ਇਸ ਲਈ ਫ਼ਿਲਹਾਲ ਉਹ ਇਨ੍ਹਾਂ ਨਾਲ ਹੀ ਰਹਿਣਾ ਚਾਹੁੰਦੀ ਹੈ। ਸਾਲ ਕੁ ਬਾਅਦ ਇਨ੍ਹਾਂ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਜਦੋਂ ਇਨ੍ਹਾਂ ਦਾ ਵੀ ਵਰਕ ਪਰਮਿਟ ਆ ਗਿਆ ਤਾਂ ਉਹ ਕੋਈ ਵੱਡੀ ਬੇਸਮੈਂਟ ਦੇਖ ਲੈਣਗੀਆਂ। ਦੂਜਾ ਉਸ ਦਾ ਕੰਮ ਵੀ ਇੱਥੋਂ ਨੇੜੇ ਹੀ ਹੈ, ਪੰਦਰਾਂ ਕੁ ਮਿੰਟ ਹੀ ਤੁਰਨਾ ਪੈਂਦਾ ਹੈ, ਇਸ ਲਈ ਉਸ ਦਾ ਕਾਰ ਤੋਂ ਬਿਨਾਂ ਹੀ ਸਰੀ ਜਾਂਦਾ ਹੈ।

ਖੁਸ਼ੀ ਨੇ ਦੱਸਿਆ ਕਿ ਤਮੰਨਾ ਹਰ ਸਮੇਂ ਹੀ ਚੁੱਪ-ਚੁੱਪ ਅਤੇ ਉਦਾਸ ਜਿਹੀ ਰਹਿੰਦੀ ਹੈ। ਉਨ੍ਹਾਂ ਨਾਲ ਵੀ ਖੁੱਲ੍ਹ ਕੇ ਬਹੁਤੀ ਗੱਲ ਨਹੀਂ ਕਰਦੀ। ਕਈ ਬਾਰ ਰਾਤ ਨੂੰ ਡਰ ਕੇ ਉੱਠ ਜਾਂਦੀ ਹੈ ਅਤੇ ਫੇਰ ਕਿੰਨੀ-ਕਿੰਨੀ ਦੇਰ ਉਸ ਨੂੰ ਨੀਂਦ ਨਹੀਂ ਆਉਂਦੀ। ਪਤਾ ਨਹੀਂ ਹਰ ਸਮੇਂ ਕੀ ਸੋਚਦੀ ਰਹਿੰਦੀ ਹੈ?

“ਉਸ ਦੇ ਘਰ ਦਿਆਂ ਦਾ ਫੋਨ ਆਉਂਦਾ ਰਹਿੰਦਾ ਹੈ?” ਮੈਂ ਖੁਸ਼ੀ ਤੋਂ ਪੁੱਛਿਆ।

“ਹਾਂ, ਫੋਨ ਤਾਂ ਤਕਰੀਬਨ ਰੋਜ਼ਾਨਾ ਹੀ ਆਉਂਦਾ ਹੈ, ਪਰ ਕਈ ਬਾਰ ਤਾਂ ਉਨ੍ਹਾਂ ਨਾਲ ਵੀ ਹੂੰ-ਹਾਂ ਕਰਕੇ ਹੀ ਗੱਲ ਖਤਮ ਕਰ ਦਿੰਦੀ ਹੈ।’’

ਖੁਸ਼ੀ ਦੀ ਇਸ ਗੱਲ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ। ਮੈਂ ਉਸ ਨੂੰ ਕਿਹਾ ਕਿ ਉਹ ਤਮੰਨਾ ਦਾ ਟੁੱਥ ਬੁਰਸ਼, ਟਾਵਲ ਅਤੇ ਇੱਕ ਸੂਟ ਕਿਸੇ ਬੈਗ ਵਿੱਚ ਪਾ ਦੇਵੇ, ਮੈਂ ਉਸ ਨੂੰ ਗੈਸ ਸਟੇਸ਼ਨ ਤੋਂ ਘਰ ਹੀ ਲੈ ਜਾਵਾਂਗਾ। ਕੋਸ਼ਿਸ਼ ਕਰਦਾ ਹਾਂ ਜੇ ਉਹ ਆਪਣੇ ਦਿਲ ਦੀ ਕੋਈ ਗੱਲ ਦੱਸੇ।

ਖੁਸ਼ੀ ਨੇ ਉਸ ਦਾ ਜ਼ਰੂਰੀ ਸਾਮਾਨ ਇੱਕ ਬੈਗ ਵਿੱਚ ਪਾ ਕੇ ਦੇ ਦਿੱਤਾ, ਮੋਬਾਈਲ ਮੈਂ ਆਪਣੀ ਜੇਬ ਵਿੱਚ ਪਾ ਲਿਆ। ਜਾਣ ਲੱਗੇ ਖੁਸ਼ੀ ਨੂੰ ਕਿਹਾ, “ਖੁਸ਼ੀ, ਉਹ ਤੇਰੇ ਵੀ ਕਾਫ਼ੀ ਨੇੜੇ ਹੈ। ਤੂੰ ਵੀ ਕੋਸ਼ਿਸ਼ ਕਰ ਜੇ ਉਸ ਦੇ ਚੁੱਪ ਰਹਿਣ ਦਾ ਰਾਜ ਪਤਾ ਲੱਗੇ। ਕਈ ਵਾਰ ਤਾਂ ਮੈਨੂੰ ਵੀ ਡਰ ਲੱਗਦਾ ਹੈ ਜਿਵੇਂ ਉਹ ਕੋਈ ਬਹੁਤ ਵੱਡਾ ਭਾਰ ਆਪਣੇ ਦਿਲ ’ਤੇ ਚੁੱਕੀ ਫਿਰਦੀ ਹੈ। ਜੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਕਰੇ ਤਾਂ ਹੀ ਕੁਝ ਕੀਤਾ ਜਾ ਸਕਦਾ ਹੈ।” ਇਹ ਕਹਿ ਕੇ ਮੈਂ ਬਾਹਰ ਆ ਗਿਆ।

ਪੰਜ ਕੁ ਮਿੰਟ ਵਿੱਚ ਹੀ ਮੈਂ ਗੈਸ ਸਟੇਸ਼ਨ ’ਤੇ ਪਹੁੰਚ ਗਿਆ। ਇੱਕ ਪਾਸੇ ਬਣੀ ਪਾਰਕਿੰਗ ਵਿੱਚ ਕਾਰ ਪਾਰਕ ਕਰਕੇ ਮੈਂ ਗੈਸ ਸਟੇਸ਼ਨ ਦੇ ਅੰਦਰ ਚਲਾ ਗਿਆ। ਤਮੰਨਾ ਮੈਨੂੰ ਦੇਖਦੇ ਹੀ ਖੁਸ਼ ਹੋ ਗਈ, ਪਰ ਉਨੀਂਦਰੇ ਕਾਰਨ ਉਹ ਆਪਣੇ ਚਿਹਰੇ ਦੀ ਥਕਾਵਟ ਨੂੰ ਲੁਕਾ ਨਾ ਸਕੀ।

“ਤੂੰ ਕਿਵੇਂ?” ਉਸ ਨੇ ਕਾਊਂਟਰ ਦੇ ਪਿੱਛੋਂ ਹੀ ਪੁੱਛਿਆ।

ਮੈਂ ਉਸ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ। ਉਸ ਦਾ ਮੋਬਾਈਲ ਉਸ ਵੱਲ ਵਧਾ ਦਿੱਤਾ।

“ਤੈਨੂੰ ਕਿੱਥੋਂ ਮਿਲਿਆ?” ਮੇਰਾ ਜੁਆਬ ਸੁਣਨ ਤੋਂ ਪਹਿਲਾਂ ਹੀ ਬੋਲ ਪਈ, “ਬੇਸਮੈਂਟ ਗਿਆ ਸੀ?”

“ਹਾਂ।” ਮੈਂ ਸਿਰਫ਼ ਇਹੋ ਕਿਹਾ।

“ਕੀ ਗੱਲ, ਚੁੱਪ-ਚੁੱਪ ਹੈਂ, ਠੀਕ ਤਾਂ ਹੈਂ?” ਉਸ ਨੇ ਕੁਝ ਫ਼ਿਕਰਮੰਦ ਹੋ ਕੇ ਕਿਹਾ।

“ਮੈਂ ਬਾਹਰ ਕਾਰ ਵਿੱਚ ਤੇਰਾ ਇੰਤਜ਼ਾਰ ਕਰ ਰਿਹੈਂ।” ਇਹ ਕਹਿ ਕੇ ਮੈਂ ਬਾਹਰ ਵੱਲ ਚੱਲ ਪਿਆ।

ਤਮੰਨਾ ਨੇ ਮੈਨੂੰ ਇੱਕ ਦੋ ਆਵਾਜ਼ਾਂ ਜ਼ਰੂਰ ਮਾਰੀਆਂ, ਪਰ ਮੈਂ ਰੁਕਿਆ ਨਹੀਂ। ਐਨੇ ਨੂੰ ਦੋ ਗਾਹਕ ਆ ਗਏ। ਤਮੰਨਾ ਉਨ੍ਹਾਂ ਨਾਲ ਰੁੱਝ ਗਈ।

ਮੈਨੂੰ ਪਤਾ ਸੀ ਕਿ ਉਸ ਨੂੰ ਪੰਦਰਾਂ ਵੀਹ ਮਿੰਟ ਹੋਰ ਲੱਗ ਜਾਣਗੇ। ਉਸ ਨੇ ਭਾਵੇਂ ਮੇਰੇ ਨਾਲ ਹੱਸ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੇ ਚਿਹਰੇ ਤੋਂ ਉਸ ਦੀ ਥਕਾਵਟ ਸਾਫ਼ ਝਲਕ ਰਹੀ ਸੀ। ਮੈਨੂੰ ਇਹ ਵੀ ਯਕੀਨ ਸੀ ਕਿ ਕੰਮ ਵਿੱਚ ਰੁੱਝੀ ਹੋਣ ਕਰਕੇ ਉਸ ਨੂੰ ਖਾਣ ਲਈ ਵਕਤ ਹੀ ਨਹੀਂ ਮਿਲਿਆ ਹੋਵੇਗਾ। ਮੈਂ ਨੇੜਲੇ ਇੰਡੀਅਨ ਰੈਸਟੋਰੈਂਟ ਨੂੰ ਫੋਨ ਕਰਕੇ ਤਮੰਨਾ ਦੇ ਮਨਪਸੰਦ ਪਨੀਰ ਵਾਲੇ ਪਰੌਂਠਿਆਂ ਦਾ ਆਰਡਰ ਦੇ ਦਿੱਤਾ।

ਪੰਦਰਾਂ ਕੁ ਮਿੰਟਾਂ ਬਾਅਦ ਹੀ ਤਮੰਨਾ ਆ ਗਈ। ਕਾਰ ਵਿੱਚ ਬੈਠਦੇ ਹੀ ਪੁੱਛਣ ਲੱਗੀ, “ਪਲੀਜ਼, ਦੱਸੋ ਨਾ, ਚੁੱਪ ਕਿਉਂ ਹੈਂ?”

ਮੈਂ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਉਸ ਦੀਆਂ ਦੋ-ਦੋ ਸ਼ਿਫਟਾਂ ਵਿੱਚ ਕੰਮ ਕਰਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ, ਇਸ ਲਈ ਮੈਂ ਜਾਣ-ਬੁੱਝ ਕੇ ਟਕੋਰ ਲਾਈ, “ਇਸ ਤੋਂ ਬਾਅਦ ਕਿਤੇ ਤੀਜੀ ਥਾਂ ਕੰਮ ਕਰਨ ਤਾਂ ਨਹੀਂ ਜਾਣਾ?” ਉਸ ਨੂੰ ਮੇਰੇ ਬੋਲਣ ਦੇ ਲਹਿਜੇ ਤੋਂ ਹੀ ਮੇਰੀ ਨਾਰਾਜ਼ਗੀ ਦਾ ਪਤਾ ਲੱਗ ਗਿਆ। ਉਸ ਨੇ ਮੇਰਾ ਹੱਥ ਫੜਦੇ ਕਿਹਾ, “ਪਲੀਜ਼ ਪ੍ਰਵੀਨ, ਇਹੋ ਜਿਹੀਆਂ ਗੱਲਾਂ ਨਾ ਕਰ। ਮੈਂ ਤਾਂ ਤੈਨੂੰ ਦੇਖ ਕੇ ਖੁਸ਼ ਹੋ ਗਈ ਸੀ ਕਿ ਤੇਰੇ ਨਾਲ ਗੱਲਾਂ ਕਰ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਜਾਵੇਗੀ, ਪਰ ਤੂੰ ਤਾਂ ਮੇਰੀ ਥਕਾਵਟ ਹੋਰ ਵੀ ਵਧਾ ਰਿਹੈਂ।”

“ਜੇ ਸਰਕਾਰ ਮੇਰਾ ਹੱਥ ਛੱਡਣ ਤਾਂ ਮੈਂ ਕਾਰ ਦਾ ਗੇਅਰ ਬਦਲ ਲਵਾਂ।” ਮੇਰੀ ਨਾਰਾਜ਼ਗੀ ਅਜੇ ਵੀ ਖਤਮ ਨਹੀਂ ਸੀ ਹੋਈ।

ਉਹ ਮੇਰੇ ਹੱਥ ਨੂੰ ਘੁੱਟ ਕੇ ਫੜਦੀ ਹੋਈ ਬੋਲੀ, “ਜਾ ਮੈਂ ਨਹੀਂ ਛੱਡਦੀ ਤੇਰਾ ਹੱਥ।” ਇਹ ਕਹਿੰਦੇ ਉਸ ਦੀ ਹਾਸੀ ਨਿਕਲ ਗਈ।

ਅਚਾਨਕ ਹੀ ਉਸ ਦੀ ਨਜ਼ਰ ਪਿਛਲੀ ਸੀਟ ’ਤੇ ਪਏ ਬੈਗ ’ਤੇ ਗਈ। “ਮੇਰਾ ਬੈਗ, ਤੇਰੀ ਗੱਡੀ ਵਿੱਚ ਕਿਵੇਂ ਆਇਆ?”

“ਉੱਡ ਕੇ।”

“ਪ੍ਰਵੀਨ ਕਾਰ ਰੋਕ। ਮੈਂ ਨਹੀਂ ਤੇਰੇ ਨਾਲ ਜਾਣਾ। ਮੈਂ ਆਪੇ ਤੁਰ ਕੇ ਬੇਸਮੈਂਟ ਤੱਕ ਚਲੀ ਜਾਵਾਂਗੀ।” ਉਹ ਮੇਰੇ ਬੋਲਣ ਦੇ ਲਹਿਜੇ ਤੋਂ ਨਾਰਾਜ਼ ਹੋ ਗਈ।

“ਪਹਿਲਾਂ ਕੁੱਝ ਖਾ ਕੇ ਢਿੱਡ ਭਰ ਲੈ। ਰਾਤ ਦੀ ਭੁੱਖੀ ਦੇ ਪੇਟ ਵਿੱਚ ਚੂਹੇ ਨੱਚ ਰਹੇ ਹੋਣਗੇ। ਆਪਣੀ ਬੁੱਥੀ ਕਦੇ ਦੇਖੀ ਐ ਸ਼ੀਸ਼ੇ ’ਚ?”

“ਕਿਉਂ, ਕੀ ਹੋਇਆ ਮੇਰੀ ਬੁੱਥੀ ਨੂੰ, ਚੰਗੀ ਭਲੀ ਐ।” ਉਸ ਨੇ ਮੂੰਹ ਫਲਾਉਂਦੀ ਨੇ ਕਿਹਾ।

“ਤੇਰੀਆਂ ਗੱਲ੍ਹਾਂ ਅੰਦਰ ਨੂੰ ਬੜੀਆਂ ਪਈਆਂ ਨੇ, ਭਾਵੇਂ ਸਾਰੀਆਂ ਹੱਡੀਆਂ ਗਿਣ ਲਓ। ਰੰਗ ਤਵੇ ਵਰਗਾ ਹੁੰਦਾ ਜਾ ਰਿਹੈ। ਕਦੇ ਸ਼ੀਸ਼ੇ ਮੂਹਰੇ ਖੜ੍ਹ ਕੇ ਚੱਜ ਨਾਲ ਦੇਖ।” ਮੇਰਾ ਗੁੱਸਾ ਅਜੇ ਵੀ ਬਰਕਰਾਰ ਸੀ।

ਤਮੰਨਾ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਨਾਲ ਕਿਸ ਗੱਲੋਂ ਨਾਰਾਜ਼ ਹਾਂ। ਉਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਉਹ ਕਾਰ ਤੋਂ ਬਾਹਰ ਦੇਖਣ ਲੱਗੀ। ਆਪਣੇ ਪਰਸ ’ਚੋਂ ਪਾਣੀ ਦੀ ਬੋਤਲ ਕੱਢ ਕੇ ਪਾਣੀ ਪੀਤਾ।

ਕੁਝ ਹੀ ਦੇਰ ਬਾਅਦ ਕਾਰ ਇੰਡੀਅਨ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਪਹੁੰਚ ਗਈ। ਮੈਂ ਬਿਨਾਂ ਕੁਝ ਬੋਲੇ ਅੰਦਰ ਚਲਾ ਗਿਆ। ਪੰਜ ਕੁ ਮਿੰਟ ਬਾਅਦ ਹੀ ਖਾਣੇ ਵਾਲਾ ਲਿਫ਼ਾਫ਼ਾ ਲਿਆ ਕੇ ਉਸ ਨੂੰ ਫੜਾ ਦਿੱਤਾ। ਪਰੌਂਠਿਆਂ ਦੀ ਖੁਸ਼ਬੋ ਨਾਲ ਹੀ ਉਸ ਦਾ ਚਿਹਰਾ ਖਿੜ ਗਿਆ। ਮੇਰੇ ਗੱਡੀ ਵਿੱਚ ਬੈਠਦੇ ਹੀ ਉਸ ਨੇ ਮੇਰਾ ਹੱਥ ਫੜ ਕੇ ਚੁੰਮ ਲਿਆ ਅਤੇ ਆਪਣੀ ਸੀਟ ਤੋਂ ਥੋੜ੍ਹੀ ਜਿਹੀ ਉੱਠ ਕੇ ਮੇਰੇ ਗਲੇ ਲੱਗ ਗਈ। ਉਸ ਨੇ ਬਿਨਾਂ ਕੁਝ ਬੋਲੇ ਇੱਕ ਹੱਥ ਨਾਲ ਆਪਣਾ ਇੱਕ ਕੰਨ ਖਿੱਚ ਲਿਆ। ਉਸ ਦਾ ਇਹ ਪਿਆਰ ਦੇਖ ਕੇ ਮੈਂ ਵੀ ਕੁਝ ਦੇਰ ਲਈ ਆਪਣਾ ਗੁੱਸਾ ਭੁੱਲ ਗਿਆ।

ਰਸਤੇ ਵਿੱਚ ਅਸੀਂ ਕੋਈ ਖਾਸ ਗੱਲਬਾਤ ਨਾ ਕੀਤੀ। ਮੈਂ ਆਪਣੇ ਦੋ ਕਮਰਿਆਂ ਦੇ ਅਪਾਰਟਮੈਂਟ ਦੀ ਪਾਰਕਿੰਗ ਵਿੱਚ ਕਾਰ ਖੜ੍ਹੀ ਕੀਤੀ। ਤਮੰਨਾ ਦਾ ਆਪਣਾ ਬੈਗ ਅਤੇ ਨਾਸ਼ਤੇ ਵਾਲਾ ਲਿਫ਼ਾਫ਼ਾ ਉਸ ਕੋਲ ਹੀ ਸੀ। ਮੈਂ ਕਾਰ ਦੀ ਪਿਛਲੀ ਸੀਟ ਤੋਂ ਉਸ ਦੇ ਕੱਪੜਿਆਂ ਵਾਲਾ ਬੈਗ ਚੁੱਕ ਲਿਆ ਅਤੇ ਅਸੀਂ ਦੋਵੇਂ ਦੂਜੀ ਮੰਜ਼ਿਲ ’ਤੇ ਪੌੜੀਆਂ ਰਾਹੀਂ ਹੀ ਚੜ੍ਹ ਗਏ। ਅਪਾਰਟਮੈਂਟ ਦਾ ਤਾਲਾ ਖੋਲ੍ਹ ਕੇ ਅਸੀਂ ਅੰਦਰ ਚਲੇ ਗਏ। ਲਿਵਿੰਗ ਕਮ ਆਫਿਸ ਵਿੱਚ ਪਏ ਸੋਫੇ ’ਤੇ ਆਪਣੇ ਹੱਥ ਵਾਲਾ ਬੈਗ ਰੱਖ ਕੇ ਉਹ ਉੱਥੇ ਹੀ ਬੈਠ ਗਈ। ਮੈਂ ਉਸ ਦੇ ਹੱਥੋਂ ਪਰੌਂਠਿਆਂ ਵਾਲਾ ਲਿਫ਼ਾਫ਼ਾ ਫੜ ਕੇ ਦੋ ਕੁਰਸੀਆਂ ਵਾਲੇ ਡਾਈਨਿੰਗ ਟੇਬਲ ’ਤੇ ਰੱਖ ਦਿੱਤਾ। ਉਹ ਸੋਫੇ ’ਤੇ ਹੀ ਪੈ ਗਈ, ਮੈਂ ਉਸ ਦੀ ਹਾਲਤ ਦਾ ਅੰਦਾਜ਼ਾ ਲਾ ਲਿਆ ਕਿ ਉਹ ਬਹੁਤ ਥੱਕੀ ਹੋਈ ਹੈ।

ਮੈਂ ਰਸੋਈ ’ਚੋਂ ਪਲੇਟਾਂ ਅਤੇ ਕੌਲੀਆਂ ਚੁੱਕ ਕੇ ਪਰੌਂਠੇ ਅਤੇ ਦਹੀਂ ਪਾ ਲਿਆ। ਤਮੰਨਾ ਦੀ ਅੱਖ ਲੱਗ ਗਈ, ਪਹਿਲਾਂ ਮੈਂ ਸੋਚਿਆ ਕਿ ਉਸ ਨੂੰ ਆਰਾਮ ਹੀ ਕਰਨ ਦਿਆਂ, ਪਰ ਫੇਰ ਪਰੌਂਠੇ ਠੰਢੇ ਹੋ ਜਾਣੇ ਸੀ। ਮੈਨੂੰ ਮਜਬੂਰਨ ਉਸ ਨੂੰ ਉਠਾਉਣਾ ਹੀ ਪਿਆ।

ਤਮੰਨਾ ਵਾਸ਼ਰੂਮ ਵਿੱਚ ਜਾ ਕੇ ਮੂੰਹ-ਹੱਥ ਧੋ ਆਈ। ਮੂੰਹ ਵਿੱਚ ਪਹਿਲੀ ਬੁਰਕੀ ਪਾਉਂਦੇ ਹੀ ਉਸ ਨੇ ਮੇਰੇ ਵੱਲ ਦੇਖ ਕੇ ਹੱਥ ਦਾ ਅੰਗੂਠਾ ਖੜ੍ਹਾ ਕਰਕੇ ਵਧੀਆ ਪਰੌਂਠੇ ਲਿਆਉਣ ਲਈ ਮੈਨੂੰ ਸ਼ਾਬਾਸ਼ ਦਿੱਤੀ। ਨਾਸ਼ਤਾ ਕਰਕੇ ਮੈਂ ਉਸ ਨੂੰ ਕੱਪੜਿਆਂ ਵਾਲਾ ਬੈਗ ਫੜਾ ਕੇ ਦੂਜੇ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਅਤੇ ਫਰਿਜ ਤੋਂ ਟਾਇਨੌਲ ਦੀਆਂ ਦੋ ਗੋਲੀਆਂ ਉਸ ਦੇ ਹੱਥ ’ਤੇ ਧਰ ਦਿੱਤੀਆਂ। ਉਹ ਮੇਰਾ ਇਸ਼ਾਰਾ ਸਮਝ ਗਈ ਕਿ ਮੈਂ ਉਸ ਨੂੰ ਗੋਲੀਆਂ ਖਾ ਕੇ ਸੌ ਜਾਣ ਲਈ ਕਹਿ ਰਿਹਾ ਹਾਂ। ਉਹ ਬਿਨਾਂ ਕੁਝ ਬੋਲੇ ਨਾਲ ਦੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਭੇੜ ਲਿਆ।

ਮੇਰਾ ਕੁਝ ਕੰਮ ਪਿਆ ਸੀ। ਮੈਂ ਆਪਣੀ ਲੈਪਟੌਪ ਖੋਲ੍ਹ ਕੇ ਕੰਮ ਕਰਨ ਲੱਗ ਪਿਆ। ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਦੁਪਹਿਰ ਦਾ ਇੱਕ ਵੱਜ ਗਿਆ। ਮੈਂ ਦੂਜੇ ਕਮਰੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ਦੇਖਿਆ, ਤਮੰਨਾ ਘੂਕ ਸੁੱਤੀ ਪਈ ਸੀ। ਅਸਲ ਵਿੱਚ ਉਹ ਰਾਤ ਦੀ ਡਿਊਟੀ ਕਰਕੇ ਉਨੀਂਦਰੀ ਵੀ ਸੀ ਅਤੇ ਥੱਕੀ ਹੋਈ ਵੀ। ਮੈਂ ਸੋਫੇ ’ਤੇ ਬੈਠ ਕੇ ਮੋਬਾਈਲ ਆਨ ਕਰ ਲਿਆ। ਤਮੰਨਾ ਦੀ ਅੱਖ ਤਕਰੀਬਨ ਦੋ ਕੁ ਵਜੇ ਖੁੱਲ੍ਹੀ। ਉਹ ਮੇਰੇ ਕੋਲ ਹੀ ਸੋਫੇ ’ਤੇ ਆ ਕੇ ਬੈਠ ਗਈ। ਮੈਂ ਉਸ ਤੋਂ ਪੁੱਛਿਆ ਕਿ ਲੰਚ ਵਿੱਚ ਕੀ ਮੰਗਵਾਈਏ।

“ਬਾਹਰੋਂ ਮੰਗਵਾਉਣ ਦੀ ਕੀ ਲੋੜ ਹੈ, ਘਰ ਹੀ ਕੁੱਝ ਬਣਾ ਲੈਂਦੇ ਹਾਂ।” ਇਹ ਕਹਿੰਦੇ ਉਹ ਰਸੋਈ ਵਿੱਚ ਜਾਣ ਲੱਗੀ।

ਮੈਂ ਉਸ ਨੂੰ ਬਾਂਹ ਫੜ ਕੇ ਸੋਫੇ ’ਤੇ ਹੀ ਬਿਠਾ ਲਿਆ ਅਤੇ ਪੁੱਛਿਆ, “ਪੀਜ਼ਾ ਚੱਲੇਗਾ?”

ਉਸ ਨੇ ਸਿਰ ਹਿਲਾ ਕੇ ਹਾਮੀ ਭਰੀ। ਮੈਂ ਪੀਜ਼ਾ ਆਰਡਰ ਕਰ ਦਿੱਤਾ।

“ਮੈਂ ਨਹਾ ਕੇ ਫਰੈਸ਼ ਹੋ ਜਾਵਾਂ।” ਉਹ ਸੋਫੇ ਤੋਂ ਉੱਠਦੇ ਕਹਿਣ ਲੱਗੀ।

ਮੈਂ ਉਸ ਨੂੰ ਦੋਬਾਰਾ ਸੋਫੇ ’ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ, “ਤਮੰਨਾ, ਜੇ ਬੁਰਾ ਨਾ ਮਨਾਵੇ ਤਾਂ ਤੇਰੇ ਨਾਲ ਕੁਝ ਗੱਲਾਂ ਖੁੱਲ੍ਹ ਕੇ ਕਰ ਸਕਦਾ ਹਾਂ?”

ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਦੇ ਹੋਏ ਕਿਹਾ, “ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ? ਕੀ ਤੈਨੂੰ ਮੇਰੇ ’ਤੇ ਯਕੀਨ ਨਹੀਂ?”

“ਨਹੀਂ ਤਮੰਨਾ, ਯਕੀਨ ਜਾਂ ਨਾ ਯਕੀਨ ਦੀ ਗੱਲ ਨਹੀਂ। ਮੈਨੂੰ ਕਈ ਬਾਰ ਲੱਗਦੇ ਜਿਵੇਂ ਤੂੰ ਮੇਰੇ ਤੋਂ ਕੁਝ ਲੁਕਾ ਰਹੀ ਹੈਂ ਜਾਂ ਮੈਨੂੰ ਦੱਸਣਾ ਨਹੀਂ ਚਾਹੁੰਦੀ।”

“ਇਹ ਤੂੰ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਿਹੈਂ ਪ੍ਰਵੀਨ?”

“ਤਮੰਨਾ, ਮੈਨੂੰ ਸੱਚੀ-ਸੱਚੀ ਦੱਸ, ਤੂੰ ਮੇਰੇ ਤੋਂ ਕੋਈ ਗੱਲ ਲੁਕਾ ਤਾਂ ਨਹੀਂ ਰਹੀ? ਦੇਖ, ਆਪਾਂ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਹੋਏ ਅਜੇ ਬਹੁਤੀ ਦੇਰ ਨਹੀਂ ਹੋਈ। ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਜੇ ਕੁਝ ਸਮਾਂ ਲੱਗੇਗਾ। ਜੇ ਤੇਰੇ ਦਿਲ ਵਿੱਚ ਕੋਈ ਹੋਰ ਗੱਲ ਹੈ ਤਾਂ ਠੀਕ ਇਹੋ ਰਹੇਗਾ ਕਿ ਆਪਾਂ ਹੁਣ ਹੀ ਪਿੱਛੇ ਹਟ ਜਾਈਏ…।’’

ਮੈਂ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਤਮੰਨਾ ਨੇ ਮੇਰੇ ਮੂੰਹ ’ਤੇ ਹੱਥ ਰੱਖ ਕੇ ਮੈਨੂੰ ਚੁੱਪ ਕਰਵਾ ਦਿੱਤਾ। ਮੈਂ ਦੇਖਿਆ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ।

ਉਹ ਭਰੀ ਆਵਾਜ਼ ਨਾਲ ਕਹਿਣ ਲੱਗੀ, “ਮੈਂ ਕੋਈ ਅਗਨੀ ਪ੍ਰੀਖਿਆ ਦੇ ਕੇ ਤਾਂ ਆਪਣੇ-ਆਪ ਨੂੰ ਸੱਚੀ ਸਾਬਤ ਨਹੀਂ ਕਰ ਸਕਦੀ, ਪਰ ਜੇ ਤੂੰ ਮੇਰੇ ’ਤੇ ਯਕੀਨ ਕਰੇਂ, ਤਾਂ ਇਹ ਸਮਝ ਲੈ ਕਿ ਮੇਰੀ ਜ਼ਿੰਦਗੀ ਵਿੱਚ ਅਜੇ ਤੱਕ ਤੈਥੋਂ ਬਗੈਰ ਕੋਈ ਨਹੀਂ ਆਇਆ।” ਇਹ ਕਹਿੰਦੀ ਉਹ ਫੁਟ-ਫੁਟ ਕੇ ਰੋਣ ਲੱਗ ਪਈ।

ਮੈਂ ਉਸ ਨੂੰ ਚੁੱਪ ਕਰਵਾਉਂਦੇ ਕਿਹਾ, “ਝੱਲੀਏ, ਤੂੰ ਤਾਂ ਗੱਲ ਹੀ ਹੋਰ ਪਾਸੇ ਲੈ ਗਈ। ਮੇਰੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜੇ ਤੂੰ ਆਪਣੀ ਕਿਸੇ ਸਮੱਸਿਿਆ ਲਈ ਮੇਰੇ ਤੋਂ ਮਦਦ ਨਾ ਲਵੇਂ ਜਾਂ ਮੈਂ ਤੇਰੇ ਕੋਲੋਂ ਆਪਣੀ ਕੋਈ ਗੱਲ ਲੁਕੋ ਕੇ ਰੱਖਾਂ, ਤਾਂ ਆਪਣਾ ਇੱਕ ਦੂਜੇ ਦੇ ਨੇੜੇ ਹੋਣ ਦਾ ਫਾਇਦਾ ਹੀ ਕੀ ਹੈ? ਅਸੀਂ ਆਪਣੀ ਨਿੱਜੀ ਜਾਂ ਪਰਿਵਾਰਕ ਸਮੱਸਿਆ ਵੀ ਉਸੇ ਨਾਲ ਹੀ ਸਾਂਝੀ ਕਰ ਸਕਦੇ ਹਾਂ ਜਿਸ ’ਤੇ ਸਾਨੂੰ ਇਤਬਾਰ ਹੋਵੇ।”

ਮੇਰੀ ਇਹ ਗੱਲ ਸੁਣ ਕੇ ਵੀ ਤਮੰਨਾ ਰੋਂਦੀ ਹੀ ਰਹੀ, ਬੋਲੀ ਕੁਝ ਨਹੀਂ।

“ਇਸ ਗੱਲ ਤੋਂ ਤੂੰ ਇਨਕਾਰ ਨਹੀਂ ਕਰ ਸਕਦੀ ਕਿ ਤੂੰ ਕਿਸੇ ਉਲਝਣ ਵਿੱਚ ਹੈਂ। ਦੋ-ਦੋ ਸ਼ਿਫਟਾਂ ਵਿੱਚ ਕੰਮ ਕਰਨ ਦਾ ਮਤਲਬ ਹੈ ਕਿ ਜਾਂ ਤਾਂ ਤੈਨੂੰ ਪੈਸੇ ਕਮਾਉਣ ਦਾ ਲਾਲਚ ਹੈ ਜਾਂ ਤੇਰੀ ਲੋੜ। ਦੂਜਾ, ਤੂੰ ਆਪਣੀ ਸਮੱਸਿਆ ਤੋਂ ਭੱਜਣ ਲਈ ਕੰਮ ਵਿੱਚ ਲੱਗੀ ਰਹਿਣਾ ਚਾਹੁੰਦੀ ਹੈਂ। ਦੋਹਾਂ ਵਿੱਚੋਂ ਕੋਈ ਵੀ ਗੱਲ ਹੋਵੇ, ਪਰ ਤੇਰੇ ਲਈ ਠੀਕ ਨਹੀਂ। ਪੈਸੇ ਦਾ ਲਾਲਚ ਹੈ ਤਾਂ ਇੱਕ ਗੱਲ ਸਮਝ ਲੈ, ਇਸ ਲਾਲਚ ਨੇ ਸਾਰੀ ਉਮਰ ਤੇਰਾ ਸਾਥ ਨਹੀਂ ਛੱਡਣਾ। ਜੇ ਪੈਸੇ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਪਰੇਸ਼ਾਨੀ ਹੈ ਤਾਂ ਜਦੋਂ ਤੱਕ ਕਿਸੇ ਆਪਣੇ ਨਾਲ ਇਹ ਸਾਂਝੀ ਨਹੀਂ ਕਰਦੀ ਤਾਂ ਇਕੱਲੀ ਇਸ ਦਾ ਸਾਹਮਣਾ ਨਹੀਂ ਕਰ ਸਕਦੀ। ਤੇਰੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ ਕਿ ਤੂੰ ਹਮੇਸ਼ਾਂ ਕਿਸੇ ਉਧੇੜ-ਬੁਣ ਵਿੱਚ ਰਹਿੰਦੀ ਹੈਂ, ਨਾ ਤੈਨੂੰ ਖਾਣ ਦੀ ਸੁੱਧ ਹੈ, ਨਾ ਪਹਿਨਣ ਦੀ। ਇਹ ਵੀ ਭਲਾ ਕੋਈ ਜ਼ਿੰਦਗੀ ਹੋਈ?” ਇਹ ਕਹਿੰਦੇ ਹੋਏ ਮੈਂ, ਤਮੰਨਾ ਨੂੰ ਆਪਣੇ ਨਾਲ ਘੁੱਟ ਲਿਆ। ਉਸ ਦਾ ਰੋਣਾ ਹੋਰ ਵੀ ਉੱਚੀ ਹੋ ਗਿਆ। ਮੈਂ ਉਸ ਨੂੰ ਚੁੱਪ ਕਰਵਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਮੈਨੂੰ ਪਤਾ ਸੀ ਕਿ ਜੇ ਰੋ ਕੇ ਇਨਸਾਨ ਦਾ ਅੰਦਰਲਾ ਗੁਬਾਰ ਖਾਰੇ ਪਾਣੀ ਰਾਹੀਂ ਬਾਹਰ ਨਿਕਲ ਜਾਵੇ ਤਾਂ ਉਹ ਹਲਕਾ ਫੁੱਲ ਹੋ ਜਾਂਦਾ ਹੈ। ਮੈਂ ਵੀ ਜਦੋਂ ਨਵਾਂ-ਨਵਾਂ ਕੈਨੇਡਾ ਆਇਆ ਸੀ ਤਾਂ ਮੁੱਢਲੀਆਂ ਸਮੱਸਿਆਵਾਂ ਨਾਲ ਘਿਰਿਆ ਅਤੇ ਘਰਦਿਆਂ ਨੂੰ ਯਾਦ ਕਰਕੇ ਇਕੱਲਾ ਹੀ ਰੋਂਦਾ ਰਹਿੰਦਾ। ਰੋਣ ਤੋਂ ਬਾਅਦ ਮਨ ਸ਼ਾਂਤ ਹੋ ਜਾਂਦਾ।

ਮੈਂ ਸਿਰਫ਼ ਤਮੰਨਾ ਦੀ ਪਿੱਠ ਪਲੋਸੀ ਗਿਆ। ਉਹ ਪੰਜ-ਸੱਤ ਮਿੰਟ ਮੇਰੇ ਗਲ਼ ਲੱਗ ਕੇ ਰੋਂਦੀ ਰਹੀ। ਫੇਰ ਆਪ ਹੀ ਉਸ ਨੇ ਮੇਰੇ ਮੋਢੇ ਤੋਂ ਸਿਰ ਚੁੱਕਿਆ ਅਤੇ ਬਿਨਾਂ ਕੁਝ ਬੋਲੇ ਵਾਸ਼ਰੂਮ ਚਲੀ ਗਈ। ਜਦੋਂ ਉਹ ਦਸ-ਮਿੰਟ ਬਾਹਰ ਨਾ ਆਈ ਤਾਂ ਮੈਂ ਸਮਝ ਗਿਆ ਕਿ ਉਹ ਨਹਾ ਕੇ ਤਰੋ-ਤਾਜ਼ਾ ਹੋਣ ਗਈ ਹੈ।

ਵੀਹ ਕੁ ਮਿੰਟ ਬਾਅਦ ਉਹ ਵਾਸ਼ਰੂਮ ’ਚੋਂ ਬਾਹਰ ਆਈ। ਕੱਪੜੇ ਬਦਲੇ ਹੋਏ, ਵਾਲ ਵਾਹੇ ਹੋਏ ਅਤੇ ਚਿਹਰੇ ’ਤੇ ਮੁਸਕਾਨ। ਉਹ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ। ਦੋ ਕੱਪ ਚਾਹ ਬਣਾ ਕੇ ਲਿਆਈ। ਇੱਕ ਕੱਪ ਮੈਨੂੰ ਫੜਾਇਆ ਅਤੇ ਆਪਣੇ ਵਾਲਾ ਕੱਪ ਕੁਰਸੀ ਦੇ ਕੋਲ ਪਏ ਛੋਟੇ ਮੇਜ਼ ’ਤੇ ਰੱਖ ਕੇ ਉੱਥੇ ਹੀ ਬੈਠ ਗਈ। ਮੈਂ ਚਾਹ ਦੀ ਪਹਿਲੀ ਘੁੱਟ ਭਰਦੇ ਹੀ ਗੱਲ ਸ਼ੁਰੂ ਕਰਨ ਦੇ ਲਹਿਜੇ ਵਿੱਚ ਕਿਹਾ, “ਅੱਜ ਤੂੰ ਮੂਡ ਨਾਲ ਵਧੀਆ ਚਾਹ ਬਣਾਈ ਹੈ। ਚਾਹ ਵਿੱਚੋਂ ਵੀ ਤੇਰੀ ਤਰ੍ਹਾਂ ਹੀ ਖੁਸ਼ਬੋ ਦੀਆਂ ਲਪਟਾਂ ਆ ਰਹੀਆਂ ਹਨ।’’ ਮੇਰੀ ਗੱਲ ਸੁਣ ਕੇ ਉਹ ਹਲਕਾ ਜਿਹਾ ਮੁਸਕਰਾਈ, ਪਰ ਬੋਲੀ ਕੁਝ ਨਾ। ਉਹ ਚਾਹ ਪੀ ਰਹੀ ਵੀ ਕੁਝ ਸੋਚ ਰਹੀ ਸੀ। ਮੈਂ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ।

ਚਾਹ ਪੀ ਕੇ ਤਮੰਨਾ ਨੇ ਆਪਣਾ ਕੱਪ ਮੇਜ਼ ’ਤੇ ਰੱਖ ਦਿੱਤਾ ਅਤੇ ਮੇਰੇ ਵੱਲ ਦੇਖਿਆ। ਮੈਨੂੰ ਲੱਗਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕਰੇ। ਇੱਕ ਦੋ ਬਾਰ ਉਸ ਦੇ ਬੁੱਲ੍ਹ ਫਰਕੇ ਵੀ, ਪਰ ਬੋਲੀ ਕੁਝ ਨਾ। ਮੈਂ ਟਿਕਟਿਕੀ ਲਾਈਂ ਉਸ ਵੱਲ ਦੇਖਦਾ ਰਿਹਾ। ਕਦੇ ਉਹ ਮੇਰੇ ਵੱਲ ਦੇਖਦੀ ਅਤੇ ਕਦੇ ਨਜ਼ਰਾਂ ਏਧਰ-ਉਧਰ ਘੁਮਾਉਣ ਲੱਗ ਜਾਂਦੀ।

ਆਖਰ ਉਸ ਨੇ ਚੁੱਪੀ ਤੋੜਦੇ ਹੋਏ ਕਿਹਾ, “ਪ੍ਰਵੀਨ, ਮੈਂ ਤੇਰੇ ਨਾਲ ਆਪਣੇ ਘਰ-ਪਰਿਵਾਰ ਦੀ ਕਦੇ ਬਹੁਤੀ ਗੱਲ ਨਹੀਂ ਕੀਤੀ। ਸਿਰਫ਼ ਇਹੋ ਦੱਸਿਆ ਹੈ ਕਿ ਮੇਰੇ ਮੰਮੀ-ਪਾਪਾ ਦੋਵੇਂ ਹੀ ਸਰਕਾਰੀ ਨੌਕਰੀ ਕਰਦੇ ਹਨ। ਮੇਰਾ ਇੱਕ ਛੋਟ ਭਰਾ ਬੀ. ਕਾਮ ਦੇ ਤੀਜੇ ਸਾਲ ਵਿੱਚ ਹੈ।” ਇਹ ਕਹਿ ਕੇ ਉਹ ਚੁੱਪ ਕਰ ਗਈ। ਮੈਂ ਬਸ ਉਸ ਵੱਲ ਦੇਖਦਾ ਰਿਹਾ।

“ਅਸਲ ਵਿੱਚ ਮੈਨੂੰ ਕੈਨੇਡਾ ਭੇਜਣ ਲਈ ਮੇਰੇ ਪੇਰੈਂਟਸ ਨੇ ਆਪਣੇ-ਆਪਣੇ ਪ੍ਰਾਵੀਡੈਂਟ ਫੰਡ ਵਿੱਚੋਂ ਪੈਸੇ ਕਢਵਾਏ, ਪਰ ਉਸ ਨਾਲ ਖਰਚਾ ਪੂਰਾ ਨਾ ਹੋਇਆ। ਮੇਰੇ ਮੰਮਾ ਨੇ ਆਪਣੇ ਵੱਡੇ ਭਰਾ ਤੋਂ ਪੰਜ ਲੱਖ ਉਧਾਰ ਲਏ। ਇੱਥੇ ਆ ਕੇ ਜਲਦੀ-ਜਲਦੀ ਕੰਮ ਨਾ ਮਿਲਿਆ। ਇਸ ਕਰਕੇ ਮੇਰੀ ਫੀਸ ਲਈ ਦੋ ਲੱਖ ਹੋਰ ਉਧਾਰ ਲੈਣੇ ਪਏ। ਹੁਣ ਮਾਮੀ, ਮੇਰੇ ਮਾਮਾ ਜੀ ਨਾਲ ਲੜਦੀ ਹੈ ਕਿ ਪੈਸੇ ਵਾਪਸ ਲਵੋ। ਮੈਨੂੰ ਉਨ੍ਹਾਂ ਦੀ ਰਕਮ ਮੋੜਨ ਦਾ ਫ਼ਿਕਰ ਲੱਗਿਆ ਰਹਿੰਦਾ ਹੈ। ਦੂਜਾ ਮੇਰਾ ਛੋਟਾ ਭਰਾ ਵਿੱਕੀ ਵੀ ਤੰਗ ਕਰ ਰਿਹਾ ਹੈ ਕਿ ਉਸ ਨੇ ਵੀ ਬੀ. ਕਾਮ ਤੋਂ ਬਾਅਦ ਕੈਨੇਡਾ ਜਾਣਾ ਹੈ। ਮੰਮੀ-ਪਾਪਾ ਉਸ ਲਈ ਐਨਾ ਪੈਸਾ ਕਿੱਥੋਂ ਲਿਆਉਣ? ਮੈਂ ਮਾਮਾ ਜੀ ਨੂੰ ਤਿੰਨ ਕੁ ਲੱਖ ਤਾਂ ਭੇਜ ਚੁੱਕੀ ਹਾਂ, ਪਰ ਮਾਮੀ ਕਹਿ ਰਹੀ ਹੈ ਬਾਕੀ ਰਕਮ ਵੀ ਜਲਦੀ ਮੋੜੋ। ਉਨ੍ਹਾਂ ਨੂੰ ਦੇਣ ਲਈ ਮੈਂ ਇੱਕ ਲੱਖ ਹੋਰ ਵੀ ਜੋੜ ਲਿਆ ਹੈ, ਪਰ ਸਾਰੀ ਰਕਮ ਇਕੱਠੀ ਨਹੀਂ ਦੇ ਸਕਦੀ। ਮੰਮੀ ਦਾ ਜਦੋਂ ਵੀ ਫੋਨ ਆਉਂਦਾ ਹੈ ਉਹ ਮਾਮੀ ਦੇ ਉਲਾਂਭਿਆਂ ਦੀ ਹੀ ਗੱਲ ਲੈ ਕੇ ਬੈਠ ਜਾਂਦੇ ਨੇ। ਕਈ ਵਾਰ ਤਾਂ ਮੈਂ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਦੀ। ਵਿੱਕੀ ਵੀ ਮੇਰੇ ਨਾਲ ਫੋਨ ’ਤੇ ਹੀ ਲੜਦਾ ਰਹਿੰਦਾ ਹੈ ਕਿ ਉਸ ਲਈ ਪੈਸੇ ਦਾ ਪ੍ਰਬੰਧ ਕਰਾਂ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ? ਇਸੇ ਲਈ ਜਦੋਂ ਕਿਸੇ ਵੀ ਥਾਂ ਤੋਂ ਕੰਮ ਮਿਲਦਾ ਹੈ, ਮਜਬੂਰੀ ਵਿੱਚ ਕਰਨਾ ਪੈਂਦਾ ਹੈ। ਮੇਰੀ ਜਦੋਂ ਤੱਕ ਪੀ. ਆਰ. ਨਹੀਂ ਆ ਜਾਂਦੀ ਅਤੇ ਕੋਈ ਠੀਕ ਨੌਕਰੀ ਨਹੀਂ ਮਿਲਦੀ, ਮੈਂ ਵਿੱਕੀ ਨੂੰ ਬੁਲਾ ਨਹੀਂ ਸਕਦੀ। ਸਮਝ ਨਹੀਂ ਆ ਰਿਹਾ ਕੀ ਕਰਾਂ? ਕਈ ਵਾਰ ਤਾਂ ਦਿਲ ਕਰਦੈ…।’’ ਅਜੇ ਤਮੰਨਾ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਉਸ ਦੇ ਫੋਨ ’ਤੇ ਕੋਈ ਕਾਲ ਆਈ। ਤਮੰਨਾ ਨੇ ਨਾ ਦੇਖਦੇ ਹੀ ਫੋਨ ਇੱਕ ਪਾਸੇ ਕਰ ਦਿੱਤਾ।

ਮੈਂ ਪੁੱਛਿਆ, “ਗੱਲ ਕਿਉਂ ਨਹੀਂ ਕਰਦੀ, ਕਿਸ ਦਾ ਫੋਨ ਹੈ?”

“ਮੰਮੀ ਦਾ।”

“ਇਸ ਵੇਲੇ!” ਮੈਂ ਹੈਰਾਨੀ ਨਾਲ ਕਿਹਾ।

“ਜਦੋਂ ਪਾਪਾ ਅਤੇ ਵਿੱਕੀ ਸੌਂ ਜਾਂਦੇ ਹਨ ਤਾਂ ਮੰਮੀ ਦੂਜੇ ਕਮਰੇ ਵਿੱਚ ਆ ਕੇ ਗੱਲ ਕਰਦੇ ਹਨ। ਇਸ ਵੇਲੇ ਜਦੋਂ ਵੀ ਮੰਮੀ ਦਾ ਫੋਨ ਆਉਂਦੇ ਤਾਂ ਮਾਮਾ ਜੀ ਦੇ ਪੈਸਿਆਂ ਦੀ ਹੀ ਗੱਲ ਹੁੰਦੀ ਹੈ। ਪਾਪਾ ਤੋਂ ਚੋਰੀ ਦੱਸਦੇ ਹਨ। ਪਾਪਾ, ਮੰਮੀ ਨਾਲ ਲੜਦੇ ਹਨ ਕਿ ਪੈਸਿਆਂ ਲਈ ਮੈਨੂੰ ਨਾ ਕਿਹਾ ਕਰਨ।”

ਫੋਨ ਬੰਦ ਹੋ ਗਿਆ। ਤਮੰਨਾ ਨੇ ਸੁੱਖ ਦਾ ਸਾਹ ਲਿਆ।

“ਪ੍ਰਵੀਨ..।’’ ਅਜੇ ਉਹ ਕੁਝ ਕਹਿਣ ਹੀ ਲੱਗੀ ਸੀ ਕਿ ਫੋਨ ’ਤੇ ਦੁਬਾਰਾ ਕਾਲ ਆ ਗਈ। ਤਮੰਨਾ ਨੇ ਫੋਨ ਫੇਰ ਨਾ ਚੁੱਕਿਆ। ਮੈਂ ਕੁਝ ਸੋਚ ਕੇ ਕਿਹਾ, “ਮੈਨੂੰ ਫੋਨ ਦੇ।”

ਉਹ ਹੈਰਾਨ ਹੋ ਕੇ ਕਹਿਣ ਲੱਗੀ, “ਤੂੰ ਮੰਮਾ ਨਾਲ ਕੀ ਗੱਲ ਕਰੇਂਗਾ? ਤੇਰੇ ਬਾਰੇ ਤਾਂ ਮੈਂ ਉਨ੍ਹਾਂ ਨੂੰ ਅਜੇ ਤੱਕ ਬਹੁਤਾ ਦੱਸਿਆ ਹੀ ਨਹੀਂ। ਤੂੰ ਰਹਿਣ ਦੇ, ਮੇਰੇ ਲਈ ਨਵੀਂ ਮੁਸੀਬਤ ਨਾ ਖੜ੍ਹੀ ਕਰ।”

ਇਹ ਕਹਿੰਦੇ ਹੋਏ ਉਸ ਨੇ ਮੋਬਾਈਲ ਆਪਣੇ ਹੱਥ ਵਿੱਚ ਫੜ ਲਿਆ।

“ਦੇਖ ਤਮੰਨਾ, ਇੱਕ ਦਿਨ ਤਾਂ ਉਨ੍ਹਾਂ ਨੂੰ ਦੱਸਣਾ ਹੀ ਪੈਣਾ ਹੈ, ਫੇਰ ਕਿਉਂ ਨਾ ਅੱਜ ਹੀ ਦੱਸ ਦੇਈਏ। ਮੇਰੇ ’ਤੇ ਵਿਸ਼ਵਾਸ ਕਰ, ਮੈਂ ਠੀਕ ਤਰ੍ਹਾਂ ਗੱਲ ਕਰਾਂਗਾ।” ਮੈਂ ਸੋਫੇ ਤੋਂ ਉਠ ਕੇ ਉਸ ਦੀ ਕੁਰਸੀ ਕੋਲ ਜਾ ਕੇ ਫੋਨ ਲੈਣ ਲਈ ਹੱਥ ਵਧਾਉਂਦੇ ਕਿਹਾ।

“ਪਲੀਜ਼ ਪ੍ਰਵੀਨ, ਜ਼ਿੱਦ ਨਾ ਕਰ। ਜਦੋਂ ਮੈਨੂੰ ਠੀਕ ਲੱਗਿਆ ਮੈਂ ਆਪੇ ਹੀ ਗੱਲ ਕਰਾਂਗੀ।” ਤਮੰਨਾ ਨੇ ਤਰਲਾ ਲੈਂਦੇ ਕਿਹਾ।

“ਨਹੀਂ ਤਮੰਨਾ, ਮੈਨੂੰ ਗੱਲ ਕਰਨ ਦੇ।” ਇਹ ਕਹਿੰਦੇ ਹੋਏ ਮੈਂ ਉਸ ਕੋਲੋਂ ਮੋਬਾਈਲ ਖੋਹ ਲਿਆ।

“ਹੈਲੋ ਆਂਟੀ, ਸਤਿ ਸ੍ਰੀ ਅਕਾਲ। ਮੈਂ ਪ੍ਰਵੀਨ ਬੋਲ ਰਿਹੈਂ।”

“ਪ੍ਰਵੀਨ! ਕੌਣ ਪ੍ਰਵੀਨ? ਤੰਨੂ ਕਿੱਥੇ ਹੈ?” ਦੂਜੇ ਪਾਸੇ ਤੋਂ ਆਵਾਜ਼ ਆਈ।

“ਆਂਟੀ, ਤਮੰਨਾ ਅਤੇ ਮੈਂ ਇਕੱਠੇ ਹੀ ਕੰਮ ਕਰਦੇ ਹਾਂ, ਅਸੀਂ ਚੰਗੇ ਦੋਸਤ ਵੀ ਹਾਂ। ਸ਼ਾਇਦ ਉਸ ਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਨਹੀਂ। ਮੈਂ ਤਾਂ ਆਪਣੇ ਮੰਮੀ-ਡੈਡੀ ਨੂੰ ਸਭ ਕੁਝ ਦੱਸ ਦਿੱਤਾ ਹੈ।”

ਤਮੰਨਾ, ਪ੍ਰਵੀਨ ਨੂੰ ਇਸ਼ਾਰੇ ਕਰ ਰਹੀ ਸੀ ਕਿ ਉਹ ਫੋਨ ਬੰਦ ਕਰ ਦੇਵੇ।

“ਕੀ ਦੱਸ ਦਿੱਤਾ ਹੈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਤੰਨੂ ਨੂੰ ਫੋਨ ਦੇ।”

“ਆਂਟੀ ਘਬਰਾਉਣ ਦੀ ਲੋੜ ਨਹੀਂ। ਮੇਰੇ ਪੇਰੈਂਟਸ ਤੁਹਾਨੂੰ ਫੋਨ ਕਰਕੇ ਮਿਲਣ ਆਉਣਗੇ, ਉਹ ਆਪ ਹੀ ਸਾਰੀ ਗੱਲ ਕਰਨਗੇ। ਸਭ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੋਵੇਗਾ।” ਮੈਂ ਕਿਹਾ।

ਤਮੰਨਾ ਨੇ ਮੇਰੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਦੇ ਮੰਮੀ ਨਾਲ ਆਪਣੀ ਗੱਲ ਜਾਰੀ ਰੱਖੀ। “ਆਂਟੀ, ਮੈਨੂੰ ਤਮੰਨਾ ਨੇ ਹੁਣੇ ਹੀ ਆਪਣੇ ਮਾਮਾ ਜੀ ਤੋਂ ਲਏ ਲੋਨ ਬਾਰੇ ਅਤੇ ਕੈਨੇਡਾ ਆਉਣ ਦੀ ਪੂਰੀ ਗੱਲ ਦੱਸੀ ਹੈ। ਕੀ ਤੁਸੀਂ ਉਸ ਨਾਲ ਕਦੇ ਵੀਡੀਓ ਕਾਲ ਨਹੀਂ ਕੀਤੀ? ਉਸ ਦੀ ਸ਼ਕਲ ਦੇਖੀ ਹੈ, ਦੋ-ਦੋ ਸ਼ਿਫਟਾਂ ’ਚ ਕੰਮ ਕਰਕੇ ਕਾਲੀ-ਕਲੂਟੀ ਬਣ ਗਈ ਹੈ, ਜਿਸ ਤਰ੍ਹਾਂ ਘਰਾਂ ਵਿੱਚ ਕੰਮ ਕਰਨ ਵਾਲੀਆਂ ਮਾਈਆਂ ਹੁੰਦੀਆਂ ਹਨ। ਇਹ ਸੋਚੋ ਜੇ ਇਹ ਬਿਨਾਂ ਆਰਾਮ ਤੋਂ ਇਸੇ ਤਰ੍ਹਾਂ ਕੰਮ ਕਰਦੀ ਰਹੀ ਤਾਂ ਇਸ ਦਾ ਕੀ ਹਾਲ ਹੋ ਜਾਵੇਗਾ? ਕੈਨੇਡਾ ਵਿੱਚ ਪੈਸਾ ਕਮਾਉਣਾ ਐਨਾ ਆਸਾਨ ਨਹੀਂ। ਹਕੀਕਤ ਇਹ ਹੈ ਕਿ ਸਟੂਡੈਂਟ ਵੀਜ਼ੇ ’ਤੇ ਆਏ ਬੱਚਿਆਂ ਨੂੰ ਇੱਥੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੇ ਪਹਿਲਾਂ ਮੇਰੇ ਨਾਲ ਲੋਨ ਬਾਰੇ ਗੱਲ ਹੀ ਨਹੀਂ ਸੀ ਕੀਤੀ, ਨਹੀਂ ਤਾਂ ਪਹਿਲਾਂ ਹੀ ਕੋਈ ਇੰਤਜ਼ਾਮ ਕਰਦੇ।” ਪ੍ਰਵੀਨ ਇੱਕੋ ਸਾਹੇ ਸਭ ਕੁਝ ਬੋਲ ਗਿਆ।

ਦੂਜੇ ਪਾਸੇ ਤਮੰਨਾ ਦੀ ਮਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਗੱਲਾਂ ਕਰਨ ਵਾਲਾ ਕੌਣ ਹੈ, ਕੀ ਕਹਿ ਰਿਹਾ ਹੈ? ਉਹ ਬਾਰ-ਬਾਰ ਇਹ ਕਹਿ ਰਹੀ ਸੀ ਕਿ ਉਸ ਦੀ ਤੰਨੂ ਨਾਲ ਗੱਲ ਕਰਵਾਏ। ਤੰਨੂ ਦੀ ਸਿਹਤ ਬਾਰੇ ਸੁਣ ਕੇ ਉਹ ਘਬਰਾ ਗਈ ਸੀ। ਤਮੰਨਾ ਮੇਰੇ ਸਾਹਮਣੇ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ ਕਿ ਮੈਂ ਚੁੱਪ ਕਰ ਜਾਵਾਂ।

“ਆਂਟੀ ਮੇਰੀ ਆਖਰੀ ਗੱਲ ਸੁਣੋ। ਮਾਮਾ ਜੀ ਦੇ ਲੋਨ ਬਾਰੇ ਕੋਈ ਚਿੰਤਾ ਨਾ ਕਰੋ। ਅਸੀਂ ਇੱਕ ਦੋ ਦਿਨਾਂ ਦੇ ਅੰਦਰ ਉਨ੍ਹਾਂ ਦੇ ਸਾਰੇ ਪੈਸੇ ਭੇਜ ਰਹੇ ਹਾਂ। ਬਾਕੀ ਵਿੱਕੀ ਨੂੰ ਸਮਝਾ ਦਿਓ ਕਿ ਜਦੋਂ ਤੱਕ ਤਮੰਨਾ ਦੀ ਪੀ.ਆਰ. ਨਹੀਂ ਆ ਜਾਂਦੀ, ਉਹ ਵਿੱਕੀ ਦਾ ਖਰਚਾ ਨਹੀਂ ਕਰ ਸਕਦੀ। ਮੈਂ ਆਪ ਵਿੱਕੀ ਨੂੰ ਸਮਝਾ ਦੇਵਾਂਗਾ। ਉਹ ਬੀ. ਕਾਮ ਤੋਂ ਬਾਅਦ ਕੰਪਿਊਟਰ ਗ੍ਰਾਫਿਕਸ ਦੀ ਟ੍ਰੇਨਿੰਗ ਲਵੇ। ਮੇਰੀ ਜਦੋਂ ਵੀ ਪੀ.ਆਰ. ਆ ਗਈ, ਮੈਂ ਆਪਣਾ ਗ੍ਰਾਫਿਕਸ ਦਾ ਕੰਮ ਸ਼ੁਰੂ ਕਰ ਲੈਣਾ ਹੈ। ਫੇਰ ਕੋਸ਼ਿਸ਼ ਕਰਕੇ ਉਸ ਨੂੰ ਸਟੂਡੈਂਟ ਵੀਜ਼ਾ ਨਾਲੋਂ ਵਰਕ ਪਰਮਿਟ ’ਤੇ ਬੁਲਾ ਲਵਾਂਗੇ। ਆਂਟੀ, ਇਹ ਨਾ ਸੋਚੋ ਕਿ ਇਹ ਪਾਗਲ ਜਿਹਾ ਮੁੰਡਾ ਕੌਣ ਹੈ, ਜੋ ਪਹਿਲੀ ਬਾਰ ’ਚ ਅਜਿਹੀਆਂ ਗੱਲਾਂ ਕਰ ਰਿਹੈ। ਅਸਲ ਵਿੱਚ ਮੈਨੂੰ ਤਮੰਨਾ ਦੀ ਸਿਹਤ ਦਾ ਜ਼ਿਆਦਾ ਫ਼ਿਕਰ ਹੈ। ਆਹ ਲਓ, ਹੁਣ ਤੰਨੂ ਨਾਲ ਗੱਲ ਕਰ ਲਵੋ।”

ਇਹ ਕਹਿੰਦੇ ਹੋਏ ਮੈਂ ਫੋਨ ਤਮੰਨਾ ਨੂੰ ਫੜਾ ਦਿੱਤਾ। ਮੇਰੀਆਂ ਗੱਲਾਂ ਸੁਣ ਕੇ ਉਹ ਘਬਰਾ ਗਈ ਸੀ ਕਿ ਪਤਾ ਨਹੀਂ ਮੰਮਾ ਉਸ ਨੂੰ ਕੀ ਕਹਿਣ।

“ਮੰਮਾ ਪਲੀਜ਼, ਮੇਰੀ ਗੱਲ ਸੁਣੋ…ਇਹ ਕਹਿੰਦੀ ਹੋਈ ਤਮੰਨਾ ਫੋਨ ਲੈ ਕੇ ਦੂਜੇ ਕਮਰੇ ਵਿੱਚ ਚਲੀ ਗਈ।



News Source link
#ਹਟਕਰ #ਲਦ #ਜਦਗ

- Advertisement -

More articles

- Advertisement -

Latest article