ਦੇਸ਼ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 19 ਉਡਾਣਾਂ ਦੇ ਰੂਟ ਬਦਲੇ – Punjabi Tribune By Mehra Media Team January 5, 2025 0 127 Share FacebookXPinterestWhatsApp Must read Jalandhar News: ਜਲੰਧਰ 'ਚ ਕੱਲ੍ਹ ਬੰਦ ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? September 10, 2026 ਬਿਕਨੀ 'ਚ ਆਕਾਂਕਸ਼ਾ ਪੁਰੀ ਦਾ ਬੋਲਡ ਲੁੱਕ, ਵਧਾਇਆ ਇੰਟਰਨੈਟ ਦਾ ਪਾਰਾ September 10, 2026 Employees Bonus : 20% ਬੋਨਸ ਦੀ ਕਰ ਲਓ ਤਿਆਰੀ, 21 ਹਜ਼ਾਰ ਤਨਖਾਹ ਵਾਲਿਆਂ ਨੂੰ ਸਿੱਧਾ ਫਾਇਦਾ September 9, 2026 ABP Sanjha Top 10, 9 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 9, 2026 Mehra Media Teamhttps://punjabimedia.in ਨਵੀਂ ਦਿੱਲੀ, 4 ਜਨਵਰੀ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸਵੇਰੇ 19 ਉਡਾਣਾਂ ਦੇ ਰੂਟ ਬਦਲੇ ਗਏ, ਜਦਕਿ 400 ਤੋਂ ਵੱਧ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦਿਖਾਈ ਦੇਣ ਦੀ ਸਮਰੱਥਾ ਘੱਟ ਹੋਣ ਕਾਰਨ ਸ਼ੁੱਕਰਵਾਰ ਰਾਤ 12:15 ਵਜੇ ਤੋਂ ਡੇਢ ਵਜੇ ਦੇ ਵਿਚਕਾਰ 19 ਹਵਾਈ ਉਡਾਣਾਂ ਦੇ ਰੂਟ ਬਦਲੇ ਗਏ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚ 13 ਘਰੇਲੂ ਅਤੇ ਚਾਰ ਕੌਮਾਂਤਰੀ ਉਡਾਣਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਕਾਰਨ 45 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟ-24 ਡਾਟ ਕਾਮ’ ਉੱਤੇ ਮੌਜੂਦ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ 400 ਤੋਂ ਵੱਧ ਉਡਾਣਾਂ ਲੇਟ ਹੋਈਆਂ। ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਸਵੇਰੇ-ਸਵੇਰ ਹੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਸੀ। ਇਸੇ ਤਰ੍ਹਾਂ ਏਅਰ ਇੰਡੀਆ ਨੇ ਸ਼ੁੱਕਰਵਾਰ ਰਾਤ 1:16 ਵਜੇ ਐਕਸ ’ਤੇ ਕਿਹਾ ਕਿ ਸੰਘਣੀ ਧੁੰਦ ਕਾਰਨ ਦਿੱਲੀ ਅਤੇ ਉੱਤਰੀ ਭਾਰਤ ਦੇ ਕੁੱਝ ਹਿੱਸਿਆਂ ’ਚ ਹਵਾਈ ਉਡਾਣ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। -ਪੀਟੀਆਈ News Source link TagsPunjabiTribuneਉਡਣਅਡਸਘਣਹਵਈਕਰਨਤਦਦਲਧਦਬਦਲਰਟ Share FacebookXPinterestWhatsApp Previous articleਕਾਰ ਚਲਾਉਣੀ ਸਿੱਖ ਰਹੇ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਵਿਅਕਤੀਆਂ ’ਤੇ ਗੱਡੀ ਚਾੜ੍ਹੀNext articleShocking Incident: ਮਸ਼ਹੂਰ ਹਸਤੀ ਦੇ ਸੂਟ ਅੰਦਰ ਸ਼ਖਸ਼ ਨੇ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ ਸਟੇਜ 'ਤੇ ਮੱਚਿਆ ਹੰਗਾਮਾ… - Advertisement - More articles ਉੱਜੈਨ : ਹਨੂਮਾਨ ਜੀ ਦੀ ਮੂਰਤੀ ਨਹੀਂ ਚੁੱਕ ਸਕਿਆ ਬੁਲਡੋਜ਼ਰ, ਪੁਜਾਰੀ ਬੋਲੇ- ‘ਮੇਰੇ ਵੱਸ ਦੀ ਗੱਲ ਨਹੀਂ’ September 9, 2026 ਵੱਡਾ ਪੁਲਿਸ ਫੇਰਬਦਲ, ਇਨ੍ਹਾਂ 6 ਵੱਡੇ ਥਾਣਿਆਂ ਦੇ ਇੰਚਾਰਜ ਬਦਲੇ, 53 ਇੰਸਪੈਕਟਰ ਅਤੇ ਸਬ-ਇੰਸਪੈਕਟਰ ਦਾ ਵੀ ਹੋਇਆ September 9, 2026 ਕਾਂਗਰਸ ‘ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ September 9, 2026 - Advertisement - Latest article Jalandhar News: ਜਲੰਧਰ 'ਚ ਕੱਲ੍ਹ ਬੰਦ ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? September 10, 2026 ਬਿਕਨੀ 'ਚ ਆਕਾਂਕਸ਼ਾ ਪੁਰੀ ਦਾ ਬੋਲਡ ਲੁੱਕ, ਵਧਾਇਆ ਇੰਟਰਨੈਟ ਦਾ ਪਾਰਾ September 10, 2026 Employees Bonus : 20% ਬੋਨਸ ਦੀ ਕਰ ਲਓ ਤਿਆਰੀ, 21 ਹਜ਼ਾਰ ਤਨਖਾਹ ਵਾਲਿਆਂ ਨੂੰ ਸਿੱਧਾ ਫਾਇਦਾ September 9, 2026 ABP Sanjha Top 10, 9 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 9, 2026 Pregnancy ਦੀ ਇਹ ਗਲਤੀ ਬੱਚੇ ਦੇ ਦਿਮਾਗ 'ਤੇ ਪਾ ਸਕਦੀ ਹੈ ਅਸਰ ! ਸਟਡੀ 'ਚ ਵੱਡਾ ਖੁਲਾਸਾ September 9, 2026