ਪ੍ਰਵਾਸੀ ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਜਣੇ ਹਲਾਕ, 63 ਜ਼ਖਮੀ By Mehra Media Team August 4, 2024 0 200 Share FacebookXPinterestWhatsApp Must read Punjab News: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਵੱਡਾ ਐਲਾਨ, ਸੀਨੀਅਰ ਆਗੂ ਨੂੰ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ, AICC ਵੱਲੋਂ ਨੋਟੀਫਿਕੇਸ਼ਨ ਜਾਰੀ… November 29, 2026 ਸਿਆਸਤ ‘ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ ‘ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ ‘ਚ ਥਾਂ; ਸੁਪਰੀਆ ਸੁ November 29, 2026 WWE Wrestler Passes Away: WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ… November 29, 2026 Big News: ਨਾਮੀ ਕਾਰੋਬਾਰੀ ਦੇ ਘਰ ED ਨੇ ਮਾਰਿਆ ਛਾਪਾ, ਗੈਰ-ਕਾਨੂੰਨੀ ਕਲੋਨੀਆਂ ਸਥਾਪਤ ਕਰਨ 'ਤੇ ਬੈਂਕ ਖਾਤੇ ਅਤੇ FD ਫ੍ਰੀਜ਼; ₹3.16 ਕਰੋੜ ਰੁਪਏ ਸੀ... November 29, 2026 Mehra Media Teamhttps://punjabimedia.in ਮੋਗਾਦਿਸ਼ੂ, 3 ਅਗਸਤ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਲਿਡੋ ਬੀਚ ’ਤੇ ਸਥਿਤ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ’ਚ 32 ਵਿਅਕਤੀ ਮਾਰੇ ਗਏ ਜਦਕਿ 63 ਹੋਰ ਜ਼ਖ਼ਮੀ ਹੋ ਗਏ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਾਹ ਅਦਨ ਹਸਨ ਨੇ ਅਜ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ’ਚ ਇੱਕ ਜਵਾਨ ਮਾਰਿਆ ਗਿਆ ਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ ਜਦਕਿ ਮਾਰੇ ਗਏ ਬਾਕੀ ਸਾਰੇ ਜਣੇ ਆਮ ਨਾਗਰਿਕ ਸਨ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕੇ ਮਗਰੋਂ ਗੋਲੀਬਾਰੀ ਹੋਈ। ਅਲਕਾਇਦਾ ਦੇ ਪੂਰਬੀ ਅਫ਼ਰੀਕਾ ਨਾਲ ਸਬੰਧਤ ਸਹਿਯੋਗੀ ਗੁੱਟ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਏਪੀ News Source link #ਸਮਲਆ #ਹਟਲ #ਤ #ਹਮਲ #ਚ #ਜਣ #ਹਲਕ #ਜਖਮ Tagsਸਮਲਆਹਟਲਹਮਲਹਲਕਚਜਖਮਜਣਤ Share FacebookXPinterestWhatsApp Previous articleFilm Director: ਮਸ਼ਹੂਰ ਹਸਤੀ ਨੂੰ ਪਤਨੀ ਦੇ ਐਕਸੀਡੈਂਟ ਨਾਲ ਲੱਗਾ ਝਟਕਾ, ਪਾਗਲਾਂ ਦੀ ਤਰ੍ਹਾਂ ਰੋਂਦੇ ਹੋਏ ਡਾਕਟਰਾਂ ਨੂੰ ਕਰਦਾ ਰਿਹਾ ਫੋਨNext articleਨਸ਼ਾ-ਅਤਿਵਾਦੀ ਸਬੰਧਾਂ ਦੇ ਦੋਸ਼ ’ਚ ਪੰਜ ਪੁਲੀਸ ਮੁਲਾਜ਼ਮ ਤੇ ਅਧਿਆਪਕ ਬਰਖਾਸਤ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article Punjab News: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਵੱਡਾ ਐਲਾਨ, ਸੀਨੀਅਰ ਆਗੂ ਨੂੰ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ, AICC ਵੱਲੋਂ ਨੋਟੀਫਿਕੇਸ਼ਨ ਜਾਰੀ… November 29, 2026 ਸਿਆਸਤ ‘ਚ ਹੋ ਸਕਦਾ ਵੱਡਾ ਫੇਰਬਦਲ! ਪਵਾਰ ਦੇ ਪਰੀਸਿਮਨ ‘ਤੇ ਸਮਰਥਨ ਦੇ ਬਦਲੇ ਮਿਲੇਗੀ ਕੈਬਨਿਟ ‘ਚ ਥਾਂ; ਸੁਪਰੀਆ ਸੁ November 29, 2026 WWE Wrestler Passes Away: WWE ਸਟਾਰ ਦਾ ਭਰੀ ਜਵਾਨੀ 'ਚ ਦੇਹਾਂਤ, ਰਿੰਗ 'ਚ ਹੋਏ ਗੰਭੀਰ ਜ਼ਖਮੀ, ਗਰਭਵਤੀ ਸੀ ਪਤਨੀ… November 29, 2026 Big News: ਨਾਮੀ ਕਾਰੋਬਾਰੀ ਦੇ ਘਰ ED ਨੇ ਮਾਰਿਆ ਛਾਪਾ, ਗੈਰ-ਕਾਨੂੰਨੀ ਕਲੋਨੀਆਂ ਸਥਾਪਤ ਕਰਨ 'ਤੇ ਬੈਂਕ ਖਾਤੇ ਅਤੇ FD ਫ੍ਰੀਜ਼; ₹3.16 ਕਰੋੜ ਰੁਪਏ ਸੀ... November 29, 2026 ਅਨੰਤ ਅੰਬਾਨੀ ਨੇ ਮਧੁਰਾ ‘ਚ ਗੋਵਰਧਨ ਪਰਿਕਰਮਾ ਕੀਤੀ, ਗਿਰੀਰਾਜ ਜੀ ਦੇ ਦਰਸ਼ਨ ਕਰਕੇ ਹੋਏ ਧੰਨ.. November 28, 2026