ਖੇਡਾਂ ਸੂਰਤ ਹਵਾਈ ਅੱਡੇ ’ਤੇ ਸੀਆਈਐੱਸਐੱਫ ਜਵਾਨ ਨੇ ਖ਼ੁਦ ਨੂੰ ਗੋਲੀ ਮਾਰੀ By Mehra Media Team January 4, 2025 0 128 Share Facebook Twitter Pinterest WhatsApp Must read ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ? August 11, 2026 ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ August 11, 2026 ਇੱਕ ਦਿਨ ‘ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ ‘ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ August 11, 2026 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ August 11, 2026 Mehra Media Teamhttps://punjabimedia.in ਸੂਰਤ, 4 ਜਨਵਰੀਇਥੇ ਸੂਰਤ ਕੌਮਾਂਤਰੀ ਹਵਾਈ ਅੱਡੇ ’ਤੇ ਸੀਆਈਐੱਸਐੱਫ ਜਵਾਨ ਨੇ ਆਪਣੇ ਹੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉੁਸ ਨੂੰ ਫੌਰੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸੀਆਈਐੱੱਸਐੱਫ ਜਵਾਨ ਦੀ ਪਛਾਣ ਕਿਸ਼ਨ ਸਿੰਘ (32) ਵਜੋਂ ਹੋਈ ਹੈ ਤੇ ਉਸ ਨੇ ਬਾਅਦ ਦੁਪਹਿਰ 2:10 ਵਜੇ ਦੇ ਕਰੀਬ ਪਖਾਨੇ ਵਿਚ ਜਾ ਕੇ ਖੁ਼ਦ ਨੂੰ ਗੋਲੀ ਮਾਰ ਲਈ। ਦੁਮਾਸ ਪੁਲੀਸ ਥਾਣੇ ਦੇ ਇੰਸਪੈਕਟਰ ਐੱਨਵੀ ਭਾਰਵਦ ਨੇ ਕਿਹਾ ਕਿ ਸਿੰਘ ਜੈਪੁਰ ਦਾ ਰਹਿਣਾ ਵਾਲਾ ਹੈ ਤੇ ਉਹ ਸੂਰਤ ਹਵਾਈ ਅੱਡੇ ਉੱਤੇ ਤਾਇਨਾਤ ਸੀ। ਜਵਾਨ ਨੇ ਆਪਣੇ ਪੇਟ ਵਿਚ ਗੋਲੀ ਮਾਰੀ। ਅਧਿਕਾਰੀ ਨੇ ਕਿਹਾ ਕਿ ਜਵਾਨ ਵੱਲੋਂ ਚੁੱਕੇ ਇਸ ਘਾਤਕ ਕਦਮ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਜਾਂਚ ਜਾਰੀ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: JANUARY 4, 2025 05:00 PM (IST) | Updated At: JANUARY 4, 2025 05:36 PM (IST) Published At: JANUARY 4, 2025 04:33 PM (IST) Published At: JANUARY 4, 2025 04:04 PM (IST) | Updated At: JANUARY 4, 2025 04:04 PM (IST) Published At: JANUARY 4, 2025 03:52 PM (IST) | Updated At: JANUARY 4, 2025 05:09 PM (IST) Published At: JANUARY 4, 2025 02:56 PM (IST) | Updated At: JANUARY 4, 2025 02:59 PM (IST) Published At: JANUARY 4, 2025 02:42 PM (IST) | Updated At: JANUARY 4, 2025 02:43 PM (IST) News Source link Tagsਅਡਸਆਈਐਸਐਫਸਰਤਹਵਈਖਦਗਲਜਵਨਤਨਮਰ Share Facebook Twitter Pinterest WhatsApp Previous articleਮਹਾਪੰਚਾਇਤ: ਡੱਲੇਵਾਲ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਲੜਾਈ ਲਈ ਅੱਗੇ ਆਉਣ ਦਾ ਹੋਕਾ – Punjabi TribuneNext articleFarmer Protest: ਬੱਸ ਹਾਦਸੇ ’ਚ ਫ਼ੌਤ ਹੋਈਆਂ ਕੋਠਾ ਗੁਰੂ ਦੀਆਂ ਤਿੰਨੋਂ ਕਿਸਾਨ ਬੀਬੀਆਂ ਕਿਸਾਨੀ ਸੰਘਰਸ਼ ਨਾਲ ਜੁੜੀਆਂ - Advertisement - More articles Team India Reshuffle: ਟੀਮ ਇੰਡੀਆ 'ਚ ਵੱਡਾ ਫੇਰਬਦਲ! ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੀ ਟੀਮ 'ਚ ਵਾਪਸੀ, ਸ਼੍ਰੀਲੰਕਾ ਖਿਲਾਫ ਮੈਦਾਨ 'ਚ ਉਤਰਨਗੇ ਇਹ... August 11, 2026 T20 Cricket League Auction: ਟੀ-20 ਕ੍ਰਿਕਟ ਲੀਗ ਨਿਲਾਮੀ, ਸਭ ਤੋਂ ਮਹਿੰਗਾ ਵਿਕਿਆ IPL ਦੀ SRH ਟੀਮ ਦਾ ਖਿਡਾਰੀ, ਅਭਿਸ਼ੇਕ ਅਤੇ ਸ਼ੁਭਮਨ ਨੂੰ ਮਿਲਣਗੇ ਇੰਨੇ... August 10, 2026 Shubman Gill: ਸ਼ੁਭਮਨ ਗਿੱਲ ਨੂੰ ਲੈ ਕੇ ਵੱਡਾ ਅਪਡੇਟ, ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ… August 9, 2026 - Advertisement - Latest article ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ? August 11, 2026 ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ August 11, 2026 ਇੱਕ ਦਿਨ ‘ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ ‘ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ August 11, 2026 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ August 11, 2026 Big News: ਵੱਡੀ ਖਬਰ, 'ਅਕਾਲੀ ਦਲ' ਨੂੰ ਛੱਡ ਇਸ ਪਾਰਟੀ ਦਾ ਹਿੱਸਾ ਬਣਿਆ ਸੀਨੀਅਰ ਆਗੂ, ਸਿਆਸਤ 'ਚ ਮੱਚੀ ਤਰਥੱਲੀ… August 11, 2026
ਸੂਰਤ, 4 ਜਨਵਰੀਇਥੇ ਸੂਰਤ ਕੌਮਾਂਤਰੀ ਹਵਾਈ ਅੱਡੇ ’ਤੇ ਸੀਆਈਐੱਸਐੱਫ ਜਵਾਨ ਨੇ ਆਪਣੇ ਹੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉੁਸ ਨੂੰ ਫੌਰੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸੀਆਈਐੱੱਸਐੱਫ ਜਵਾਨ ਦੀ ਪਛਾਣ ਕਿਸ਼ਨ ਸਿੰਘ (32) ਵਜੋਂ ਹੋਈ ਹੈ ਤੇ ਉਸ ਨੇ ਬਾਅਦ ਦੁਪਹਿਰ 2:10 ਵਜੇ ਦੇ ਕਰੀਬ ਪਖਾਨੇ ਵਿਚ ਜਾ ਕੇ ਖੁ਼ਦ ਨੂੰ ਗੋਲੀ ਮਾਰ ਲਈ। ਦੁਮਾਸ ਪੁਲੀਸ ਥਾਣੇ ਦੇ ਇੰਸਪੈਕਟਰ ਐੱਨਵੀ ਭਾਰਵਦ ਨੇ ਕਿਹਾ ਕਿ ਸਿੰਘ ਜੈਪੁਰ ਦਾ ਰਹਿਣਾ ਵਾਲਾ ਹੈ ਤੇ ਉਹ ਸੂਰਤ ਹਵਾਈ ਅੱਡੇ ਉੱਤੇ ਤਾਇਨਾਤ ਸੀ। ਜਵਾਨ ਨੇ ਆਪਣੇ ਪੇਟ ਵਿਚ ਗੋਲੀ ਮਾਰੀ। ਅਧਿਕਾਰੀ ਨੇ ਕਿਹਾ ਕਿ ਜਵਾਨ ਵੱਲੋਂ ਚੁੱਕੇ ਇਸ ਘਾਤਕ ਕਦਮ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਜਾਂਚ ਜਾਰੀ ਹੈ। -ਪੀਟੀਆਈ