35.8 C
Patiāla
Tuesday, June 9, 2026

ਸਿੰਗਾਪੁਰ: ਸਨਅਤੀ ਪਲਾਂਟ ’ਚ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ

Must read


ਸਿੰਗਾਪੁਰ, 31 ਦਸੰਬਰ

ਸਿੰਗਾਪੁਰ ਵਿਚ ਸਨਅਤੀ ਪਲਾਂਟ ਵਿਚ ਲੱਗੀ ਭਿਆਨਕ ਅੱਗ ਕਾਰਨ 38 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਇਸ ਸਾਲ ਕੰਮ ਵਾਲੀ ਥਾਂ ’ਤੇ ਮੌਤਾਂ ਦਾ ਅੰਕੜਾ 46 ਤੱਕ ਪੁੱਜ ਗਿਆ ਹੈ, ਜੋ 2016 ਤੋਂ ਬਾਅਦ ਸਭ ਤੋਂ ਵੱਧ ਹੈ। ਮਨੁੱਖੀ ਸ਼ਕਤੀ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ ਗੈਸ ਲੀਕ ਹੋਣ ਕਾਰਨ ਲੱਗੀ। ਅੱਗ ਵਿਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਦਸੇ ’ਚ ਚੀਨ ਦਾ ਨਾਗਰਿਕ ਜ਼ਖ਼ਮੀ ਹੋ ਗਿਆ।



News Source link

- Advertisement -

More articles

- Advertisement -

Latest article