ਅਮਰੀਕਾ ’ਚ ਕ੍ਰਿਸਮਸ ਮੌਕੇ ਕਾਰ ਹਾਦਸੇ ਦੌਰਾਨ ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ

Must read


ਨਿਊਯਾਰਕ, 31 ਦਸੰਬਰ

ਅਮਰੀਕਾ ਦੇ ਨੇਵਾਡਾ ਵਿਚ ਕ੍ਰਿਸਮਿਸ ਮੌਕੇ ਕਾਰ ਹਾਦਸੇ ਵਿਚ ਭਾਰਤੀ ਮੂਲ ਦੇ ਦੋ ਸਾਲਾ ਲੜਕੇ ਦੀ ਮੌਤ ਹੋ ਗਈ। ਕੈਲੀਫੋਰਨੀਆ ਦੇ ਇਰਵਿਨ ਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ਵਿੱਚ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ।



News Source link
#ਅਮਰਕ #ਚ #ਕਰਸਮਸ #ਮਕ #ਕਰ #ਹਦਸ #ਦਰਨ #ਭਰਤ #ਮਲ #ਦ #ਸਲ #ਬਚ #ਦ #ਮਤ

- Advertisement -

More articles

- Advertisement -

Latest article