ਸ਼ਿਮਲਾ ਦੇ ਰਾਮਪੁਰ ’ਚ ਬੱਦਲ ਫਟਣ ਕਾਰਨ ਸਕੂਲ, ਘਰ ਤੇ ਭੇਡ-ਬੱਕਰੀਆਂ ਰੁੜੀਆਂ – punjabitribuneonline.com

Must read


ਸ਼ਿਮਲਾ/ਰਾਮਪੁਰ, 26 ਜੁਲਾਈ

ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਉਪਮੰਡਲ ਵਿੱਚ ਬੱਦਲ ਫਟਣ ਨਾਲ ਸਕੂਲ, ਦੋ ਘਰ ਅਤੇ ਖੇਤੀ ਵਾਲੀ ਜ਼ਮੀਨ ਰੁੜ ਗਏ, ਜਦੋਂ ਕਿ ਝਕੜੀ ਅਤੇ ਜੋਏਰੀ ਖੇਤਰਾਂ ਦੇ ਨੇੜੇ ਰਾਸ਼ਟਰੀ ਰਾਜਮਾਰਗ 5 ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਉਪ ਮੰਡਲ ਮੈਜਿਸਟਰੇਟ ਰਾਮਪੁਰ ਨਿਸ਼ਾਂਤ ਤੋਮਰ ਨੇ ਦੱਸਿਆ ਕਿ ਮੰਗਲਵਾਰ ਨੂੰ ਸਰਪਾਰਾ ਪੰਚਾਇਤ ਦੇ ਕੰਥਾਰ ਪਿੰਡ ਵਿੱਚ ਬੱਦਲ ਫਟਣ ਕਾਰਨ 17 ਭੇਡਾਂ ਅਤੇ ਬੱਕਰੀਆਂ ਵਹਿ ਗਈਆਂ। ਕਿਸੇ ਮਨੁੱਖੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।



News Source link

- Advertisement -

More articles

- Advertisement -

Latest article