ਸ਼ਵੇਤਾ ਤਿਵਾੜੀ ਨੇ ਰੈੱਡ ਸਾੜੀ 'ਚ ਢਾਹਿਆ ਕਹਿਰ ,45 ਸਾਲ ਦੀ ਉਮਰ 'ਚ ਵੀ ਦਿਖਾਇਆ ਕਾਤਲਾਨਾ ਅੰਦਾਜ

0
113


ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਆਪਣੀਆਂ ਸ਼ਾਨਦਾਰ ਫੋਟੋਆਂ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸਨੇ ਸਾੜੀ ਵਿੱਚ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਆਪਣੀਆਂ ਸ਼ਾਨਦਾਰ ਫੋਟੋਆਂ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸਨੇ ਸਾੜੀ ਵਿੱਚ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।



News Source link