38.6 C
Patiāla
Friday, March 29, 2024
- Advertisement -spot_img

TAG

ਰਡ

ਕਰਮਜੀਤ ਅਨਮੋਲ ਵੱਲੋਂ ਰੋਡ ਸ਼ੋਅ ਨਾਲ ਚੋਣ ਮੁਹਿੰਮ ਦਾ ਆਗਾਜ਼

ਮਹਿੰਦਰ ਸਿੰਘ ਰੱਤੀਆਂ ਮੋਗਾ, 17 ਮਾਰਚ ‘ਆਪ’ ਵੱਲੋਂ ਫ਼ਰੀਦਕੋਟ ਰਾਖਵਾਂ ਹਲਕੇ ਤੋਂ ਐਲਾਨੇ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਰੋਡ ਸ਼ੋਅ ਨਾਲ ਆਪਣੀ ਚੋਣ ਆਗਾਜ਼ ਕੀਤਾ...

ਜੰਡਿਆਲਾ ਗੁਰੂ ਜੀਟੀ ਰੋਡ ‘ਤੇ ਅਣਪਛਾਤੇ ਨੇ ਦੋ ਖੋਖਿਆਂ ਨੂੰ ਅੱਗ ਲਗਾਈ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 29 ਫਰਵਰੀ ਇਥੇ ਜੀਟੀ ਰੋਡ ’ਤੇ ਬੱਸ ਅੱਡੇ ਵਿੱਚ ਲੱਕੜ ਦੇ ਦੋ ਖੋਖਿਆਂ ਨੂੰ ਅਣਪਛਾਤੇ ਨੇ ਅੱਗ ਲਗਾ ਦਿੱਤੀ।...

ਭਾਰਤ ਬੰਦ: ਕਿਸਾਨਾਂ ਤੇ ਟਰੇਡ ਯੂਨੀਅਨਾਂ ਵੱਲੋਂ ਰਈਆ ’ਚ ਜੀਟੀ ਰੋਡ ’ਤੇ ਚੱਕਾ ਜਾਮ – Punjabi Tribune

ਦਵਿੰਦਰ ਸਿੰਘ ਭੰਗੂ ਰਈਆ, 16 ਫਰਵਰੀ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ‘ਤੇ ਤਹਿਸੀਲ ਬਾਬਾ ਬਕਾਲਾ ਦੀਆਂ...

ਕਰੀਨਾ ਦੀ ਰੈੱਡ ਸਾੜੀ ਤਾਂ ਵੇਖੋ

<p>ਕਰੀਨਾ ਦੀ ਰੈੱਡ ਸਾੜੀ ਤਾਂ ਵੇਖੋ</p> News Source link

ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ

ਸਤਵਿੰਦਰ ਬਸਰਾ ਲੁਧਿਆਣਾ, 31 ਦਸੰਬਰ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਰਹੇ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ (ਆਰਓਬੀ) ਦਾ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਗੁਰਪ੍ਰੀਤ...

Coronavirus Cases in India: ਕੋਵਿਡ ਦੇ ਨਵੇਂ ਰੂਪ JN.1 ਕਾਰਨ ਪੂਰੇ ਦੇਸ਼ 'ਚ ਰੈੱਡ ਅਲਰਟ! ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਜਾਣ ਲਓ ਕੁੱਝ...

Covid JN.1 Variant in India: ਕੇਰਲ ਵਿੱਚ ਕੋਵਿਡ-19 JN.1 ਦੇ ਨਵੇਂ ਰੂਪ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਤੇ ਇੱਕ ਦੀ ਮੌਤ ਹੋ...

ਰਘੁਬਰ ਦਾਸ ਓੜੀਸਾ ਅਤੇ ਇੰਦਰ ਸੈਨਾ ਰੈੱਡੀ ਨੱਲੂ ਤ੍ਰਿਪੁਰਾ ਦੇ ਰਾਜਪਾਲ ਨਿਯੁਕਤ

ਨਵੀਂ ਦਿੱਲੀ, 18 ਅਕਤੂਬਰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਅਤੇ ਭਾਜਪਾ ਆਗੂ ਇੰਦਰ ਸੈਨਾ ਰੈੱਡੀ ਨੱਲੂ ਨੂੰ ਕ੍ਰਮਵਾਰ ਉੜੀਸਾ ਅਤੇ ਤ੍ਰਿਪੁਰਾ ਦਾ...

ਖੁੱਡੀਆਂ ਵੱਲੋਂ ਧੁੰਦ ਦੇ ਮੌਸਮ ਤੋਂ ਪਹਿਲਾਂ ਲਿੰਕ ਸੜਕਾਂ ‘ਤੇ ਰੋਡ ਸੇਫਟੀ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਆਦੇਸ਼

ਚੰਡੀਗੜ੍ਹ, 17 ਅਗਸਤ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਬਣਾਉਣ ਵਾਸਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ...

ਮੁਹਾਲੀ: ਮੀਂਹ ਦਾ ਪਾਣੀ ਘਰਾਂ ’ਚ ਵੜਿਆ; ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਲਈ ਨੰਬਰ ਜਾਰੀ, ਏਅਰਪੋਰਟ ਰੋਡ ’ਤੇ ਦੋ-ਦੋ ਫੁੱਟ ਪਾਣੀ ਖੜ੍ਹਿਆ – punjabitribuneonline.com

ਟ੍ਰਿਬਿਊਨ ਨਿਊਜ਼ ਸਰਵਿਸਮੁਹਾਲੀ, 9 ਜੁਲਾਈਮੁਹਾਲੀ ਦੇ ਸੈਕਟਰ 71, ਮਟੌਰ ਪਿੰਡ, ਫੇਜ਼ 3ਬੀ2, ਫੇਜ਼ 3ਬੀ1, ਫੇਜ਼ 7, ਫੇਜ਼ 2, ਫੇਜ਼ 5 ਤੇ ਫੇਜ਼ 1...

ਤੇਲੰਗਾਨਾ ਵਿੱਚ ਭਾਜਪਾ ਦੀ ਜਿੱਤ ਲਈ ਯਤਨਸ਼ੀਲ ਰਹਾਂਗਾ: ਰੈੱਡੀ

ਹੈਦਰਾਬਾਦ, 5 ਜੁਲਾਈਕੇਂਦਰੀ ਮੰਤਰੀ ਅਤੇ ਤੇਲੰਗਾਨਾ ਦੀ ਭਾਜਪਾ ਇਕਾਈ ਦੇ ਨਵ-ਨਿਯੁਕਤ ਪ੍ਰਧਾਨ ਜੀ. ਕਿਸ਼ਨ ਰੈੱਡੀ ਨੇ ਅੱਜ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ...

Latest news

- Advertisement -spot_img