ਪ੍ਰਵਾਸੀ ਸਵੱਛ ਹਵਾ ਸਰਵੇਖਣ ਵਿੱਚ ਇੰਦੌਰ ਸਿਖ਼ਰ ’ਤੇ By Mehra Media Team September 8, 2023 0 217 Share FacebookXPinterestWhatsApp Must read Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ October 29, 2026 ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ ‘ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀ October 29, 2026 ਲੁਧਿਆਣਾ 'ਚ DSP ਦਾ Whatsapp ਨੰਬਰ ਹੈਕ, ਪੁਲਿਸ ਨੇ ਪੱਤਰਕਾਰਾਂ ਤੇ ਅਧਿਕਾਰੀਆਂ ਨੂੰ ਕੀਤਾ ਅਲਰਟ; ਕਿਹਾ- ਪੈਸਿਆਂ ਦੀ ਮੰਗ… October 29, 2026 Gold Silver Price Today: ਕਰਵਾ ਚੌਥ ਮੌਕੇ ਸੋਨਾ-ਚਾਂਦੀ ਕਿੰਨਾ ਸਸਤਾ? ਜਾਣੋ ਕਿੱਥੇ ਕਿੰਨੇ ਡਿੱਗੇ ਜਾਂ ਵਧੇ ਰੇਟ, ਚਾਂਦੀ 50 % ਡਿੱਗਣ ਮਗਰੋਂ ਅੱਜ… October 29, 2026 Mehra Media Teamhttps://punjabimedia.in ਨਵੀਂ ਦਿੱਲੀ, 7 ਸਤੰਬਰਸਰਕਾਰ ਦੇ ‘ਸਵੱਛ ਹਵਾ ਸਰਵੇਖਣ’ ਵਿੱਚ ਇੰਦੌਰ ਸਿਖਰ ’ਤੇ ਰਿਹਾ ਜਦਕਿ ਆਗਰਾ ਨੂੰ ਦੂਜਾ ਅਤੇ ਠਾਣੇ ਨੂੰ ਤੀਜਾ ਸਥਾਨ ਮਿਲਿਆ ਹੈ। ਇਹ ਜਾਣਕਾਰੀ ਅੱਜ ਕੇਂਦਰੀ ਵਾਤਾਵਰਨ ਮੰਤਰਾਲੇ ਨੇ ਦਿੱਤੀ। ਇਹ ਸਰਵੇਖਣ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਨੇ ਕੀਤਾ ਹੈ। ਸੀਪੀਸੀਬੀ ਨੇ ‘ਸਵੱਛ ਹਵਾ ਸਰਵੇਖਣ’ ਅਧੀਨ ਸ਼ਹਿਰ ਦੀ ਕਾਰਜਯੋਜਨਾ ਤਹਿਤ ਮਨਜ਼ੂਰਸ਼ੁਦਾ ਗਤੀਵਿਧੀਆਂ ਦੇ ਐਗਜ਼ੀਕਿਊਸ਼ਨ ਦੇ ਅਧਾਰ ’ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਹੈ। ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨਸੀਏਪੀ) ਅਧੀਨ 131 ਸ਼ਹਿਰਾਂ ਦੀ ਹਵਾ ਗੁਣਵੱਤਾ ਨੂੰ ਸ਼ਾਮਲ ਕੀਤਾ ਗਿਆ ਹੈ। 10 ਲੱਖ ਤੋਂ ਵੱਧ ਆਬਾਦੀ ਦੀ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਆਗਰਾ (ਉੱਤਰ ਪ੍ਰਦੇਸ਼) ਦੂਜੇ ਅਤੇ ਠਾਣੇ (ਮਹਾਰਾਸ਼ਟਰ) ਤੀਜੇ ਸਥਾਨ ’ਤੇ ਰਿਹਾ ਹੈ। ਦੂਜੇ ਵਰਗ ਦੀ ਸ਼੍ਰੇਣੀ ਵਿੱਚ ਉਨ੍ਹਾਂ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਆਬਾਦੀ ਤਿੰਨ ਤੋਂ 10 ਲੱਖ ਵਿਚਾਲੇ ਹੈ। ਇਸ ਸ਼੍ਰੇਣੀ ਵਿੱਚ ਮਹਾਰਾਸ਼ਟਰ ਦਾ ਅਮਰਾਵਤੀ ਸਿਖਰ ’ਤੇ ਰਿਹਾ, ਜਦਕਿ ਉੱਤਰ ਪ੍ਰਦੇਸ਼ ਦਾ ਮੁਰਾਦਾਬਾਦ ਦੂਜੇ ਤੇ ਆਂਧਰਾ ਪ੍ਰਦੇਸ਼ ਦਾ ਗੁੰਟੂਰ ਤੀਜੇ ਸਥਾਨ ’ਤੇ ਰਿਹਾ। ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਹਿਮਾਚਲ ਪ੍ਰਦੇਸ਼ ਦਾ ਪਰਵਾਣੂ ਸਿਖਰ ’ਤੇ ਰਿਹਾ ਜਦਕਿ ਇਸੇ ਸੂਬੇ ਦਾ ਕਾਲਾ ਅੰਬ ਦੂਜੇ ਅਤੇ ਉੜੀਸਾ ਦਾ ਅੰਗੂਲ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ News Source link #ਸਵਛ #ਹਵ #ਸਰਵਖਣ #ਵਚ #ਇਦਰ #ਸਖਰ #ਤ Tagsਇਦਰਸਖਰਸਰਵਖਣਸਵਛਹਵਤਵਚ Share FacebookXPinterestWhatsApp Previous articleਯੂਐੱਸ ਓਪਨ: ਬੋਪੰਨਾ-ਐਬਡਨ ਡਬਲਜ਼ ਦੇ ਫਾਈਨਲ ਵਿੱਚ ਪੁੱਜੇ – punjabitribuneonline.comNext articleਜੰਡਿਆਲਾ ਗੁਰੂ: ਸੇਂਟ ਸੋਲਜ਼ਰ ਸਕੂਲ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ October 29, 2026 ਕੈਂਸਰ ਦਾ ₹80 ਹਜ਼ਾਰ ਦਾ ਇੰਜੈਕਸ਼ਨ 7000 ਰੁਪਏ ‘ਚ ਮਿਲੇਗਾ, 543 ਦਵਾਈਆਂ ਦੇ ਘਟੇ ਰੇਟ; ਜਾਣੋ ਕਦੋਂ ਲਾਗੂ ਹੋਣਗੀ October 29, 2026 ਲੁਧਿਆਣਾ 'ਚ DSP ਦਾ Whatsapp ਨੰਬਰ ਹੈਕ, ਪੁਲਿਸ ਨੇ ਪੱਤਰਕਾਰਾਂ ਤੇ ਅਧਿਕਾਰੀਆਂ ਨੂੰ ਕੀਤਾ ਅਲਰਟ; ਕਿਹਾ- ਪੈਸਿਆਂ ਦੀ ਮੰਗ… October 29, 2026 Gold Silver Price Today: ਕਰਵਾ ਚੌਥ ਮੌਕੇ ਸੋਨਾ-ਚਾਂਦੀ ਕਿੰਨਾ ਸਸਤਾ? ਜਾਣੋ ਕਿੱਥੇ ਕਿੰਨੇ ਡਿੱਗੇ ਜਾਂ ਵਧੇ ਰੇਟ, ਚਾਂਦੀ 50 % ਡਿੱਗਣ ਮਗਰੋਂ ਅੱਜ… October 29, 2026 ਪੁਲਿਸ ਪ੍ਰਸ਼ਾਸਨ ‘ਚ ਮੱਚਿਆ ਹੜਕੰਪ, ਸੀਨੀਅਰ IAS ਅਫ਼ਸਰ ਖਿਲਾਫ ਵੱਡਾ ਐਕਸ਼ਨ, 20 ਵਿਲਾ, 20 ਕਾਟੇਜ ਅਤੇ 1.80 ਕਰੋੜ October 29, 2026