38.4 C
Patiāla
Monday, June 22, 2026

ਯੂਐੱਸ ਓਪਨ: ਬੋਪੰਨਾ-ਐਬਡਨ ਡਬਲਜ਼ ਦੇ ਫਾਈਨਲ ਵਿੱਚ ਪੁੱਜੇ – punjabitribuneonline.com

Must read


ਨਿਊਯਾਰਕ, 7 ਸਤੰਬਰ

ਭਾਰਤ ਦਾ ਰੋਹਨ ਬੋਪੰਨਾ ਤੇ ਉਸ ਦਾ ਆਸਟੇਰਿਲਆਈ ਜੋੜੀਦਾਰ ਮੈਥਿਊ ਐਬਡਨ ਅੱਜ ਇੱਥੇ ਪੀਅਰੇ ਹਿਊਗਸ ਹਰਬਰਟ ਤੇ ਨਿਕੋਲਸ ਮੈਹਟ ਦੀ ਫਰਾਂਸਿਸੀ ਜੋੜੀ ਨੂੰ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਏ। ਬੋਪੰਨਾ ਦੂਜੀ ਵਾਰ ਗਰੈਂਡਸਲੇਮ ਪੁਰਸ਼ਾਂ ਦੇ ਡਬਲਜ਼ ਦੇ ਫਾਈਨਲ ’ਚ ਪੁੱਜਿਆ ਹੈ ਅਤੇ 43 ਸਾਲਾ ਇਹ ਭਾਰਤੀ ਖਿਡਾਰੀ ਯੂਐੱਸ ਓਪਨ ਦੇ ਇਤਿਹਾਸ ਵਿੱਚ ਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਜੋੜੀ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਫਰਾਂਸਿਸੀ ਜੋੜੀ ਨੂੰ 7-6(7-3), 6-2 ਨਾਲ ਹਰਾਇਆ। -ਪੀਟੀਆਈ



News Source link

- Advertisement -

More articles

- Advertisement -

Latest article