ਦਸੰਬਰ ਦਾ ਆਖ਼ਰੀ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪਹਿਲੇ ਹੀ ਦਿਨ ਦੇਸ਼ ਦੀ ਕਰੋੜਾਂ ਜਨਤਾ ਲਈ ਖ਼ੁਸ਼ਖ਼ਬਰੀ ਆ ਗਈ ਹੈ। ਦਰਅਸਲ, ਅੱਜ ਤੋਂ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ (ਕੁਕਿੰਗ ਗੈਸ) ਦੀ ਕੀਮਤ ਘੱਟ ਹੋ ਰਹੀ ਹੈ। ਇੰਡਿਅਨ ਆਇਲ ਦੀ ਵੈਬਸਾਈਟ ‘ਤੇ ਜਾਰੀ ਤਾਜ਼ਾ ਡਾਟਾ ਮੁਤਾਬਕ, 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਲਗਭਗ 10 ਰੁਪਏ ਦੀ ਕਮੀ ਕੀਤੀ ਗਈ ਹੈ।
ਇਸ ਤਹਿਤ, 1 ਦਸੰਬਰ 2025 ਤੋਂ ਦਿੱਲੀ ਅਤੇ ਕੋਲਕਾਤਾ ਵਿੱਚ LPG ਦੀ ਕੀਮਤ 10-10 ਰੁਪਏ ਘਟਾਈ ਗਈ ਹੈ, ਜਦਕਿ ਮੁੰਬਈ ਅਤੇ ਚੇਨਈ ਵਿੱਚ ਦਾਮ 10.5 ਰੁਪਏ ਘਟੇ ਹਨ। ਆਓ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿਲੈਂਡਰ ਦੇ ਨਵੇਂ ਰੇਟਾਂ ‘ਤੇ ਨਜ਼ਰ ਮਾਰਦੇ ਹਾਂ:-
ਹੋਰ ਪੜ੍ਹੋ