ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਰਹਿੰਦਾ ਅਕਸਰ ਦਰਦ, ਹੋ ਸਕਦੀ ਸ਼ੂਗਰ ਦੀ ਬਿਮਾਰੀ, ਇਦਾਂ ਕਰੋ ਪਤਾ

Must read

ਕਈ ਵਾਰ ਅਜਿਹਾ ਹੁੰਦਾ ਹੈ ਕਿ ਸ਼ੂਗਰ ਕਾਰਨ ਹੱਥ-ਪੈਰ ਸੁੰਨ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਹੱਥਾਂ-ਪੈਰਾਂ ਵਿੱਚ ਝਰਨਾਹਟ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਹਾਈ ਹੈ ਤਾਂ ਅਕਸਰ ਤੁਹਾਡੀਆਂ ਲੱਤਾਂ ਵਿੱਚ ਤੇਜ਼ ਦਰਦ ਹੋਵੇਗਾ।

ਲੰਬੇ ਸਮੇਂ ਤੱਕ ਹਲਕਾ ਸਿਰ ਦਰਦ ਰਹਿਣਾ ਵੀ ਬਲੱਡ ਸ਼ੂਗਰ ਦੇ ਪੱਧਰ ਵਿੱਚ ਵਾਧੇ ਦਾ ਲੱਛਣ ਹੈ। ਇਹ ਦਰਦ ਕਈ ਘੰਟਿਆਂ ਜਾਂ ਦਿਨਾਂ ਤੱਕ ਰਹਿ ਸਕਦਾ ਹੈ ਅਤੇ ਫਿਰ ਅਚਾਨਕ ਠੀਕ ਹੋ ਜਾਂਦਾ ਹੈ।

ਜੇਕਰ ਤੁਹਾਨੂੰ ਅਚਾਨਕ ਧੁੰਦਲਾ ਨਜ਼ਰ ਆਉਣ ਲੱਗ ਪੈਂਦਾ ਹੈ, ਯਾਨੀ ਕਿ ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ, ਤਾਂ ਇਸਦਾ ਕਾਰਨ ਬਲੱਡ ਸ਼ੂਗਰ ਦਾ ਲੈਵਲ ਹਾਈ ਹੋ ਸਕਦਾ ਹੈ।

ਗੋਡਿਆਂ ਅਤੇ ਜੋੜਾਂ ਵਿੱਚ ਦਰਦ ਵੀ ਸ਼ੂਗਰ ਦੇ ਲੱਛਣ ਹੋ ਸਕਦੇ ਹਨ। ਜੇਕਰ ਤੁਹਾਨੂੰ ਇਹ ਸਮੱਸਿਆ ਪਹਿਲਾਂ ਨਹੀਂ ਸੀ ਪਰ ਅਚਾਨਕ ਤੁਹਾਨੂੰ ਬਹੁਤ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਤਾਂ ਇਹ ਹਾਈ ਬਲੱਡ ਸ਼ੂਗਰ ਦਾ ਲੱਛਣ ਹੋ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖੂਨ ਵਿੱਚ ਜ਼ਿਆਦਾ ਸ਼ੂਗਰ ਹੋਣ ਕਾਰਨ ਇਸਦਾ ਪ੍ਰਵਾਹ ਘੱਟ ਜਾਂਦਾ ਹੈ।

Published at : 10 Jan 2025 09:14 AM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article