ਸਰਕਾਰ ਕਣਕ ਦੀ ਬਰਾਮਦ ਖੋਲ੍ਹਣ ਬਾਰੇ ਫ਼ੈਸਲਾ ਮਾਰਚ-ਅਪਰੈਲ ’ਚ ਕਰੇਗੀ: ਡੀਜੀਐੱਫਟੀ

0
222


ਇੰਦੌਰ, 12 ਜਨਵਰੀ

ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਦੇ ਡਾਇਰੈਕਟਰ ਜਨਰਲ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਕਿਹਾ ਹੈ ਕਿ ਕਣਕ ਦੀ ਬਰਾਮਦ ਤੋਂ ਪਾਬੰਦੀ ਹਟਾਉਣ ਦੀ ਮੰਗ ਬਾਰੇ ਸਰਕਾਰ ਮਾਰਚ-ਅਪਰੈਲ ਦੇ ਨੇੜੇ-ਤੇੜੇ ਵਾਢੀ ਦੇ ਸਮੇਂ ਢੁਕਵਾਂ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਪਹਿਲਾਂ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਦੇਸ਼ ਵਿੱਚ ਕਣਕ ਦੀ ਮੰਗ ਅਤੇ ਸਪਲਾਈ ਵਿੱਚ ਸੰਤੁਲਨ ਹੈ ਜਾਂ ਨਹੀਂ।



News Source link

LEAVE A REPLY

Please enter your comment!
Please enter your name here