ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ

0
266


ਬਰਮਿੰਘਮ, 31 ਜੁਲਾਈ

ਨੌਜਵਾਨ ਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਕੁੱਲ 300 ਕਿਲੋਗ੍ਰਾਮ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ 67 ਕਿਲੋਗ੍ਰਾਮ ਮੁਕਾਬਲੇ ਵਿੱਚ 300 ਕਿਲੋਗ੍ਰਾਮ (140 ਕਿਲੋਗ੍ਰਾਮ + 160 ਕਿਲੋਗ੍ਰਾਮ) ਦੀ ਕੁੱਲ ਲਿਫਟ ਨਾਲ ਦਬਦਬਾ ਬਣਾਇਆ। 





News Source link

LEAVE A REPLY

Please enter your comment!
Please enter your name here