ਵਿਭਵ ਨੂੰ ਮੋਬਾਈਲ ਫ਼ੋਨ ਤੋਂ ਡਾਟਾ ਪ੍ਰਾਪਤ ਕਰਨ ਲਈ ਮੁੰਬਈ ਲੈ ਕੇ ਜਾਵੇਗੀ ਪੁਲੀਸ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਮਈ

ਦਿੱਲੀ ਪੁਲੀਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਉਸ ਦੇ ਫਾਰਮੈਟ ਕੀਤੇ ਮੋਬਾਈਲ ਫ਼ੋਨ ਤੋਂ ਡਾਟਾ ਪ੍ਰਾਪਤ ਕਰਨ ਲਈ ਮੁੰਬਈ ਲੈ ਕੇ ਜਾਵੇਗੀ। ਕੁਮਾਰ ਨੂੰ ‘ਆਪ’ ਦੀ ਰਾਜ ਸਭਾ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਸਵਾਤੀ ਮਾਲੀਵਾਲ ’ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਪਹਿਲਾਂ ਮੁੰਬਈ ਜਾਣ ਤੋਂ ਬਾਅਦ ਵਿਭਵ ਨੇ ਆਪਣਾ ਫ਼ੋਨ ਫਾਰਮੈਟ ਕੀਤਾ ਸੀ। ਇੱਕ ਅਧਿਕਾਰੀ ਨੇ ਕਿਹਾ “ਉਸ ਨੇ ਆਪਣੇ ਫੋਨ ਤੋਂ ਸਾਰੀ ਡਿਲੀਟ ਕੀਤੀ ਸਮੱਗਰੀ ਦਾ ਬੈਕਅੱਪ ਬਣਾਇਆ ਅਤੇ ਇਸ ਨੂੰ ਕਿਸੇ ਹੋਰ ਡਿਵਾਈਸ ਵਿੱਚ ਟ੍ਰਾਂਸਫਰ ਕੀਤਾ ਜੋ ਮੁੰਬਈ ਵਿੱਚ ਹੈ। ਅਸੀਂ ਡਿਵਾਈਸ ਦੇ ਠਿਕਾਣੇ ਦਾ ਪਤਾ ਲਗਾਇਆ ਹੈ ਅਤੇ ਇਸ ਨੂੰ ਮੁੜ ਪ੍ਰਾਪਤ ਕਰ ਲਵਾਂਗੇ।’’ ਪੁਲੀਸ ਨੇ ਕਿਹਾ ਕਿ ਕੁਮਾਰ ਦਾ ਫੋਨ ਪਾਸਵਰਡ ਨਾਲ ਸੁਰੱਖਿਅਤ ਹੈ ਤੇ ਇਹ ਖੁਲਾਸਾ ਹੋਇਆ ਹੈ ਕਿ ਉਸ ਨੇ ਸਾਰੀਆਂ ਤਸਵੀਰਾਂ, ਵੀਡੀਓਜ਼ ਅਤੇ ਕਿਸੇ ਵੀ ਹੋਰ ਸਮੱਗਰੀ ਦੇ ਪੂਰੇ ਫੋਨ ਨੂੰ ਫਾਰਮੈਟ ਕੀਤਾ ਸੀ ਜੋ ਫੋਰੈਂਸਿਕ ਮਾਹਰਾਂ ਦੇ ਲਏ ਜਾਣ ਤੋਂ ਬਾਅਦ ਸਾਡੀ ਜਾਂਚ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।” ਦਿੱ



News Source link
#ਵਭਵ #ਨ #ਮਬਈਲ #ਫਨ #ਤ #ਡਟ #ਪਰਪਤ #ਕਰਨ #ਲਈ #ਮਬਈ #ਲ #ਕ #ਜਵਗ #ਪਲਸ

- Advertisement -

More articles

- Advertisement -

Latest article