ਗੁਜਰਾਤ: ਝੀਲ ’ਚ ਨਹਾ ਰਹੀਆਂ 4 ਨਾਬਾਲਗ ਲੜਕੀਆਂ ਡੁੱਬੀਆਂ – Punjabi Tribune

Must read


ਭਾਵਨਗਰ (ਗੁਜਰਾਤ), 21 ਮਈ

ਗੁਜਰਾਤ ਦੇ ਭਾਵਨਗਰ ਸ਼ਹਿਰ ਵਿੱਚ ਅੱਜ ਝੀਲ ਵਿੱਚ ਨਹਾਉਣ ਗਈਆਂ ਦੋ ਭੈਣਾਂ ਸਮੇਤ ਚਾਰ ਨਾਬਾਲਗ ਲੜਕੀਆਂ ਡੁੱਬ ਗਈਆਂ। 9 ਤੋਂ 17 ਸਾਲ ਦੀ ਉਮਰ ਦੀਆਂ ਪੰਜ ਨਾਬਾਲਗ ਲੜਕੀਆਂ ਇੱਕ ਔਰਤ ਨਾਲ ਝੀਲ ‘ਤੇ ਗਈਆਂ ਸਨ। ਜਦੋਂ ਮਹਿਲਾ ਝੀਲ ਦੇ ਕੰਢੇ ਕੱਪੜੇ ਧੋ ਰਹੀ ਸੀ ਤਾਂ ਲੜਕੀਆਂ ਨਹਾਉਣ ਨੇ ਝੀਲ ’ਚ ਛਾਲ ਮਾਰ ਦਿੱਤੀ ਤੇ ਡੁੱਬਣ ਲੱਗੀਆਂ। 12 ਸਾਲ ਦੀ ਬੱਚੀ ਨੂੰ ਬਚਾਇਆ ਗਿਆ ਹੈ।



News Source link

- Advertisement -

More articles

- Advertisement -

Latest article