ਵਿਦੇਸ਼ ਵਿਨੇਸ਼ ਮਾਮਲੇ ’ਚ ਮਨੁੱਖੀ ਅਹਿਸਾਸ ਪਰ ਕੋਈ ਸੀਮਾ ਤਾਂ ਤੈਅ ਕਰਨੀ ਪੈਣੀ: ਬਾਕ By Mehra Media Team August 10, 2024 0 159 Share FacebookXPinterestWhatsApp Must read ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 4 IPS, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ. September 7, 2026 PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ September 7, 2026 Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ? September 7, 2026 Ludhiana News : ਦੋਹਤੇ ਨੇ ਨਾਨੀ ਦਾ ਗਲਾ ਦਬਾ ਕੇ ਕੀਤੀ ਹੱਤਿਆ, CCTV ਫੁਟੇਜ ਨਾਲ ਖੁੱਲ੍ਹਿਆ ਰਾਜ September 7, 2026 Mehra Media Teamhttps://punjabimedia.in ਪੈਰਿਸ, 9 ਅਗਸਤਕੌਮਾਂਤਰੀ ਓਲੰਪਿਕ ਕਮੇਟੀ (ਆੲਓਸੀ) ਦੇ ਪ੍ਰਧਾਨ ਥੌਮਸ ਬਾਕ ਨੇ ਅੱਜ ਕਿਹਾ ਕਿ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਚੁਣੌਤੀ ਦੇਣ ਵਾਲੀ ਵਿਨੇਸ਼ ਫੋਗਾਟ ਲਈ ਉਨ੍ਹਾਂ ਦੇ ਦਿਲ ਵਿੱਚ ਹਮਦਰਦੀ ਹੈ ਪਰ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕੁਝ ਹਾਲਾਤ ਵਿੱਚ ਛੋਟੀ ਰਿਆਇਤਾਂ ਦੇਣ ਤੋਂ ਬਾਅਦ ਕੋਈ ਸੀਮਾ ਤਾਂ ਤੈਅ ਕਰਨੀ ਹੀ ਪੈਣੀ ਹੈ। 29 ਸਾਲਾ ਵਿਨੇਸ਼ ਨੂੰ ਬੁੱਧਵਾਰ ਨੂੰ 50 ਕਿੱਲੋ ਵਰਗ ਮਹਿਲਾ ਕੁਸ਼ਤੀ ਦੇ ਸੋਨ ਤਗ਼ਮੇ ਲਈ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਹੋਣ ਕਾਰਨ ਅਯੋਗ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸੀਏਐੱਸ ਵਿੱਚ ਆਪਣੀ ਅਯੋਗਤਾ ਖਿਲਾਫ ਅਪੀਲ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਕਿ ਖੇਡ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਉਸ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਬਾਕ ਨੇ ਇੱਥੇ ਆਈਓਸੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਨੂੰ ਉਸ ਪਹਿਲਵਾਨ ਲਈ ਹਮਦਰਦੀ ਹੈ; ਇਹ ਸਪੱਸ਼ਟ ਤੌਰ ’ਤੇ ਇਕ ਮਨੁੱਖੀ ਅਹਿਸਾਸ ਹੈ।’’ ਉਨ੍ਹਾਂ ਕਿਹਾ, ‘‘ਹੁਣ, ਇਹ ਅਪੀਲ ਸੀਏਐੱਸ ਵਿੱਚ ਹੈ। ਅਸੀਂ ਅਖੀਰ ਵਿੱਚ ਸੀਏਐੱਸ ਦੇ ਫੈਸਲੇ ਦੀ ਪਾਲਣਾ ਕਰਾਂਗੇ ਪਰ ਫਿਰ ਵੀ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਨੂੰ ਆਪਣੀ ਵਿਆਖਿਆ, ਆਪਣੇ ਨਿਯਮ ਲਾਗੂ ਕਰਨੇ ਹੋਣਗੇ। ਇਹ ਉਸ ਦੀ ਜ਼ਿੰਮੇਵਾਰੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਇਕ ਭਾਰ ਵਰਗ ਵਿੱਚ ਚਾਂਦੀ ਦੇ ਦੋ ਤਗ਼ਮੇ ਦਿੱਤੇ ਜਾ ਸਕਦੇ ਹਨ, ਬਾਕ ਨੇ ਕਿਹਾ, ‘‘ਨਹੀਂ ਜੇ ਤੁਸੀਂ ਇਸ ਤਰ੍ਹਾਂ ਦੇ ਆਮ ਤਰੀਕੇ ਨਾਲ ਪੁੱਛ ਰਹੇ ਹੋ ਪਰ ਮੈਨੂੰ ਇਸ ਵਿਅਕਤੀਗਤ ਮਾਮਲੇ ’ਤੇ ਟਿੱਪਣੀ ਕਰਨ ਦੀ ਇਜਾਜ਼ਤ ਦਿਓ।’’ ਉਨ੍ਹਾਂ ਕਿਹਾ, ‘‘ਉੱਥੇ ਕੌਮਾਂਤਰੀ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕੌਮਾਂਤਰੀ ਫੈਡਰੇਸ਼ਨ, ਯੂਨਾਈਟਿਡ ਵਿਸ਼ਵ ਕੁਸ਼ਤੀ (ਯੂਡਬਲਿਊਡਬਲਿਊ) ਇਹ ਫੈਸਲਾ ਲੈ ਰਹੀ ਸੀ।’’ ਬਾਕ ਨੇ ਕਿਹਾ ਕਿ 100 ਗ੍ਰਾਮ ਜ਼ਿਆਦਾ ਵਜ਼ਨ ਇਕ ਆਮ ਆਦਮੀ ਨੂੰ ਜ਼ਿਆਦਾ ਨਹੀਂ ਲੱਗ ਸਕਦਾ ਹੈ ਪਰ ਕੀ ਅਜਿਹੀ ਛੋਟ ਟਰੈਕ ਈਵੈਂਟ ’ਤੇ ਲਾਗੂ ਹੋਵੇਗੀ ਜਿੱਥੇ ਨਤੀਜੇ ਕਦੇ-ਕਦੇ ਇਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਤੋਂ ਤੈਅ ਹੁੰਦੇ ਹਨ। -ਪੀਟੀਆਈ News Source link Tagsਅਹਸਸਸਮਕਈਕਰਨਚਤਤਅਪਣਪਰਬਕਮਨਖਮਮਲਵਨਸ਼ Share FacebookXPinterestWhatsApp Previous articleਬਿਹਾਰ: ਗੋਪਾਲਗੰਜ ਪੁਲੀਸ ਨੇ 50 ਗ੍ਰਾਮ ਕੈਲੀਫੋਰਨੀਅਮ ਰੇਡੀਓਐਕਟਿਵ ਪਦਾਰਥ ਜ਼ਬਤ ਕੀਤਾNext articleHealth News: ਇਨ੍ਹਾਂ ਤਿੰਨ ਆਟੇ ਦੀਆਂ ਰੋਟੀਆਂ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਿਲ, ਤੇਜ਼ੀ ਨਾਲ ਘੱਟ ਜਾਵੇਗਾ ਭਾਰ - Advertisement - More articles Big News: ਸਿਆਸੀ ਜਗਤ 'ਚ ਮੱਚੀ ਉਥਲ-ਪੁਥਲ, ਸਾਬਕਾ ਰਾਸ਼ਟਰਪਤੀ ਦਾ ਪੁੱਤਰ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ… September 5, 2026 Big Blast: ਵੱਡਾ ਧਮਾਕਾ, ਪੈ ਗਿਆ ਚੀਕ-ਚਿਹਾੜਾ, 10 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਦੇ ਟੁੱਟੇ ਸ਼ੀਸ਼ੇ; ਪ੍ਰਸ਼ਾਸਨ ਵੱਲੋਂ ਜਨਤਾ ਨੂੰ... September 5, 2026 Big News: ਵੱਡੀ ਖਬਰ, ਵਿਆਹ ਸਮਾਰੋਹ 'ਚ ਪੈ ਗਿਆ ਚੀਕ-ਚਿਹਾੜਾ, ਇੱਧਰ-ਉੱਧਰ ਭੱਜਣ ਲੱਗੇ ਲੋਕ, 5 ਦੀ ਮੌਤ, 68 ਬੁਰੀ ਤਰ੍ਹਾਂ ਜ਼ਖਮੀ… September 3, 2026 - Advertisement - Latest article ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਇਨ੍ਹਾਂ 9 ਅਫਸਰਾਂ ਦੇ ਅਚਾਨਕ ਤਬਾਦਲੇ, 4 IPS, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ. September 7, 2026 PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ September 7, 2026 Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ? September 7, 2026 Ludhiana News : ਦੋਹਤੇ ਨੇ ਨਾਨੀ ਦਾ ਗਲਾ ਦਬਾ ਕੇ ਕੀਤੀ ਹੱਤਿਆ, CCTV ਫੁਟੇਜ ਨਾਲ ਖੁੱਲ੍ਹਿਆ ਰਾਜ September 7, 2026 Delhi Building Collapse : ਦਿੱਲੀ ‘ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ September 7, 2026