26.4 C
Patiāla
Friday, April 26, 2024
- Advertisement -spot_img

TAG

ਤਅ

ਪਾਕਿ: ਸ਼ਾਹਬਾਜ਼ ਸ਼ਰੀਫ਼ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਬਣਨਾ ਤੈਅ

ਇਸਲਾਮਾਬਾਦ, 3 ਮਾਰਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੇ ਸੀਨੀਅਰ ਆਗੂ ਸ਼ਾਹਬਾਜ਼ ਸ਼ਰੀਫ਼ ਦਾ ਪਿਛਲੇ ਮਹੀਨੇ ਹੋਈਆਂ ਚੋਣਾਂ ’ਚ ਮਿਲੇ ਅਧੂਰੇ ਫਤਵੇ ਦੇ ਬਾਵਜੂਦ...

ਕਿਸਾਨਾਂ ਦਾ ਦਿੱਲੀ ਕੂਚ: ਹਰਿਆਣਾ ਵੱਲੋਂ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ, ਅੰਬਾਲਾ ਜਾਣ ਲਈ ਬਦਲਵੇਂ ਰੂਟ ਤੈਅ

ਸਰਬਜੀਤ ਸਿੰਘ ਭੰਗੂ ਪਟਿਆਲਾ, 10 ਫਰਵਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ...

3 ਰਾਜਾਂ ’ਚ ਲੋਕ ਸਭਾ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ 13 ਨੂੰ ਬੈਠਕ ਕਰੇਗੀ ਆਮ ਆਦਮੀ ਪਾਰਟੀ – Punjabi Tribune

ਨਵੀਂ ਦਿੱਲੀ, 9 ਫਰਵਰੀ ਆਮ ਆਦਮੀ ਪਾਰਟੀ (ਆਪ) ਗੁਜਰਾਤ, ਹਰਿਆਣਾ ਅਤੇ ਗੋਆ ਲਈ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ...

23 ਤੋਂ ਬੱਸਾਂ ’ਚ ਤੈਅ ਨਿਯਮ ਅਨੁਸਾਰ ਹੀ ਸਵਾਰੀਆਂ ਚੜ੍ਹਾਈਆਂ ਜਾਣਗੀਆਂ: ਯੂਨੀਅਨ – Punjabi Tribune

ਪਾਲ ਸਿੰਘ ਨੌਲੀ ਜਲੰਧਰ, 22 ਜਨਵਰੀ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਪੰਜਾਬ ਦੇ ਡਿਪੂਆਂ ਤੇ ਗੇਟ ਰੈਲੀਆਂ ਕਰਦੇ ਹੋਏ ਰੂਪਨਗਰ ਡਿਪੂ...

ਦਿੱਲੀ: ਮਾਲੀਵਾਲ, ਸੰਜੈ ਸਿੰਘ ਤੇ ਗੁਪਤਾ ਦਾ ਰਾਜ ਸਭਾ ਲਈ ਚੁਣੇ ਜਾਣਾ ਤੈਅ, ਆਪ ਉਮੀਦਵਾਰਾਂ ਖ਼ਿਲਾਫ਼ ਕਿਸੇ ਨੇ ਨਹੀਂ ਭਰੇ ਕਾਗਜ਼

ਨਵੀਂ ਦਿੱਲੀ, 12 ਜਨਵਰੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਸਵਾਤੀ ਮਾਲੀਵਾਲ, ਸੰਜੈ ਸਿੰਘ ਅਤੇ ਐੱਨਡੀ ਗੁਪਤਾ ਦੇ ਬਗ਼ੈਰ ਮੁਕਾਬਲਾ ਚੁਣੇ...

ਮੱਧ ਪ੍ਰਦੇਸ਼ ’ਚ 700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ‘ਭਾਰਤ ਜੋੜੋ ਨਿਆਂ ਯਾਤਰਾ’

ਭੋਪਾਲ, 4 ਜਨਵਰੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਦੂਜੀ ਲੜੀ ਜਿਸ ਨੂੰ ’ਭਾਰਤ ਜੋੜੋ ਨਿਆਂ ਯਾਤਰਾ’ ਦਾ ਨਾਂ ਦਿੱਤਾ ਗਿਆ ਹੈ, ਮੱਧ ਪ੍ਰਦੇਸ਼ ’ਚ...

ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਮੰਗਲਵਾਰ ਨੂੰ ਰਣਨੀਤੀ ਤੈਅ ਕਰਨਗੀਆਂ ਕਾਂਗਰਸ ਤੇ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ

ਨਵੀਂ ਦਿੱਲੀ, 4 ਸਤੰਬਰ ਕਾਂਗਰਸ ਅਤੇ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਹੋਰ ਪਾਰਟਂਆਂ 18 ਸਤੰਬਰ ਤੋਂ ਸ਼ੁਰੂ ਹੋ ਰਹੇ ਸੰਸਦ...

ਰਈਆ: ਮੇਲਾ ਰੱਖੜ-ਪੁੰਨਿਆ ਬਾਬਾ ਬਕਾਲਾ ਦੇ ਸਬੰਧ ’ਚ ਪੁਲੀਸ ਨੇ ਤੈਅ  ਕੀਤੇ ਬਦਲਵੇਂ ਰੂਟ

ਦਵਿੰਦਰ ਸਿੰਘ ਭੰਗੂ ਰਈਆ, 25 ਅਗਸਤ ਮੇਲਾ ਰੱਖੜ-ਪੁੰਨਿਆ ਬਾਬਾ ਬਕਾਲਾ ਸਬੰਧੀ ਪੁਲੀਸ ਨੇ ‌ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਅਤੇ ਸੰਗਤ ਦੀ ਆਮਦ ਨੂੰ...

ਟਰੰਪ ਖ਼ਿਲਾਫ਼ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਤੈਅ

ਵਾਸ਼ਿੰਗਟਨ, 2 ਅਗਸਤ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ 2020 ਦੀਆਂ ਚੋਣਾਂ ’ਚ ਉਨ੍ਹਾਂ ਦੀ ਹਾਰ ਸਬੰਧੀ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਦੇ...

Latest news

- Advertisement -spot_img