ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ

Must read


ਪੱਤਰ ਪ੍ਰੇਰਕ

ਰਤੀਆ, 16 ਮਈ

ਰਤੀਆ ਦੇ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋਡੀਆ ਖੇੜਾ ਸਥਿਤ ਸੀਨੀਅਰ ਭਾਜਪਾ ਆਗੂ ਰਾਧਾ ਕ੍ਰਿਸ਼ਨ ਨਾਰੰਗ ਦੇ ਘਰ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਰਾਧਾ ਕ੍ਰਿਸ਼ਨ ਨਾਰੰਗ, ਅਨਿਲ ਕੁਮਾਰ ਸਰਪੰਚ ਨੁਮਾਇੰਦੇ, ਸਤਵੀਰ ਗੜ੍ਹਵਾਲ ਐਡਵੋਕੇਟ, ਰਾਜਕੁਮਾਰ ਰੁਖਾਇਆ ਐਡਵੋਕੇਟ, ਵੇਦ ਪ੍ਰਕਾਸ਼ ਕੁੱਲੜੀਆ ਐਡਵੋਕੇਟ, ਸੰਦੀਪ ਕੁਮਾਰ ਬਲਾਕ ਸਮਿਤੀ ਮੈਂਬਰ, ਸੰਨੀ ਮਦਾਨ ਪੰਚਾਇਤ ਮੈਂਬਰ, ਸੋਨੂੰ ਗੜ੍ਹਵਾਲ ਪੰਚਾਇਤ ਮੈਂਬਰ, ਮਾਨ ਸਿੰਘ ਪੰਚਾਇਤ ਮੈਂਬਰ, ਸੱਤਪਾਲ ਨਾਰੰਗ ਸਾਬਕਾ ਸਰਪੰਚ, ਬੰਸੀਲਾਲ ਨਾਰੰਗ, ਓਮ ਪ੍ਰਕਾਸ਼ ਨੰਬਰਦਾਰ, ਮਹਾਂਵੀਰ ਨੰਬਰਦਾਰ, ਜੋਗਿੰਦਰ ਸਿਹਾਗ, ਨਵੀਨ ਕੁਮਾਰ ਸਿਹਾਗ, ਰਵਿੰਦਰ ਸਿਹਾਗ, ਸੋਨੂੰ ਗੋਦਾਰਾ, ਰਾਕੇਸ਼ ਸਿਹਾਗ, ਡਾ. ਗੁਲਾਬ ਸਿੰਘ, ਗੋਪੀ ਰਾਮ, ਵਿੱਕੀ ਨਾਰੰਗ, ਜੋਨੀ ਨਾਰੰਗ ਹਾਜ਼ਰ ਸਨ।



News Source link

- Advertisement -

More articles

- Advertisement -

Latest article