ਮੈਲਬਰਨ, 19 ਨਵੰਬਰ
ਆਸਟਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਸ ਦੇ ਪ੍ਰੀਮੀਅਰ ਅਤੇ ਲੇਬਰ ਐੱਮਪੀ ਡੇਨੀਅਲ ਐਂਡਰਿਊਜ਼ ਨੇ ਧਾਰਮਿਕ ਅਸਥਾਨਾਂ ਦਾ ਦੌਰਾ ਕੀਤਾ ਅਤੇ ਜਿੱਤਣ ‘ਤੇ ਭਾਰਤੀ ਅਤੇ ਸਿੱਖ ਭਾਈਚਾਰਿਆਂ ਲਈ ਗ੍ਰਾਂਟਾਂ ਦਾ ਵਾਅਦਾ ਕੀਤਾ। ਐਂਡਰਿਊਜ਼ ਦੀ ਅਗਵਾਈ ਵਾਲੀ ਮੌਜੂਦਾ ਲੇਬਰ ਸਰਕਾਰ ਵਿਕਟੋਰੀਆ ਵਿੱਚ 26 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਚਾਰ ਸਾਲਾਂ ਲਈ ਕਾਰਜਕਾਲ ਦੀ ਮੰਗ ਕਰ ਰਹੀ ਹੈ। ਰਾਜ ਵਿੱਚ ਭਾਰਤੀ ਮੂਲ ਦੇ 276,770 ਲੋਕ ਹਨ
News Source link
#ਵਕਟਰਆ #ਸਬ #ਦਆ #ਚਣ #ਚ #ਆਸਟਰਲਆਈ #ਐਮਪ #ਭਰਤ #ਤ #ਸਖ #ਵਟਰ #ਨ #ਰਝਉਣ #ਲਗਆ