Hacklink panel

Hacklink

Hacklink

Hacklink

Hacklink

Hacklink

Hacklink

Hacklink panel

Hacklink

Hacklink

Hacklink Panel

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink satın al

Hacklink Panel

Hacklink

Hacklink

Hacklink

Hacklink

Hacklink

Hacklink panel

xnxx

porn

Hacklink satın al

Hacklink Panel

Hacklink

Hacklink panel

Hacklink panel

Hacklink Panel

Masal oku

Hacklink panel

Hacklink panel

Illuminati

Masal Oku

Hacklink panel

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Postegro

royalbet

https://www.symbaloo.com/mix/agariounblockedschool?lang=EN

denem3 bonusu ver3n yeni siteler

Hacklink panel

cratosroyalbet

kavbet

Galabet

casibom giriş

casibom

casibom

casibom

casibom

casibom

casibom

serdivan escort

antalya dedektör

casibom giriş

casibom

casibom

casibom

padişahbet

sapanca escort

kalebet giriş

deneme bonusu

fixbet giriş

meritking

elitcasino

elitcasino giriş

elitcasino

hitbet

coinbar

tulipbet

betpas

betper

interbahis

holiganbet

holiganbet giriş

Grandpashabet

marsbahis

INterbahis

meritking

marsbahis güncel giriş

marsbahis

AGB99

Agb99

Casibom güncel giriş

taraftarium24

taraftarium24

Interbahis

meritking

marsbahis

madridbet

meritking

meritking

jojobet giriş

lordbahis

tophillbet

porno

sakarya escort

tophillbet güncel giriş

bets10

bets10

bets10

bets10 giriş

bets10 giriş

bets10 giriş

Hacking forum

google

deneme bonusu

viagra fiyat

viagra 100 mg fiyat

cialis 20 mg fiyat

cialis 20 mg fiyat

coinbar

coinbar giriş

tophillbet giriş

tophillbet resmi adres

tophillbet resmi

madridbet

aviator game

tophillbet güncel

piabellacasino

palazzobet

palazzobet giriş

tophillbet

tophillbet giriş

Grandpashabet Güncel

İkimisli

deneme bonusu veren siteler 2026

savoycasino

casibom

casibom

casibom

casibom

casibom

casibom

casibom

casibom

mavibet

ikimisli

meritking

elitcasino giriş

coinbar

coinbar giriş

holiganbet

casibom giriş

dedebet

Betmarino

serdivan escort

savoycasino

galabet

interbahis

kingroyal

king royal

kingroyal giriş

kingroyal güncel giriş

piabet

portobet

marsbahis güncel giriş

meybet

betasus

jojobet

jojobet giriş

grandpashabet

Sonbahis

Hacklink Panel

jojobet

casibom

casibom giriş

betcup

marsbahis

onwin

betticket

betvole

limanbet

betebet

http://www.bat-isol-concept.com/

24.7 C
Patiāla
Tuesday, April 21, 2026

ਵਾਹਗੇ ਦੀ ਲੀਕ ਟੱਪਦਿਆਂ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਚਿਰਾਂ ਦੀ ਤਾਂਘ ਸੀ ਕਿ ਪੁਰਖਿਆਂ ਦੇ ਦੇਸ਼ ਪਾਕਿਸਤਾਨ ਜਾਵਾਂ। ਦੇਸ਼ ਜੋ ਮੇਰੇ ਆਪਣਿਆਂ ਦਾ ਹੈ, ਆਪਣਾ ਹੀ ਹਿੱਸਾ ਜਿਸ ਨਾਲੋਂ ਟੁੱਟਣ ਦੀ ਚੀਸ ਮੇਰੇ ਪੁਰਖੇ ਆਖ਼ਰੀ ਸਾਹ ਤੀਕ ਹੰਢਾਉਂਦੇ ਰਹੇ। ਦੇਸ਼ ਜਿਸ ਵਿੱਚ ਉਨ੍ਹਾਂ ਦੀਆਂ ਉਮਰ ਭਰ ਦੀਆਂ ਸਾਂਝਾਂ ਸਨ, ਜਿਸ ਵਿੱਚ ਉਨ੍ਹਾਂ ਸੁਪਨੇ ਵੀ ਲਏ ਅਤੇ ਇਨ੍ਹਾਂ ਨੂੰ ਪੂਰਨ ਦੇ ਰਾਹ ਵੀ ਤੁਰੇ। ਪਰ ਸਮੇਂ ਦੇ ਹਾਕਮਾਂ ਨੇ ਉਨ੍ਹਾਂ ਦੇ ਸੁਪਨਿਆਂ ਦੀਆਂ ਕਿੱਚਰਾਂ ਉਨ੍ਹਾਂ ਦੇ ਰਾਹਾਂ ਵਿੱਚ ਵਿਛਾ ਦਿੱਤੀਆਂ ਅਤੇ ਉਹ ਲਹੂ-ਲੁਹਾਣ ਹੋਏ ਪੈਰਾਂ ਨਾਲ, ਜੀਵਨ ਦਾ ਰਹਿੰਦਾ ਸਫ਼ਰ ਪੂਰਾ ਕਰਨ ਲਈ ਮਰਨ ਵਿੱਚੋਂ ਜਿਊਣ ਦਾ ਆਹਰ ਕਰਦੇ ਰਹੇ।

ਗਰਮੀਆਂ ਵਿੱਚ ਤਿੰਨ ਸਾਲ ਬਾਅਦ ਪੰਜਾਬ ਆਇਆ ਤਾਂ ਮਨ ਵਿੱਚ ਇਹ ਧਾਰ ਕੇ ਆਇਆ ਸੀ ਕਿ ਇਸ ਵਾਰ ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਦਰਸ਼ਨ ਵੀ ਕਰਨੇ ਹਨ, ਲਾਹੌਰ ਵੀ ਦੇਖਣਾ ਅਤੇ ਆਪਣੇ ਬਜ਼ੁਰਗਾਂ ਦੀਆਂ ਉਨ੍ਹਾਂ ਨਿਸ਼ਾਨੀਆਂ ਨੂੰ ਵੀ ਲਾਹੌਰ ਵਿੱਚ ਗਹੁ ਨਾਲ ਨਿਹਾਰਨਾ ਏ ਜਿਨ੍ਹਾਂ ਦਾ ਜ਼ਿਕਰ ਅਕਸਰ ਹੀ ਗੱਲ-ਕੱਥ ਵਿੱਚ ਕਰਿਆ ਕਰਦੇ ਸਨ। ਅੰਬਰਸਰ ਤੇ ਲਾਹੌਰ ਉਨ੍ਹਾਂ ਦੀ ਰੂਹ ਦੇ ਬਹੁਤ ਕਰੀਬ ਸਨ ਅਤੇ ਇਨ੍ਹਾਂ ਦੀ ਜ਼ਿਆਰਤ ਲਈ ਉਹ ਮੌਕੇ ਦੀ ਭਾਲ ਵਿੱਚ ਰਹਿੰਦੇ ਸਨ।

ਜੁਲਾਈ ਦਾ ਆਖਰੀ ਹਫ਼ਤਾ ਸੀ। ਅੰਮ੍ਰਿਤਸਰ ਨੂੰ ਲੰਘ ਕੇ ਵਾਹਗਾ ਬਾਰਡਰ ਨੂੰ ਜਾ ਰਹੀ ਕਾਰ। ਜਾਂਦਾ ਸੋਚ ਰਿਹਾ ਸਾਂ ਕਿ ਇਸ ਸੜਕ ’ਤੇ ਮੇਰੇ ਸਹੁਰਾ ਸਾਹਿਬ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦਿਆਂ ਲਾਹੌਰ ਨੂੰ ਜਾਣ ਲਈ ਕਈ ਵਾਰ ਸਾਈਕਲ ’ਤੇ ਸਫ਼ਰ ਕੀਤਾ ਹੋਵੇਗਾ ਅਤੇ ਉਨ੍ਹਾਂ ਲਈ ਇਹ ਰਾਹ ਬਹੁਤ ਜਾਣੇ-ਪਛਾਣੇ ਸਨ। ਪਰ ਇਸ ਰਾਹ ’ਤੇ ਤੁਰਨਾ ਉਨ੍ਹਾਂ ਨੂੰ ਕਦੇ ਵੀ ਨਸੀਬ ਨਾ ਹੋਇਆ ਜਿਸ ਦਿਨ ਤੋਂ ਵਾਹਗੇ ਦੀ ਲੀਕ ਨੇ ਘੁੱਗ ਵੱਸਦੇ ਪੰਜਾਬ ਨੂੰ ਦੋਫਾੜ ਕਰ ਦਿੱਤਾ। ਉਨ੍ਹਾਂ ਦੇ ਮਨ ਵਿੱਚ ਬਹੁਤ ਚਾਹਨਾ ਸੀ ਕਿ ਇਨ੍ਹਾਂ ਰੁੱਸੇ ਰਾਹਾਂ ਨੂੰ ਮਨਾ ਕੇ, ਫਿਰ ਪੁਰਾਣੇ ਰਾਹਾਂ, ਥਾਵਾਂ, ਗਰਾਵਾਂ, ਯਾਰਾਂ-ਬੇਲੀਆਂ ਅਤੇ ਸੰਗੀ-ਸਾਥੀਆਂ ਦੀ ਨੇੜਤਾ ਮਾਣੀ ਜਾਵੇ। ਪਰ ਕਦੋਂ ਮਿਟਦੀਆਂ ਨੇ ਇਹ ਲਕੀਰਾਂ? ਇਸ ਲਕੀਰ ਨੇ ਸਿਰਫ਼ ਦਰਦ ਹੀ ਦਿੱਤੇ ਅਤੇ ਦਰਦਾਂ ’ਚੋਂ ਉੱਗੇ ਹੋਏ ਗੀਤ ਅੱਜ ਤੀਕ ਵੀ ਪੰਜਾਬ ਦੀ ਫਿਜ਼ਾ ਵਿੱਚ ਸੋਗ ਧਰ ਰਹੇ ਨੇ।

ਵਾਹਗਾ ਬਾਰਡਰ ’ਤੇ ਪਹੁੰਚਦਾ ਹਾਂ। ਉੱਚੀਆਂ ਲੰਮੀਆਂ ਵਲਗਣਾਂ ਅਤੇ ਲੋਹੇ ਦੇ ਵੱਡੇ ਵੱਡੇ ਗੇਟ। ਵਿਚਕਾਰ ਢਾਈ ਕੁ ਗਜ਼ ਚੌੜੀ ਪੱਟੀ। ਇਹ ਪੱਟੀ ਹੀ ਜਾਣ ਵਾਲੇ ਰਾਹੀਆਂ ਦੇ ਮੁਬਾਰਕ ਕਦਮਾਂ ਨੂੰ ਚੁੰਮਦੀ ਹੈ। ਇਸ ਨੂੰ ਅਥਾਹ ਖੁਸ਼ੀ ਹੁੰਦੀ ਹੈ ਕਿ ਕੋਈ ਤਾਂ ਹੈ ਜਿਹੜਾ ਦੋਹੀਂ ਪਾਸੀਂ ਵੱਸਦੇ ਆਪਣੇ ਪਿਆਰਿਆਂ ਦੀ ਮਿਲਣ-ਤੜਪ ਨੂੰ ਘਟਾਉਣ ਲਈ ਚਾਅ ਨਾਲ ਭਰਿਆ ਮੇਰੀ ਛੋਹ ਮਾਣਦਾ ਹੈ। ਇਹ ਨਿੱਕੀ ਜਹੀ ਭੌਇਂ ਹੀ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਸਭ ਤੋਂ ਵੱਡਾ ਸਬੱਬ ਅਤੇ ਵਸੀਲਾ ਹੈ।

ਦੋਹਾਂ ਗੇਟਾਂ ਦੇ ਦਰਮਿਆਨ ਇਸ ਨਿੱਕੇ ਜਿਹੇ ਜ਼ਮੀਂ ਦੇ ਟੁਕੜੇ ਨੂੰ ਯਾਦ ਹੈ ਜਦੋਂ ਇਸ ਦੀ ਹਿੱਕ ’ਤੇ ਲੀਕ ਵਾਹੀ ਗਈ ਤਾਂ ਇਸ ਦਾ ਕਲੇਜਾ ਫਟ ਗਿਆ ਸੀ। ਇਸ ਨੇ ਆਪਣੇ ਪਿੰਡੇ ’ਤੇ ਲਾਸ਼ਾਂ ਦੇ ਕਾਫ਼ਲਿਆਂ ਨੂੰ ਲੰਘਦਿਆਂ ਤੱਕਿਆ, ਸਿਰਾਂ ਦੇ ਸਾਈਂ ਗਵਾ ਆਈਆਂ ਮਾਵਾਂ ਦੇ ਕੀਰਨੇ ਸੁਣੇ, ਆਪਣੀ ਇੱਜ਼ਤ ਬਚਾਉਣ ਲਈ ਖੂਹਾਂ ’ਚ ਡੁੱਬ ਮੋਈਆਂ ਜਾਂ ਆਪਣਿਆਂ ਵੱਲੋਂ ਮਾਰ-ਮੁਕਾਈਆਂ ਧੀਆਂ ਦੀ ਮੂਕ ਵੇਦਨਾ ਸੁਣੀ, ਬਾਪ ਦੀਆਂ ਰੁਲਦੀਆਂ ਪੱਗ ਦੀਆਂ ਲੀਰਾਂ ਨੂੰ ਕਿੱਕਰਾਂ ’ਤੇ ਟੰਗੀਆਂ ਨੂੰ ਦੇਖਿਆ ਅਤੇ ਲਹੂ-ਰੱਤੀਆਂ ਕਿਰਪਾਨਾਂ, ਤ੍ਰਿਸ਼ੂਲਾਂ ਤੇ ਨੇਜਿਆਂ ਦੀ ਕਰੂਰਤਾ ਵੀ ਦੇਖੀ। ਅਜਿਹੇ ਮਾਰੂ ਵਕਤਾਂ ਵਿੱਚ ਕੁਝ ਕਰਮਯੋਗੀਆਂ ਨੂੰ ਅਛੋਪਲੇ ਜਿਹੇ ਦੇਖਿਆ ਜਿਹੜੇ ਮਰ ਗਈ ਮਨੁੱਖਤਾ ਦਾ ਮਰਸੀਆ ਬੁੱਲ੍ਹਾਂ ’ਤੇ ਟਿਕਾ, ਭਲਾਈ ਤੇ ਬੰਦਿਆਈ ਦਾ ਸ਼ਬਦਨਾਮਾ ਬਣੇ। ਇੱਜ਼ਤਾਂ ਦੇ ਰਖਵਾਲੇ ਬਣੇ। ਉਨ੍ਹਾਂ ਨੇ ਬੇਗਾਨੇ ਹੋ ਗਏ ਆਪਣਿਆਂ ਨੂੰ ਗਲ਼ ਨਾਲ ਲਾਇਆ, ਧਾੜਵੀਆਂ ਤੋਂ ਬਚਾਇਆ ਅਤੇ ਮਾਨਵਤਾ ਨੂੰ ਜਿਊਂਦਾ ਰੱਖਣ ਲਈ ਆਪਣੀ ਜਾਨ ਦੀ ਵੀ ਪਰਵਾਹ ਨਾ ਕੀਤੀ। ਉਨ੍ਹਾਂ ਨੂੰ ਪਤਾ ਸੀ ਕਿ ਸਾਡੀਆਂ ਸ਼ਰਮਸ਼ਾਰੀਆਂ ਕਾਰਨ ਸਾਡੀਆਂ ਨਸਲਾਂ ਨੇ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਾ। ਫਿਰ ਤਵਾਰੀਖ਼ ਨੇ ਕਦੇ ਵੀ ਸਾਡੇ ਹੱਕ ਵਿੱਚ ਹਉਕਾ ਨਹੀਂ ਭਰਨਾ।

ਜ਼ਮੀਂ ਦੇ ਇਸ ਨਿੱਕੇ ਜਿਹੇ ਟੋਟੇ ਦੇ ਚੇਤਿਆਂ ਵਿੱਚ ਤਾਜ਼ਾ ਹੈ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਅਕਸਰ ਕਈ ਵਾਰ ਖਾਣਾ ਖਾਣ ਲਾਹੌਰ ਆ ਜਾਂਦੇ। ਆਪਣੇ ਸਾਥੀਆਂ ਨਾਲ ਰਾਤ ਗੁਜ਼ਾਰ, ਸਵੇਰੇ ਕਾਲਜ ਦੇ ਟਾਈਮ ਪਰਤ ਜਾਂਦੇ। ਬੀਤੇ ਦੀਆਂ ਇਹ ਸੁਖਨ ਯਾਦਾਂ ਥੋੜ੍ਹਚਿਰੀਆਂ ਹੀ ਹੁੰਦੀਆਂ ਕਿਉਂਕਿ ਜਲਦੀ ਹੀ ਇਸ ਦੇ ਕੰਨਾਂ ਵਿੱਚ ਮਾਸੂਮਾਂ ਦੀਆਂ ਲੇਰਾਂ ਸੁਣਾਈ ਦਿੰਦੀਆਂ। ਆਪਣੇ ਕੰਨਾਂ ’ਤੇ ਹੱਥ ਰੱਖ, ਤੋਬਾ ਕਰਦੀ ਕਿ ਹਿਚਕੀਆਂ, ਲੇਰਾਂ ਅਤੇ ਹੁਬਕੀਆਂ ਨੂੰ ਕਿਆਸਣ ਤੋਂ ਬਗੈਰ ਹੀ ਉਸ ਸਮੇਂ ਦੇ ਹਾਕਮਾਂ ਨੇ ਇਸ ਲਕੀਰ ਨੂੰ ਵਾਹੁਣ ਦੀ ਇਹ ਹਿਮਾਕਤ ਕਿਉਂ ਕੀਤੀ? ਇਨ੍ਹਾਂ ਬੇਦੋਸ਼ਿਆਂ ਦੇ ਕਤਲਾਂ ਲਈ ਕੌਣ ਨੇ ਜ਼ਿੰਮੇਵਾਰ? ਕਿਹੜੀਆਂ ਕੁਤਾਹੀਆਂ ਤੇ ਕੁਚਾਲਾਂ ਨਾਲ ਸਿਰਫ਼ ਪੰਜਾਬ ਤੇ ਬੰਗਾਲ ਨੂੰ ਹੀ ਦੁਫਾੜ ਕਰਕੇ ਇਸ ਦੀ ਤਵਾਰੀਖ਼ ਤੇ ਤਾਸੀਰ ਨੂੰ ਲਹੂ-ਰੰਗੀ ਰੰਗਤ ਦਿੱਤੀ ਗਈ?

ਧਰਤੀ ਦੇ ਪਿੰਡੇ ’ਤੇ ਵਾਹੀ ਹੋਈ ਇਹ ਲੀਕ ਸੋੋਚਦੀ ਹੈ ਕਿ ਮੈਂ ਤਾਂ ਸਿਰਫ਼ ਬੰਦਿਆਂ ਵੱਲੋਂ ਬੰਦਿਆਂ ਨੂੰ ਰੋਕਣ ਲਈ ਹੀ ਵਾਹੀ ਗਈ ਹਾਂ। ਮੈਂ ਨਹੀਂ ਰੋਕ ਸਕਦੀ ਪੰਛੀਆਂ ਦੀ ਪ੍ਰਵਾਜ਼। ਬੱਦਲਾਂ ਦਾ ਅਵਾਗਪਣ ਜੋ ਇੱਕ ਛਰਾਟਾ ਅੰਮ੍ਰਿਤਸਰ ਤੇ ਦੂਸਰਾ ਲਾਹੌਰ ਦੇ ਵਿੱਚ ਵਰ੍ਹਾਉਂਦੇ ਨੇ। ਕਦੇ ਨਹੀਂ ਰੋਕ ਸਕਦੀ ਪੌਣ ਜਿਹੜੀ ਆਪਣਿਆਂ ਦੇ ਸੁਨੇਹੇ, ਆਪਣੇ ਪਿੰਡੇ ’ਤੇ ਉਕਰਾ, ਇੱਧਰੋਂ ਉੱਧਰ ਜਾਂਦੀ ਅਤੇ ਪਿਆਰਿਆਂ ਦੇ ਬੋਲਾਂ ਦਾ ਹੁੰਗਾਰਾ ਲੈ ਕੇ ਵਾਪਸ ਪਰਤਦੀ। ਨਹੀਂ ਰੋਕ ਸਕਦੀ ਸੂਰਜ ਦਾ ਚੜ੍ਹਨਾ ਅਤੇ ਡੁੱਬਣਾ। ਵਧਦੇ ਤੇ ਘਟਦੇ ਪਰਛਾਂਵਿਆਂ ਨੂੰ। ਇਸ ਦੀ ਧੁੱਪ ਵਿੱਚ ਪਿਘਲਣ ਵਾਲੇ ਉਨ੍ਹਾਂ ਪਲਾਂ ਨੂੰ ਜਦੋਂ ਕੋਈ ਮੇਰੀ ਜੂਹ ਟੱਪ ਕੇ ਆਪਣਿਆਂ ਦੀ ਗਲਵਕੜੀ ਦਾ ਨਿੱਘ ਮਾਣਨ ਲਈ ਉਤਾਵਲਾ ਹੁੰਦਾ।

ਬੰਦਾ ਨਹੀਂ ਰੋਕ ਸਕਦਾ ਸਤਲੁਜ, ਬਿਆਸ, ਰਾਵੀ, ਜਿਹਲਮ ਜਾਂ ਝਨਾਬ ਦੇ ਪਾਣੀਆਂ ਨੂੰ ਕਿਉਂਕਿ ਇਨ੍ਹਾਂ ਨੇ ਪੰਜਾਬ ਦੀ ਧਰਤ ਨੂੰ ਸਿੰਜਣਾ ਏ। ਇਨ੍ਹਾਂ ਲਈ ਪਾਕਿਸਤਾਨ ਜਾਂ ਭਾਰਤ ਦੀ ਜ਼ਮੀਂ ਦੇ ਕੋਈ ਅਰਥ ਨਹੀਂ। ਇਨ੍ਹਾਂ ਲਈ ਬੰਦੇ ਜੰਮਣ ਵਾਲੀ ਧਰਤੀ ਵਿੱਚੋਂ ਉਗਦੇ ਸੋਨੇ ਨਾਲ ਪੰਜਾਬੀਆਂ ਦੇ ਭੜੌਲੇ ਭਰਨ ਦੀ ਹੀ ਤਰਜੀਹ ਹੈ। ਬੰਦੇ ਦੀ ਇਹ ਕੇਹੀ ਫਿਤਰਤ ਕਿ ਜਦੋਂ ਉਹ ਕੁਦਰਤੀ ਕਿਰਿਆਵਾਂ ’ਤੇ ਕੋਈ ਵੀ ਹੁਕਮ ਚਲਾਉਣ ਤੋਂ ਅਸਮਰੱਥ ਹੋ ਜਾਵੇ ਤਾਂ ਫਿਰ ਆਪਣਿਆਂ ’ਤੇ ਜਾਬਰੀ ਹੁਕਮਾਂ ਦੀ ਤਾਮੀਲ ਕਰਨ ਲਈ ਨਵੇਂ ਨਵੇਂ ਰਾਹ ਲੱਭਦਾ ਹੈ।

ਇਸ ਲਕੀਰ ਕਾਰਨ ਪਤਾ ਨਹੀਂ ਕਿੰਨੇ ਘਰ ਖੰਡਰ ਬਣੇ? ਕਿੰਨੇ ਪਰਿਵਾਰਾਂ ਨੂੰ ਤੋੜਿਆ ਅਤੇ ਤੜਫਾਇਆ? ਕਿੰਨੇ ਸੁਪਨਿਆਂ ਨੂੰ ਮੌਲਣ ਤੋਂ ਪਹਿਲਾਂ ਹੀ ਕਬਰਾਂ ਵਿੱਚ ਸੰਵਾ ਦਿੱਤਾ? ਕਿੰਜ ਤੜਫੇ ਹੋਣਗੇ ਘਰ ਜਦੋਂ ਘਰਾਂ ਵਾਲੇ ਭਰੇ-ਭਕੁੰਨੇ ਘਰਾਂ ’ਚੋਂ ਖਾਲੀ ਹੱਥ ਬਾਹਰ ਨਿਕਲੇ ਹੋਣਗੇ? ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਕਿੰਨਿਆਂ ਨੇ ਜਿਉਂਦੇ ਜੀਅ ਪਹੁੰਚਣਾ? ਕਿਹੜੀ ਥਾਂ ਉਨ੍ਹਾਂ ਲਈ ਠਾਹਰ ਬਣੇਗੀ? ਸ਼ਾਹੀ ਠਾਠ ਵਿੱਚ ਰਹਿੰਦੇ ਲੋਕ ਜਦੋਂ ਰੋਟੀ ਤੋਂ ਆਤੁਰ ਹੋਏ, ਬੇਗਾਨਿਆਂ ਹੱਥਾਂ ਵੱਲ ਝਾਕਦੇ ਹੋਣਗੇ ਤਾਂ ਸਮੇਂ ਨੂੰ ਤਾਂ ਨਮੋਸ਼ੀ ਜ਼ਰੂਰ ਆਉਂਦੀ ਹੋਵੇਗੀ। ਪਰ ਹਾਕਮਾਂ ਨੂੰ ਨਵੀਆਂ ਮਿਲੀਆਂ ਗੱਦੀਆਂ ਦਾ ਚਾਅ ਸੀ। ਉਨ੍ਹਾਂ ਨੇ ਆਪਣਿਆਂ ਦੀਆਂ ਲਾਸ਼ਾਂ ’ਤੇ ਉਸਰੇ ਤਖ਼ਤਾਂ ਦੀ ਸਲਾਮਤੀ ਨੂੰ ਆਪਣਾ ਅਕੀਦਾ ਬਣਾ ਲਿਆ ਸੀ।

ਇਸ ਲੀਕ ਦੀ ਧੁੱਧਲ ਨੇ ਲੋਕਾਂ ਦੇ ਡੁੱਲ੍ਹੇ ਲਹੂ, ਦੀਦਿਆਂ ਵਿੱਚ ਵਗਦੇ ਅੱਥਰੂਆਂ ਅਤੇ ਮੂਕ ਹੋਈਆਂ ਵਿਲਕਣੀਆਂ ਨੂੰ ਅਜੇ ਤੀਕ ਵੀ ਆਪਣੀ ਹਿੱਕ ਵਿੱਚ ਸਾਂਭਿਆ ਹੋਇਆ। ਇਸ ਦੀ ਫਿਜ਼ਾ ਵਿੱਚ ਡੌਰ-ਭੌਰ ਹੋਏ ਦੀਦਿਆਂ ਵਿੱਚ ਮਾਤਮ ਦਾ ਸਾਇਆ ਹੈ ਜੋ ਆਪਣੇ ਸਾਹਾਂ ਦੀ ਖੈਰ ਮਨਾਉਂਦਿਆਂ, ਆਪਣੇ ਪਿਆਰਿਆਂ ਦਾ ਮਾਤਮ ਮਨਾਉਣ ਜੋਗੇ ਵੀ ਨਹੀਂ ਸਨ। ਅੱਧ-ਜਲੀਆਂ ਲਾਸ਼ਾਂ, ਕੁੱਤਿਆਂ ਕਾਵਾਂ ਦੀਆਂ ਨੋਚੀਆਂ ਲੋਥਾਂ ਅਤੇ ਬੇਦੋਸ਼ਿਆਂ ਦੇ ਸਰੀਰਾਂ ਦੀਆਂ ਬੋਟੀਆਂ ਵੀ ਇਸ ਮਿੱਟੀ ਵਿੱਚ ਜ਼ਰੂਰ ਹੋਣਗੀਆਂ। ਇਨ੍ਹਾਂ ਬੋਟੀਆਂ ’ਚੋਂ ਸਿੰਮੇ ਹੋਏ ਲਹੂ ਨੇ ਪਤਾ ਨਹੀਂ ਕਿਹੜੇ ਰੰਗ ਵਿੱਚ ਲੀਕ ਦੀ ਤਾਸੀਰ ਨੂੰ ਤਾਮੀਰ ਕੀਤਾ ਹੋਊ।

ਬਹੁਤ ਕੁਝ ਮਨ ਵਿੱਚ ਆਉਂਦਾ ਏ ਇਸ ਨਿੱਕੀ ਜਿਹੀ ਲਕੀਰ ਨੂੰ ਪਾਰ ਕਰਨ ਵੇਲੇ। ਕਿਉਂ ਵੰਡ ਦਾ ਨਾਸੂਰ ਸਾਡੀ ਹੀ ਹਿੱਕ ’ਤੇ ਉੁੱਗਿਆ? ਕਿਉਂ ਅੰਮ੍ਰਿਤਾ ਪ੍ਰੀਤਮ ਨੂੰ ਧਾਹਾਂ ਮਾਰ ਕੇ ਵਾਰਸ ਸ਼ਾਹ ਨੂੰ ਹਾਕ ਮਾਰਨੀ ਪਈ? ਕਿਉਂ ਸਾਡੀਆਂ, ਕਹਾਣੀਆਂ ਤੇ ਕਵਿਤਾਵਾਂ ਵਿੱਚ ਸੋਗ ਦਾ ਰੰਗ ਗੂੜ੍ਹਾ ਹੋਇਆ? ਕਿਉਂ ਸਾਡੇ ਹਰਫ਼ਾਂ ਤੇ ਬੋਲਾਂ ਵਿੱਚ ਦਰਦਾਂ ਦੀ ਫ਼ਸਲ ਉੱਗੀ? ਇਸ ਦਰਦ ਭਰੀ ਇਬਾਰਤ ਨੂੰ ਸਮਝਣ ਅਤੇ ਇਸ ਦੀ ਦਵਾ ਬਣਨ ਲਈ ਕਿਸੇ ਵੀ ਪੀਰ/ਔਲੀਏ, ਫ਼ਕੀਰ ਜਾਂ ਅਹਿਲਕਾਰ ਨੇ ਪਹਿਲ ਕਿਉਂ ਨਾ ਕੀਤੀ? ਕੀ ਲੀਡਰਾਂ ਲਈ ਲੋਕ ਸਿਰਫ਼ ਵੋਟਾਂ ਸਨ। ਉਨ੍ਹਾਂ ਦੀ ਭਾਵਨਾਤਮਕਤਾ ਨੂੰ ਵਰਗਲਾ ਕੇ, ਨਿੱਜੀ ਹਾਊਮੈਂ ਨੂੰ ਪੱਠੇ ਪਾਉਣੇ ਅਤੇ ਨਿੱਜੀ ਚਾਹਤਾਂ ਦੀ ਪੂਰਨਤਾ ਹੀ ਉਨ੍ਹਾਂ ਦਾ ਨਿਰੋਲ ਮਕਸਦ ਸੀ।

ਇਸ ਨਿੱਕੇ ਜਿਹੇ ਟੋਟੇ ’ਤੇ ਖੜ੍ਹਾ ਸੋਚਦਾ ਹਾਂ ਕਿ ਇੱਕ ਪਾਸਾ ਮੇਰਾ ਕਹਿਲਾਉਂਦਾ ਹੈ ਕਿ ਜਦੋਂ ਕਿ ਦੂਸਰਾ ਬੇਗਾਨਾ। ਪਰ ਮੇਰੇ ਲਈ ਦੋਹਾਂ ਵਿੱਚ ਕੋਈ ਅੰਤਰ ਨਹੀਂ। ਉਹ ਵੀ ਮੇਰੇ ਨੇ ਅਤੇ ਇਹ ਵੀ ਮੇਰੇ ਆਪਣੇ। ਦੋਹੀਂ ਪਾਸੀਂ ਧਰਤ ਇੱਕੋ ਜਿਹੀ ਤੇ ਲੋਕ ਇੱਕੇ ਜਿਹੇ। ਬੋਲੀ, ਰਹਿਤਲ ਅਤੇ ਵਰਤਾਰੇ ਵਿੱਚ ਤਾਂ ਕੋਈ ਫ਼ਰਕ ਨਹੀਂ।

ਸੋਚਣ ਲੱਗਾ ਕਿ ਇਸ ਢਾਈ ਗਜ਼ ਲੰਬੇ ਰਾਹ ਨੂੰ ਲੰਘ ਕੇ ਲਾਹੌਰ ਨੂੰ ਜਾਣ ਵਾਲੇ ਰਸਤੇ ’ਤੇ ਪੈਰ ਰੱਖਣ ਲਈ ਮੈਨੂੰ ਸੱਤਰ ਸਾਲ ਲੱਗ ਗਏ। ਪਤਾ ਨਹੀਂ ਕਿੰਨੇ ਲੋਕ ਇਨ੍ਹਾਂ ਰਾਹਾਂ ’ਤੇ ਪੈਰ ਧਰਨ ਅਤੇ ਆਪਣਿਆਂ ਨੂੰ ਮਿਲਣ ਦੀ ਤੜਪ ਮਨ ਵਿੱਚ ਲੈ ਕੇ ਆਖ਼ਰੀ ਸਫ਼ਰ ’ਤੇ ਤੁਰ ਗਏ। ਕਿੰਨੇ ਹੋਰ ਅਜਿਹੇ ਹੋਣਗੇ ਜਿਹੜੇ ਲਾਹੌਰ ਸਮੇਤ ਬਹੁਤ ਸਾਰੇ ਅਕੀਦਤਯੋਗ ਅਸਥਾਨਾਂ ’ਤੇ ਨਤਮਸਤਕ ਹੋਣ ਲਈ ਤਾਂਘਦੇ, ਕੋਈ ਤਰਕੀਬ ਲੱਭਦੇ ਹੋਣਗੇ। ਸਮੇਂ ਦੀਆਂ ਸਰਕਾਰਾਂ ਦਾ ਕੇਹਾ ਵਰਤਾਰਾ ਕਿ ਆਪਣਿਆਂ ਨੂੰ ਆਪਣਿਆਂ ਨਾਲ ਮਿਲਣ ਤੋਂ ਵਰਜਿਆ ਜਾ ਰਿਹਾ। ਉਹ ਆਪਣਿਆਂ ਦੇ ਸ਼ਗਨਾਂ, ਵਿਆਹਾਂ ਅਤੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਤੋਂ ਵਿਰਵੇ, ਸਿਰਫ਼ ਨੈਣਾਂ ਵਿੱਚ ਅਧੂਰੇ ਸੁਪਨਿਆਂ ਦੀ ਕਬਰ ਹੀ ਬਣਾਉਣ ਜੋਗੇ ਰਹਿ ਜਾਣਗੇ।

ਇਸ ਲੀਕ ਨੂੰ ਟੱਪ ਕੇ ਦੂਸਰੇ ਪਾਸੇ ਪੈਰ ਧਰਨ ਲੱਗਾ ਅਰਦਾਸ ਕਰਦਾ ਹਾਂ ਕਿ ਹੇ ਖੁਦਾਇਆ! ਬੰਦਿਆਂ ਨੂੰ ਪੰਛੀਆਂ ਵਰਗੀ ਪਰਵਾਜ਼ ਦਾ ਵਰਦਾਨ ਦੇ ਤਾਂ ਕਿ ਉਹ ਜਦੋਂ ਵੀ ਮਨ ਕਰੇ ਜਾਂ ਉਸ ਦਾ ਪਿਆਰਾ ਹਾਕ ਮਾਰੇ ਤਾਂ ਉਹ ਹੁੰਗਾਰਾ ਭਰ ਸਕੇ। ਉਹ ਇਸ ਲਕੀਰ ਨੂੰ ਉਵੇਂ ਹੀ ਪਾਰ ਕਰ ਸਕੇ ਜਿਵੇਂ ਪਿੰਡ ਵਿੱਚ ਇੱਕ ਗੁਆਂਢੀ ਤੋਂ ਦੂਸਰੇ ਗੁਆਂਢੀ ਦੇ ਘਰ ਕਦੇ ਲੱਸੀ ਲੈਣ ਜਾਂ ਕਦੇ ਦਾਲ ਲੈਣ ਚਲੇ ਜਾਈਦਾ। ਜਾਂ ਕਦੇ ਕਦਾਈਂ ਆਪਣੇ ਮਿੱਤਰ ਨੂੰ ਮਿਲਣ ਗਏ ਉਸ ਦੀ ਅੰਮੀਂ ਦੇ ਚੌਂਕੇ ਵਿੱਚ ਬਹਿ ਕੇ ਰੋਟੀ ਖਾ ਕੇ ਘਰ ਨੂੰ ਪਰਤਦੇ ਹਾਂ। ਕੋਈ ਉਚੇਚ ਨਹੀਂ। ਮਾਵਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੇਲੇ ਕੁਵੇਲੇ ਘਰ ਪਰਤਣ ਦਾ। ਕਦੇ ਕਦਾਈਂ ਤਾਂ ਆਪਣੇ ਮਿੱਤਰਾਂ ਨਾਲ ਖੂਹ ’ਤੇ ਰਾਤ ਕੱਟ ਕੇ ਘਰਾਂ ਨੂੰ ਪਰਤਦੇ ਸਾਂ ਕਿਉਂਕਿ ਮਾਵਾਂ ਜਾਣਦੀਆਂ ਨੇ ਕਿ ਉਨ੍ਹਾਂ ਦੇ ਲਾਡਲਿਆਂ ਨੂੰ ਹਾਣੀਆਂ ਦੀ ਸੰਗਤ ਮਾਣਨਾ ਚੰਗਾ ਲੱਗਦਾ ਹੈ।

ਇਨ੍ਹਾਂ ਸੋਚਾਂ ਵਿੱਚ ਗ੍ਰਸਿਆ ਮੈਂ ਲਾਹੌਰ ਨੂੰ ਜਾਂਦੇ ਰਾਹ ’ਤੇ ਤੁਰ ਪੈਂਦਾ ਹਾਂ। ਦਫ਼ਤਰ ਵਿੱਚ ਜਾਂਦਾ ਹਾਂ ਤਾਂ ਨੌਜਵਾਨ ਇਮੀਗ੍ਰੇਸ਼ਨ ਅਫ਼ਸਰ ਕਹਿੰਦਾ ਹੈ, “ਸਰਦਾਰ ਜੀ, ਜੀ ਆਇਆਂ ਸਾਡੇ ਦੇਸ਼ ਵਿੱਚ।” ਮਨ ਵਿੱਚ ਆਉਂਦਾ ਹੈ ਕਿ ਕਹਾਂ ਕਿ ਇਹ ਤਾਂ ਮੇਰੇ ਪੁਰਖਿਆਂ ਦਾ ਦੇਸ਼ ਹੈ। ਜਦੋਂ ਪੁੱਛਦਾ ਹੈ ਕਿ ਕਿਵੇਂ ਆਉਣਾ ਹੋਇਆ? ਤਾਂ ਦੱਸਦਾ ਹਾਂ ਕਿ ਮੈਂ ਆਪਣੇ ਪੁਰਖਿਆਂ ਦੇ ਦੇਸ਼ ਆਇਆ ਹਾਂ ਅਤੇ ਉਨ੍ਹਾਂ ਥਾਵਾਂ, ਗਰਾਵਾਂ ਦੀ ਅਕੀਦਤ ਕਰਨੀ ਏ ਜਿੱਥੇ ਸਾਡੇ ਗੁਰੂਆਂ, ਪੀਰਾਂ ਤੇ ਫ਼ਕੀਰਾਂ ਨੇ ਆਪਣੀ ਛੋਹ ਨਾਲ ਇਨ੍ਹਾਂ ਨੂੰ ਤੀਰਥ ਅਸਥਾਨ ਦਾ ਰੁਤਬਾ ਦਿੱਤਾ। ਸਾਡੀਆਂ ਪੀੜ੍ਹੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜ ਕੇ ਇੱਕ ਅਜਿਹੀ ਰਹਿਤਲ, ਸੱਭਿਅਤਾ ਅਤੇ ਵਿਰਸੇ ਨੂੰ ਸਿਰਜਿਆ ਜਿਨ੍ਹਾਂ ’ਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਭਾਵੇਂ ਕਿ ਅਸੀਂ ਕਿਧਰੇ ਵੀ ਰਹੀਏ।

ਇਮੀਗ੍ਰੇਸ਼ਨ ਦਫ਼ਤਰ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਹਮਣੇ ਅਸ਼ਰਫ ਸੁਹੇਲ ਦਾ ਫ਼ਰਜੰਦ ਆਪਣੇ ਮਿੱਤਰ ਨਾਲ ਸਾਨੂੰ ਲੈਣ ਲਈ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਹੱਥ ਵਿੱਚ ਮੇਰੀ ਪੁਸਤਕ ‘ਜ਼ਿੰਦਗੀ’ ਦਾ ਸਰਵਰਕ ਸੀ ਕਿਉਂਕਿ ਨਾ ਤਾਂ ਮੈਂ ਉਸ ਨੂੰ ਪਹਿਲਾਂ ਮਿਲਿਆ ਸੀ ਅਤੇ ਨਾ ਹੀ ਉਹ ਮੈਨੂੰ ਕਦੇ ਮਿਲਿਆ ਸੀ। ਭਾਵੇਂ ਕਿ ਅਸ਼ਰਫ਼ ਸੁਹੇਲ ਹੁਰਾਂ ਨਾਲ ਟੋਰਾਂਟੋ ਵਿਖੇ ਕੁਝ ਦਿਨਾਂ ਦੀ ਸੰਗਤ ਮਾਣੀ ਸੀ। ਪਾਕਿਸਤਾਨ ਦੇ ਸਕਿਊਰਿਟੀ ਵਾਲਿਆਂ ਦਾ ਮੁਹੱਬਤੀ ਵਰਤਾਅ, ਮਨ ਦੇ ਖੂੰਜੀਂ ਇੱਕ ਚਾਅ ਪੈਦਾ ਕਰ ਗਿਆ ਕਿ ਜਦੋਂ ਕੋਈ ਆਪਣਾ, ਆਪਣਿਆਂ ਦੇ ਘਰੀਂ ਆਉਂਦਾ ਏ ਤਾਂ ਹਰੇਕ ਪੰਜਾਬੀ ਇਸ ਤਰ੍ਹਾਂ ਹੀ ਆਪਣਿਆਂ ਦੀ ਆਮਦ ਦਾ ਚਾਅ ਮਨਾਉਂਦੇ ਹਨ। ਵਾਹਗਾ ਬਾਰਡਰ ਤੋਂ ਨਿਲਕਦੇ ਸਾਰ ਹੀ ਉਹੋ ਜਿਹੇ ਖੇਤ, ਫ਼ਸਲਾਂ ਅਤੇ ਲੋਕ ਨਜ਼ਰ ਆਏ। ਕੋਈ ਵੀ ਫ਼ਰਕ ਨਹੀਂ ਸੀ। ਅੱਧੇ ਘੰਟੇ ਵਿੱਚ ਹੀ ਅਸੀਂ ਲਾਹੌਰ ਵਿਖੇ ਅਸ਼ਰਫ਼ ਸੁਹੇਲ ਹੋਰਾਂ ਦੇ ਘਰ ਪਹੁੰਚ ਗਏ ਜਿਹੜਾ ਬੀਹੀ ਵਿੱਚ ਖੜ੍ਹਾ ਸਾਨੂੰ ਹੀ ਉਡੀਕ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਉਤਰਿਆ ਚਾਅ ਅਤੇ ਚਿਹਰੇ ਦੀ ਮੁਸਕਰਹਾਟ, ਆਪਣਿਆਂ ਦੀ ਖੁਸ਼ਆਮਦੀਦ ਵਿੱਚ ਹੋਰ ਵੀ ਗੂੜ੍ਹੀ ਹੋ ਗਈ।



News Source link
#ਵਹਗ #ਦ #ਲਕ #ਟਪਦਆ

- Advertisement -

More articles

- Advertisement -

Latest article