ਪ੍ਰਵਾਸੀ ਵਾਈਐੱਸਆਰਸੀਪੀ ਦੇ ਕ੍ਰਿਸ਼ਨੱਈਆ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ By Mehra Media Team September 25, 2024 0 155 Share Facebook Twitter Pinterest WhatsApp Must read Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ…? August 15, 2026 ਚੰਡੀਗੜ੍ਹ 'ਚ ਗੁਲਾਬ ਚੰਦ ਕਟਾਰੀਆ ਨੇ ਲਹਿਰਾਇਆ ਤਿਰੰਗਾ, ਕਿਹਾ- ਨਸ਼ੇ ਦੇ ਵਿਰੁੱਧ ਮੁਹਿੰਮ ਜਾਰੀ… August 15, 2026 Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ August 15, 2026 ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ August 15, 2026 Mehra Media Teamhttps://punjabimedia.in ਅਮਰਾਵਤੀ, 24 ਸਤੰਬਰ ਵਾਈਐੱਸਆਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਿਆਗ ਕ੍ਰਿਸ਼ਨੱਈਆ ਵੱਲੋਂ ਅੱਜ ਰਾਜ ਸਭਾ ਤੋਂ ਅਸਤੀਫ਼ਾ ਦੇਣ ਨਾਲ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਉਨ੍ਹਾਂ ਨੇ ਦਿੱਲੀ ’ਚ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪਿਆ, ਜੋ ਚੇਅਰਮੈਨ ਨੇ ਮਨਜ਼ੂਰ ਕਰ ਲਿਆ। ਕ੍ਰਿਸ਼ਨੱਈਆ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਅਸਤੀਫ਼ਾ ਦੇਣ ਵਾਲੇ ਵਾਈਐੱਸਆਰਸੀਪੀ ਦੇ ਤੀਜੇ ਰਾਜ ਸਭਾ ਮੈਂਬਰ ਹਨ। ਤਿਲੰਗਾਨਾ ਨਾਲ ਸਬੰਧਤ ਕ੍ਰਿਸ਼ਨੱਈਆ ਨੇ ਆਖਿਆ ਕਿ ਉਨ੍ਹਾਂ ਨੇ ਤਿਲੰਗਾਨਾ ’ਚ ਪਛੜੇ ਵਰਗਾਂ ਦੀ ਮਜ਼ਬੂਤੀ ਦੀ ਲਹਿਰ ’ਚੋਂ ਅੜਿੱਕੇ ਹਟਾਉਣ ’ਤੇ ਧਿਆਨ ਕੇਂਦਰਤ ਕਰਨ ਲਈ ਅਸਤੀਫ਼ਾ ਦਿੱਤਾ ਹੈ। ਰਿਆਗ ਕ੍ਰਿਸ਼ਨੱਈਆ 2022 ’ਚ ਸਰਵਸੰਮਤੀ ਨਾਲ ਰਾਜ ਸਭਾ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਹਾਲੇ ਚਾਰ ਸਾਲ ਬਾਕੀ ਸੀ। -ਆਈਏਐੱਨਐੱਸ News Source link #ਵਈਐਸਆਰਸਪ #ਦ #ਕਰਸ਼ਨਈਆ #ਵਲ #ਰਜ #ਸਭ #ਤ #ਅਸਤਫ Tagsਅਸਤਫਸਭਕਰਸ਼ਨਈਆਤਦਰਜਵਈਐਸਆਰਸਪਵਲ Share Facebook Twitter Pinterest WhatsApp Previous articleਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਜਸਟਿਸ ਨਰੇਂਦਰ ਨੂੰ ਉੱਤਰਾਖੰਡ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦੀ ਸਿਫਾਰਸ਼Next articleਫ਼ਿਲਮ ਦੀ ਸ਼ੂਟਿੰਗ ਲਈ ਅਜੈ ਦੇਵਗਨ ਪਟਿਆਲਾ ’ਚ – Punjabi Tribune - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article Big News: ਵੱਡੀ ਖਬਰ, DIG ਦੀ ਦਰਦਨਾਕ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ…? August 15, 2026 ਚੰਡੀਗੜ੍ਹ 'ਚ ਗੁਲਾਬ ਚੰਦ ਕਟਾਰੀਆ ਨੇ ਲਹਿਰਾਇਆ ਤਿਰੰਗਾ, ਕਿਹਾ- ਨਸ਼ੇ ਦੇ ਵਿਰੁੱਧ ਮੁਹਿੰਮ ਜਾਰੀ… August 15, 2026 Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ August 15, 2026 ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ August 15, 2026 ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ August 15, 2026