ਕਾਰੋਬਾਰ ਲੱਦਾਖ ਵਿਚ ਨਦੀ ਪਾਰ ਕਰਦਿਆਂ ਥਲ ਸੈਨਾ ਦੇ ਪੰਜ ਜਵਾਨ ਟੈਂਕ ਸਮੇਤ ਰੁੜ੍ਹੇ By Mehra Media Team June 29, 2024 0 157 Share Facebook Twitter Pinterest WhatsApp Must read Jalandhar News : ATM 'ਚ ਧੋਖਾਧੜੀ ਦਾ ਨਵਾਂ ਤਰੀਕਾ ! ਠੱਗਾਂ ਨੇ ਮਹਿਲਾ ਦੇ ਖਾਤੇ 'ਚੋਂ ਉਡਾਏ 40 ਹਜ਼ਾਰ ਰੁਪਏ April 18, 2026 Punjab Police 'ਚ ਵੱਡਾ ਫੇਰਬਦਲ ,129 ਡੀਐਸਪੀ/ਏਸੀਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ April 17, 2026 “ਜੇਕਰ ਵਿਰੋਧੀ ਧਿਰ ਨੇ ਨਹੀਂ ਕੀਤਾ ਸਮਰਥਨ ਤਾਂ ਡਿੱਗ ਜਾਵੇਗਾ ਬਿੱਲ” , ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ ‘ਚ ਬੋਲੇ ਅਮਿਤ ਸ਼ਾਹ April 17, 2026 ਕਿੰਨੀ ਪਿਆਰੀ ਲੱਗ ਰਹੀ ਹੈ ਦਿਵਿਆ ਦੱਤਾ April 17, 2026 Mehra Media Teamhttps://punjabimedia.in ਲੇਹ, 29 ਜੂਨਲੱਦਾਖ ਦੇ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇਕ ਮਸ਼ਕ ਦੌਰਾਨ ਨਦੀ ਪਾਰ ਕਰਦਿਆਂ ਟੀ-72 ਟੈਂਕ ਰੁੜ੍ਹਨ ਨਾਲ ਥਲ ਸੈਨਾ ਦੇ ਪੰਜ ਜਵਾਨਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਇਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਵੱਡੇ ਤੜਕੇ 1 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀਆਂ ਮੁਤਾਬਕ ਨਦੀ ਵਿਚ ਪਾਣੀ ਦਾ ਪੱਧਰ ਇਕਦਮ ਵਧ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਫੌਜੀਆਂ ਦੀ ਭਾਲ ਲਈ ਰਾਹਤ ਕਾਰਜ ਵਿੱਢ ਦਿੱਤੇ ਗਏ ਹਨ। -ਪੀਟੀਆਈ News Source link Tagsਸਨਸਮਤਕਰਦਆਜਵਨਟਕਥਲਦਨਦਪਜਪਰਰੜਹਲਦਖਵਚ Share Facebook Twitter Pinterest WhatsApp Previous articleਫਿਰਨੀ ਦੀ ਖਸਤਾ ਹਾਲਤ ਤੋਂ ਬਾਜ਼ੀਗਰ ਬਸਤੀ ਵਾਸੀ ਪ੍ਰੇਸ਼ਾਨNext articleਦਿੱਲੀ ਹਵਾਈ ਅੱਡਾ ਹਾਦਸਾ: ਟਰਮੀਨਲ 1 ’ਚ ਕੰਮਕਾਜ ਅਜੇ ਵੀ ਮੁਅੱਤਲ - Advertisement - More articles Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ April 17, 2026 Gold-Silver Price Today: ਸੋਨੇ-ਚਾਂਦੀ 'ਚ ਇਤਿਹਾਸਕ ਗਿਰਾਵਟ, ਹਾਈ ਲੇਵਲ ਤੋਂ ਧੜੰਮ ਡਿੱਗੇ ਰੇਟ; ਚਾਂਦੀ 1.96 ਲੱਖ ਰੁਪਏ ਸਸਤੀ: ਜਾਣੋ 10 ਗ੍ਰਾਮ ਸੋਨਾ ਕਿੰਨਾ ਸਸਤਾ... April 16, 2026 - Advertisement - Latest article Jalandhar News : ATM 'ਚ ਧੋਖਾਧੜੀ ਦਾ ਨਵਾਂ ਤਰੀਕਾ ! ਠੱਗਾਂ ਨੇ ਮਹਿਲਾ ਦੇ ਖਾਤੇ 'ਚੋਂ ਉਡਾਏ 40 ਹਜ਼ਾਰ ਰੁਪਏ April 18, 2026 Punjab Police 'ਚ ਵੱਡਾ ਫੇਰਬਦਲ ,129 ਡੀਐਸਪੀ/ਏਸੀਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ April 17, 2026 “ਜੇਕਰ ਵਿਰੋਧੀ ਧਿਰ ਨੇ ਨਹੀਂ ਕੀਤਾ ਸਮਰਥਨ ਤਾਂ ਡਿੱਗ ਜਾਵੇਗਾ ਬਿੱਲ” , ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ ‘ਚ ਬੋਲੇ ਅਮਿਤ ਸ਼ਾਹ April 17, 2026 ਕਿੰਨੀ ਪਿਆਰੀ ਲੱਗ ਰਹੀ ਹੈ ਦਿਵਿਆ ਦੱਤਾ April 17, 2026 Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ April 17, 2026